ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪੋਲਸੀ ਵਾਪਸੀ, ਨਹੀਂ ਬਣੇਗੀ ਭਵਿੱਖ’ਚ ਆਪ ਦੀ ਸਰਕਾਰ : ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 12 ਅਗਸਤ (ਸਰਬਜੀਤ ਸਿੰਘ)– ਏਦੇ’ਚ ਕੋਈ ਦੋ ਰਾਵਾ ਨਹੀਂ? ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਹੁਤ ਇਮਾਨਦਾਰ ਹਨ ਅਤੇ ਉਨ੍ਹਾਂ ਵੱਲੋਂ ਕੀਤੇ ਕੁੱਝ ਕੰਮ ਪ੍ਰਸੰਸਾਯੋਗ ਹਨ,ਪਰ ਦਿੱਲੀ ਤੋਂ ਨਕਾਰੇ ਆਪ ਦੇ ਕੁਝ ਅਖੌਤੀ ਆਗੂਆਂ ਨੇ ਪੰਜਾਬ ਦੇ ਕਿਸਾਨਾਂ ਨੂੰ ਕੰਗਾਲ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਮਾਲੋਮਾਲ ਕਰਨ ਲਈ ਲਿਆਂਦੀ ਲੈਂਡ ਪੂਲਿੰਗ ਪੋਲਸੀ ਭਗਵਾਨ ਮਾਨ […]
Continue Reading

