ਸ਼ੁਕਰਵਾਰ ਤੋਂ ਐਤਵਾਰ ਤੱਕ ਬਿਜਲੀ ਸਪਲਾਈ ਰਹੇਗੀ ਬੰਦ-ਇੰਜੀ. ਕੁਲਦੀਪ ਸਿੰਘ
ਗੁਰਦਾਸਪੁਰ, 19 ਮਾਰਚ (ਸਰਬਜੀਤ ਸਿੰਘ)—ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇੰਜ: ਕੁਲਦੀਪ ਸਿੰਘ, ਵਧੀਕ ਨਿਗਰਾਨ ਇੰਜੀਨੀਅਰ ਸੰਚਾਲਣ ਮੰਡਲ ਗੁਰਦਾਸਪੁਰ ਨੇ ਦੱਸਿਆ ਕਿ 21-03-25 ਤੋਂ 23-03-25 ਤੱਕ 66 ਕੇਵੀ ਸਬ ਸਟੇਸ਼ਨ ਰਣਜੀਤ ਬਾਗ ਵਿਖੇ 20 ਐਮਵੀਏ ਵਿੱਚ ਬੜੋਤਰੀ ਕਰਨ ਲਈ ਕਰਨ ਲਈ 66 ਕੇਵੀ ਸਬਸ ਟੇਸ਼ਨ ਤੋਂ ਚਲਦੇ ਸਮੂਹ ਪਿੰਡਾਂ, ਦੁਕਾਨਾਂ ਅਤੇ ਫੈਕਟਰੀਆਂ ਦੀ ਬਿਜਲੀ ਸ਼ੁਕਰਵਾਰ […]
Continue Reading

