1.5 ਬਿਲੀਅਨ ਟਨ ਖਾਣਾ ਰੋਜਾਨਾ ਹੁੰਦਾ ਹੈ ਖਰਾਬ
ਗੁਰਦਾਸਪੁਰ, 1 ਅਪ੍ਰੈਲ (ਸਰਬਜੀਤ ਸਿੰਘ)– ਯੂਨਾਇਟੇਡ ਵਾਤਾਵਰਣ ਏਜੰਸੀ ਦੀ ਰਿਪੋਰਟ ਮੁਤਾਬਕ ਡਾਟਾ 2022 ਦਰਸਾਉਂਦਾ ਹੈ ਕਿ 1.5 ਬਿਲੀਅਨ ਟਨ ਖਾਣਾ ਰੋਜਾਨਾ ਖਰਾਬ ਹੁੰਦਾ ਹੈ। ਜਿਸਨੂੰ ਸੁੱਟ ਦਿੱਤਾ ਜਾਂਦਾ ਹੈ। ਇਹ ਆਮ ਤੌਰ ਤੇ ਵਿਵਾਹ ਸ਼ਾਦੀਆ ਅਤੇ ਵੱਡੇ ਸਮਾਗਮਾਂ ਵਿੱਚ ਵੇਖਣ ਨੂੰ ਪਾਇਆ ਗਿਆ ਹੈ।ਜਿਸ ਵਿੱਚ ਕਾਰਪੋਰੇਟ ਲੋਕਾਂ ਦੇ ਅਜਿਹੇ ਸਮਾਰੋਹ ਹੁੰਦੇ ਹਨ। ਰਿਪੋਰਟ ਮੁਤਾਬਕ ਦੂਜੇ […]
Continue Reading

