21 ਮਈ ਨੂੰ ਜਗਰਾਓ ਵਿਖੇ ਕਿਸਾਨ ਮਹਾ ਪੰਚਾਇਤ ਕਰਾਉਣ ਦਾ ਫੈਸਲਾ ਕੀਤਾ-ਕਾਮਰੇਡ ਜਗਤਾਰ ਸਿੰਘ
ਅੰਮ੍ਰਿਤਸਰ, ਗੁਰਦਾਸਪੁਰ, 14 ਮਈ (ਸਰਬਜੀਤ ਸਿੰਘ)— ਰੈਵੂਲੇਸ਼ਨਰੀ ਕਮੂਨਿਸਟਪਾਰਟੀ ਆਫ ਇੰਡੀਆ ਦੇ ਦਫਤਰ ਫੌਜਾ ਸਿੰਘ ਭੁੱਲਰ ਹਾਲ ਵਿਖੇ ਸੰਯੁਕਤ ਕਿਸਾਨ ਮੋਰਚਾ ਰਾਜਨੀਤਿਕ ਪੰਜਾਬ ਚੈਪਟਰ ਦੀ ਜਿਲਾ ਅੰਮ੍ਰਿਤਸਰ ਦੀ ਮੀਟਿੰਗ ਕਾਮਰੇਡ ਜਗਤਾਰ ਸਿੰਘ ਕਰਮਪੁਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪੰਜਾਬ ਕਿਸਾਨ ਯੂਨੀਅਨ ਵੱਲੋਂ ਕਾਮਰੇਡ ਲਾਡੀ ਨਰਿੰਦਰ ਤੇੜਾ ,ਬਲਵੀਰ ਸਿੰਘ ਝਾਮਕਾ, ਕੁਲਦੀਪ ਸਿੰਘ ਤੇੜਾ ਮਜ਼ਦੂਰ ਮੁਕਤੀ ਮੋਰਚਾ […]
Continue Reading

