ਹਜ਼ਾਰਾਂ ਨੌਕਰੀਆਂ ਦੇਣ ਦੇ ਦਾਅਵੇ ਕਰਨ ਵਾਲੀ ਮਾਨ ਸਰਕਾਰ ਕਿਰਤ ਵਿਭਾਗ ਵਿਚ ਖ਼ਾਲੀ ਪਈ ਦਰਜਨਾਂ ਅਸਾਮੀਆਂ ਪੁਰ ਨਹੀਂ ਕਰ ਰਹੀ- ਬੱਖਤਪੁਰਾ

ਗੁਰਦਾਸਪੁਰ, 8 ਜੂਨ (ਸਰਬਜੀਤ ਸਿੰਘ)- ਅੱਜ ਨਵ ਉਸਾਰੀ ਮਿਸਤਰੀ ਮਜਦੂਰ ਯੂਨੀਅਨ (ਏਕਟੂ) ਦੀ ਮੀਟਿੰਗ ਗੁਰਮੁੱਖ ਸਿੰਘ ਲਾਲੀ ਭਾਗੋਵਾਲੀਆ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਏਕਟੂ ਦੇ ਸੂਬਾ ਮੀਤ ਪ੍ਰਧਾਨ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਕਿ ਮਾਨ ਸਰਕਾਰ ਪੰਜਾਬ ਦੇ ਕਰੀਬ ਵੀਹ ਲੱਖ ਮਜ਼ਦੂਰਾਂ ਦੀਆਂ […]

Continue Reading

ਰਾਜਵੀਰ ਕੌਰ ਸਮਾਓ ਨੇ ਮਾਂ ਨੂੰ ਕੀਤਾ ਯਾਦ

ਗੁਰਦਾਸਪੁਰ, 7 ਜੂਨ (ਸਰਬਜੀਤ ਸਿੰਘ)-ਰਾਜਵੀਰ ਕੌਰ ਐਸ.ਐਸ ਮਿਸਟਰ ਸਰਕਾਰੀ ਹਾਈ ਸਕੂਲ ਸਮਾਓ ਨੇ ਮਾਂ ਨੂੰ ਸਮਰਪਿਤ ਕੁੱਝ ਲਾਈਨਾਂ ਲਿਖ ਕੇ ਵੇਰਵਾ ਕੀਤਾ ਹੈ ਕਿ ..ਮਾਂ ਵਰਗਾ ਮੀਤ ਨਾ ਕੋਈਮਾਂ ਵਰਗੀ ਅਸ਼ੀਸ਼ ਨਾ ਕੋਈਜਨਮ ਤੋਂ ਬਾਅਦ ਪਹਿਲਾ ਸ਼ਬਦ ਬੋਲਦਾ ਹੈ ਮਾਂਮਾਂ ਕੁਦਰਤ ਦਾ ਅਨਮੋਲ ਤੋਹਫ਼ਾ ਹੈ ਹੀ ਤਾਂਮਾਂ ਤੇ ਬੱਚਿਆਂ ਦੀ ਸਾਂਝ ਜ਼ਿਆਦਾ ਹੁੰਦੀ ਹੈਤਾਂ ਹੀ […]

Continue Reading

ਉਚਾ ਧਕਾਲਾ, ਗੁਰਦਾਸਪੁਰ ਵਿਖੇ ਪਹਿਲਵਾਨਾਂ ਦੀ ਹਮਾਇਤ ਵਿੱਚ ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਵਰਕਰਾਂ ਨੇ ਮੋਦੀ ਦਾ ਪੁਤਲਾ ਫੂਕਿਆ

ਗੁਰਦਾਸਪੁਰ, 7 ਜੂਨ (ਸਰਬਜੀਤ ਸਿੰਘ)– ਦੋਰਾਗਲਾ ਨੇੜੇ ਦੇ ਪਿੰਡ ਉਂਚਾ ਧੁਕਾਲਾ ਵਿਖੇ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਭਾਗੋਕਾਵਾਂ ਅਤੇ ਬਲਬੀਰ ਸਿੰਘ ਉਚਾਧਕਾਲਾ ਦੀ ਅਗਵਾਈ ਵਿੱਚ ਯੂਨੀਅਨ ਦੇ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬਰਿਜ ਭੂਸ਼ਣ ਸ਼ਰਨ ਸਿੰਘ ਦਾ ਪੁਤਲਾ ਫੂਕਿਆ। ਇਨਾਂ ਆਗੂਆਂ ਨੇ ਇਸ ਸਮੇਂ ਬੋਲਦਿਆਂ ਕਿਹਾ ਕਿ ਜਿਨ੍ਹਾਂ ਸਮਾਂ ‌ਪਹਿਲਵਾਨ ਲੜਕੀਆਂ […]

Continue Reading

ਸਮੂਹ ਘੱਲੂਘਾਰਾ ਦੇ ਸ਼ਹੀਦਾਂ ਨੂੰ ਸ਼ਹੀਦ ਭਾਈ ਲਖਬੀਰ ਸਿੰਘ ਬੀਰਾ ਦੀ 39ਵੀਂ ਬਰਸੀ ਸਮਾਗਮ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ : ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 7 ਜੂਨ (ਸਰਬਜੀਤ ਸਿੰਘ)–ਸਮੂਹ ਘੱਲੂਘਾਰਾ ਦਿਵਸ ਦੇ ਸ਼ਹੀਦਾ ਨੂੰ ਯਾਦ ਕਰਦਿਆਂ ਜਿਥੇ ਸ਼੍ਰੀ ਹਰਿਮੰਦਰ ਸਾਹਿਬ ਤੇ ਹੋਰ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਵੱਲੋਂ ਧਾਰਮਿਕ ਸਮਾਗਮ ਕਰਵਾਏ ਕਿ ਜਿਥੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾ ਰਹੇ ਹਨ, ਉਥੇ ਘੱਲੂਘਾਰਾ ਦਿਵਸ ਦੇ ਸ਼ਹੀਦ ਭਾਈ ਬਲਬੀਰ ਸਿੰਘ ਬੀਰਾ ਖਾਪੜਖੇੜੀ ਅਜਨਾਲਾ ਦੀ 39ਵੀਂ ਸਲਾਨਾ ਬਰਸੀ ਪਿੰਡ ਹਰੜਖੁਰਦ […]

Continue Reading

ਨਸ਼ਿਆਂ ਵਿਰੋਧੀ ਮੁਹਿੰਮ ਕਮੇਟੀ ਨੇ ਸ਼ਹਿਰ ‘ਚ ਕੱਢਿਆ ਫਤਿਹ ਮਾਰਚ

ਨਸ਼ਾ ਤਸਕਰਾਂ ਤੇ ਉਨਾਂ ਦੇ ਸਰਪ੍ਰਸਤਾਂ ਖ਼ਿਲਾਫ਼ ਮੁਹਿੰਮ ਜਾਰੀ ਰੱਖਣ ਦਾ ਐਲਾਨ, ਬਕਾਇਆ ਮੰਗਾਂ ਬਾਰੇ ਕਾਰਵਾਈ ਲਈ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ ਮਾਨਸਾ, ਗੁਰਦਾਸਪੁਰ, 7 ਜੂਨ (ਸਰਬਜੀਤ ਸਿੰਘ)– ਜਨਤਕ ਅੰਦੋਲਨ ਦੇ ਦਬਾਅ ਹੇਠ ਮਾਨਸਾ ਪੁਲਸ ਵਲੋਂ ਪਰਵਿੰਦਰ ਉਰਫ ਝੋਟੇ ਤੇ ਹੋਰ ਨੌਜਵਾਨਾਂ ਖਿਲਾਫ ਦਰਜ ਇਰਾਦਾ ਕਤਲ ਦਾ ਝੂਠਾ ਕੇਸ ਵਾਪਸ ਲੈਣ ਤੋਂ ਬਾਦ ਅੱਜ […]

Continue Reading

CBA Infotech

Gurdaspu, 6 June (Sarabjit Singh)– Python enables you to take a new step towards your programming career andenhance your programming ideas and techniques. No matter whether you have ZERO programmingknowledge or not, Join CBA Infotech today and begin the step to Become a Professional Programmer.Learn:➜Data visualization with Matplotlib and Plotly➜Data analysis with Pandas➜Machine learning basics […]

Continue Reading

6 ਜੂਨ ਨੂੰ ਭਾਈ ਲਖਬੀਰ ਸਿੰਘ ਬੀਰਾ ਦੀ ਬਰਸੀ ਹਰੜਖੁਰਦ ਅਜਨਾਲਾ ਵਿਖੇ ਜੱਥੇ ਬਲਬੀਰ ਸਿੰਘ ਤੇ ਜਥੇ ਸਤਨਾਮ ਸਿੰਘ ਦੀ ਦੇਖ ਰੇਖ ਹੇਠ ਮਨਾਈ ਜਾਵੇਗੀ -ਭਾਈ ਖਾਲਸਾ

ਗੁਰਦਾਸਪੁਰ, 6 ਜੂਨ (ਸਰਬਜੀਤ ਸਿੰਘ)–6 ਜੂਨ ਘੱਲੂਘਾਰਾ ਦਿਵਸ ਤੇ ਸ਼੍ਰੀ ਹਰਮੰਦਰ ਸਾਹਿਬ ਤੇ ਹੋਰ ਗੁਰਦੁਆਰਿਆਂ ਵਿੱਚ ਦਰਬਾਰ ਸਾਹਿਬ ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾ ਰਹੇ ਹਨ, ਉਥੇ ਸ਼ਹੀਦ ਭਾਈ ਲਖਬੀਰ ਸਿੰਘ ਬੀਰਾ ਖਾਪੜਖੇੜੀ ਦੀ ਸਲਾਨਾ ਬਰਸੀ ਇਸ ਵਾਰ ਵੀ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਚਾਵਾਂ ਨਾਲ ਗੁਰਦੁਆਰਾ ਦਮਦਮਾ ਸਾਹਿਬ […]

Continue Reading

ਪਰਵਿੰਦਰ ਸਿੰਘ ਝੋਟਾ ਰਿਹਾਅ, ਜੇਤੂ ਰੈਲੀ ਅੱਜ ਹੋਵੇਗੀ

ਮਾਨਸਾ, ਗੁਰਦਾਸਪੁਰ, 6 ਜੂਨ (ਸਰਬਜੀਤ ਸਿੰਘ)– ਐਸਐਸਪੀ ਵਲੋਂ ਧਰਨਾਕਾਰੀਆਂ ਨੂੰ ਦਿੱਤੇ ਭਰੋਸੇ ਮੁਤਾਬਿਕ ਪੁਲਸ ਨੇ ਅਦਾਲਤ ਵਿਚ ਅਰਜ਼ੀ ਦੇ ਕੇ ਇਰਾਦਾ ਕਤਲ ਦੇ ਕੇਸ ਵਿਚੋਂ ਰਿਹਾ ਕਰ ਦਿੱਤਾ।ਨਸ਼ਾ ਵਿਰੋਧੀ ਮੁਹਿੰਮ ਕਮੇਟੀ ਨੇ ਇਸ ਰਿਹਾਈ ਦਾ ਸੁਆਗਤ ਕਰਦੇ ਹੋਏ ਸਮੂਹ ਇਨਸਾਫਪਸੰਦ ਲੋਕਾਂ ਤੇ ਸੰਘਰਸ਼ੀ ਜਥੇਬੰਦੀਆਂ ਨੂੰ ਕੱਲ ਸਵੇਰੇ ਦਸ ਵਜੇ ਬਾਲ ਭਵਨ ਪਹੁੰਚਣ ਦਾ ਸੱਦਾ ਦਿੱਤਾ […]

Continue Reading

ਜੰਗਲਾਤ ਵਿਭਾਗ ਵੱਲੋਂ ਰੋਸ਼ ਮਾਰਚ ਕਰਨ ਉਪਰੰਤ ਡੀ.ਸੀ ਦਫ਼ਤਰ ਵਿਖੇ ਰੋਹ ਭਰਪੂਰ ਧਰਨਾ ਮਾਰ ਕੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ ਜਾਵੇਗਾ

ਪਠਾਨਕੋਟ, ਗੁਰਦਾਸਪੁਰ, 6 ਜੂਨ (ਸਰਬਜੀਤ ਸਿੰਘ)– ਜੰਗਲਾਤ ਵਿਭਾਗ ਵੱਲੋਂ ਮੁਗ਼ਲ ਤੇ ਅੰਗਰੇਜ਼ ਹਾਕਮਾਂ ਵੱਲੋਂ ਬਣਾਏ ਗਏ ਕਾਨੂੰਨਾਂ ਸੈਟਲਮੈਂਟ ਰਿਪੋਰਟਾਂ ਤੇ ਜਾਰੀ ਕੀਤੇ ਗਏ ਨੋਟੀਫ਼ਿਕੇਸ਼ਨ ਦੇ ਹਵਾਲੇ ਨਾਲ ਤਹਿਸੀਲ ਧਾਰ ਕਲਾਂ ਦੇ ਪਿੰਡਾਂ ਦੀਆਂ ਰਹਾਇਸ਼ੀ ਥਾਵਾਂ, ਰਸਤਿਆਂ, ਧਰਮ-ਸ਼ਾਲਾਵਾਂ, ਮੰਦਰਾਂ ਦੀਆਂ ਥਾਵਾਂ, ਸਾਂਝੀ ਮਾਲਕੀ, (ਹਸਬ ਰਸਦ ਖੇਵਟ) ਤੇ ਨਿੱਜੀ ਮਾਲਕੀ ਵਾਲੀ 27550 ਏਕੜ ਜ਼ਮੀਨ ਦਾ ਗੈਰਕਨੂੰਨੀ, ਗੈਰ-ਸੰਵਿਧਾਨਕ […]

Continue Reading

ਨਸ਼ਿਆਂ ਖਿਲਾਫ਼ ਸੰਘਰਸ਼ ਕਰ ਰਹੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਤੇ ਉਸ ਦੇ ਸਾਥੀਆਂ ਉਤੇ ਦਰਜ ਇਰਾਦਾ ਕਤਲ ਦਾ ਝੂਠਾ ਪਰਚਾ ਹੋਵੇਗਾ ਰੱਦ

ਝੋਟੇ ਦੀ ਰਿਹਾਈ ਤੱਕ ਮੋਰਚਾ ਜਾਰੀ ਰੱਖਣ ਦਾ ਐਲਾਨ ਮਾਨਸਾ, ਗੁਰਦਾਸਪੁਰ, 6 ਜੂਨ (ਸਰਬਜੀਤ ਸਿੰਘ)– ਪਿਛਲੇ ਕਰੀਬ ਇੱਕ ਮਹੀਨੇ ਤੋਂ ਨਸ਼ਿਆਂ ਖਿਲਾਫ਼ ਮੁਹਿੰਮ ਦੀ ਸੁਰੂਆਤ ਕਰਨ ਵਾਲੇ ਮਾਨਸਾ ਦੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਤੇ ਤਿੰਨ ਹੋਰ ਨੌਜਵਾਨਾਂ ਖਿਲਾਫ ਦੋ ਦਿਨ ਪਹਿਲਾ ਮਾਨਸਾ ਪੁਲਿਸ ਵੱਲੋਂ ਦਰਜ ਕੀਤੇ ਇਰਾਦਾ ਕਤਲ ਦੇ ਪਰਚੇ ਦੇ ਖਿਲਾਫ਼ ਅੱਜ ਬਾਲ ਭਵਨ […]

Continue Reading