ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲੇ ਅੰਦਰ ਪੈਂਦੀਆਂ ਨਹਿਰਾਂ ਅਤੇ ਦਰਿਆਵਾਂ ਵਿੱਚ ਨਹਾਉਣ ’ਤੇ ਪਾਬੰਦੀ ਲਗਾਈ

ਦਰਿਆਵਾਂ ਤੇ ਨਾਲਿਆਂ ਨੇੜੇ ਰਹਿੰਦੀ ਵੱਸੋਂ ਚੌਕਸ ਰਹੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵੱਧਣ ‘ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਦੇ ਨੰਬਰ 1800-180-1852 `ਤੇ ਸੂਚਿਤ ਕੀਤਾ ਜਾਵੇ – ਡਿਪਟੀ ਕਮਿਸ਼ਨਰ ਗੁਰਦਾਸਪੁਰ, 9 ਜੁਲਾਈ (ਸਰਬਜੀਤ ਸਿੰਘ)–ਜ਼ਿਲ੍ਹਾ ਮੈਜਿਸਟ੍ਰੇਟ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਪੰਜਾਬ ਵਿਲੇਜ ਤੇ ਸਮਾਲ ਟਾਊਨ/ਪੈਟਰੋਲ ਐਕਟ 1918 ਦੀ ਧਾਰਾ 3 ਅਤੇ ਫ਼ੌਜਦਾਰੀ ਜਾਬਤਾ ਸੰਘਤਾ […]

Continue Reading

ਭਾਜਪਾ ਦੇ ਘਨੱਇਆ ਮਿੱਤਲ ਵੱਲੋਂ 30 ਜੁਲਾਈ ਨੂੰ ਘੱਟ ਗਿਣਤੀਆਂ ਨੂੰ ਦਬਾਉਣ ਲਈ 5000 ਗੱਡੀਆਂ ਦੇ ਕਾਫਲੇ ਵਾਲ਼ੀ ਯਾਤਰਾ ਤੇ ਰੋਕ ਲਾਈ ਜਾਵੇ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 8 ਜੁਲਾਈ (ਸਰਬਜੀਤ ਸਿੰਘ)–ਚੰਡੀਗੜ੍ਹ ਭਾਜਪਾ ਦੇ ਇਕ ਕੱਟੜ ਨੇਤਾ ਘਨੱਇਆ ਮਿਤਲ ਵੱਲੋਂ ਚੰਡੀਗੜ੍ਹ ਤੋਂ ਬਠਿੰਡਾ ਤੱਕ 5000 ਗੱਡੀਆਂ ਦਾ ਕਾਫਲਾ ਪੰਜਾਬ ਵਿੱਚ ਧਰਮਪਰਵਰਤਣ ਦੇ ਨਾਂ ਹੇਠ ਕੱਢਿਆ ਜਾਣਾ ਅਤੇ ਹਿੰਦੂ ਤਖ਼ਤ ਦੇ ਮੁਖੀ ਬ੍ਰਹਮਾਨੰਦ ਗਿਰੀ ਵੱਲੋਂ ਪਟਿਆਲਾ ਵਿਖੇ ਇਸ ਕਾਫ਼ਲੇ ਦਾ ਸਵਾਗਤ ਕਰਨ ਵਾਲੀ ਵੱਖਵਾਦੀ ਨੀਤੀ ਪਿੱਛੇ ਭਾਜਪਾ ਧਰਮਪਰਵਰਤਣ ਦੇ ਨਾਂ ਹੇਠ ਘਟ ਗਿਣਤੀਆਂ […]

Continue Reading

ਜੇ.ਆਰ ਮਹਿਰੋਕ ਕੰਟਰੋਲਰ (ਪ੍ਰੀਖਿਆਵਾਂ) ਵੱਲੋਂ ਬਿਨ੍ਹਾ ਲੇਟ ਫੀਸ ਵਾਧਾ ਕੀਤਾ

ਗੁਰਦਾਸਪੁਰ, 8 ਜੁਲਾਈ (ਸਰਬਜੀਤ ਸਿੰਘ)– ਜੇ.ਆਰ ਮਹਿਰੋਕ ਕੰਟਰੋਲਰ (ਪ੍ਰੀਖਿਆਵਾਂ) ਪੰਜਾਬ ਸਕੂਲ ਸਿਖਿਆ ਬੋਰਡ ਨੇ ਇੱਕ ਪ੍ਰੈਸ ਨੋਟ ਰਾਹੀਂ ਦੱਸਿਆ ਕਿ 10ਵੀੰ ਅਤੇ 12ਵੀੰ ਅਗਸਤ-ਸਤੰਬਰ 2023 (ਅਨੂਪੂਰਕ ਪ੍ਰੀਖਿਆਵਾਂ) ਅਧੀਨ ਕੰਪਾਰਟਮੈਂਟ/ਰੀਅਪੀਅਰ, ਵਾਧੂ ਵਿਸ਼ੇ ਸਮੇਤ ਓਵਨ ਸਕੂਲ ਦੀਆਂ ਪ੍ਰੀਖਿਆ ਫੀਸਾਂ ਅਤੇ ਪ੍ਰੀਖਿਆ ਫਾਰਮ ਜਮ੍ਹਾ ਕਰਨ ਦਾ ਸ਼ਡਿਊਲ ਪ੍ਰਬੰਧਕੀ ਕਾਰਨ ਕਰਕੇ ਮਿਤੀ 11-7-2023 ਤੱਕ ਬਿਨ੍ਹਾ ਲੇਟ ਫੀਸ ਵਾਧਾ ਕੀਤਾ […]

Continue Reading

ਐਸ.ਐਚ.ਓ ਕਰਿਸ਼ਮਾ ਨੇ ਸੰਭਾਲਿਆ ਥਾਣਾ ਸਿਟੀ ਦਾ ਚਾਰਜ

ਗੁਰਦਾਸਪੁਰ, 8 ਜੁਲਾਈ (ਸਰਬਜੀਤ ਸਿੰਘ)–ਐਸ.ਐਸ.ਪੀ ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਵੱਲੋਂ ਲੜਕੀ ਨਾਲ ਤਸੱਸਦ ਕਰਨ ਦੇ ਮਾਮਲੇ ਵਿੱਚ ਥਾਣਾ ਮੁੱਖੀ ਸਮੇਤ 3 ਪੁਲਸ ਮੁਲਾਜ਼ਮਾਂ ਨੂੰ ਲਾਈਨ ਹਾਜਰ ਕਰਨ ਤੋਂ ਬਾਅਦ ਹੁਣ ਕਰਿਸ਼ਮਾ ਨੇ ਥਾਣਾ ਸਿਟੀ ਦਾ ਐਸ.ਐਚ.ਓ ਚਾਰਜ ਸੰਭਾਲ ਲਿਆ ਹੈ। ਥਾਣਾ ਮੁੱਖੀ ਕਰਿਸ਼ਮਾ ਨੇ ਦੱਸਿਆ ਕਿ ਅਮਨ ਕਾਨੂੰਨ ਨੂੰ ਭੰਗ ਨਹੀੰ ਹੋਣ ਦਿੱਤਾ ਜਾਵੇਗਾ। […]

Continue Reading

ਲੜਕੀ ਨਾਲ ਤਸੱਸਦ ਕਰਨ ਵਾਲੇ ਪੁਲਸ ਮੁਲਾਜਮ ਲਾਈਨ ਹਾਜ਼ਰ

ਗੁਰਦਾਸਪੁਰ, 8 ਜੁਲਾਈ (ਸਰਬਜੀਤ ਸਿੰਘ)–ਜੱਜ ਦੇ ਘਰ ਵਿੱਚ ਚੋਰੀ ਦੇ ਦੋਸ਼ ਵਿੱਚ ਸਿਟੀ ਪੁਲਸ ਵੱਲੋਂ ਲੜਕੀ ਦੇ ਨਾਲ ਕੀਤੇ ਗਏ ਤਸੱਸਦ ਦੇ ਵਿਰੋਧ ਵਿੱਚ ਕਿਸਾਨ ਜੱਥੇਬੰਦੀਆ ਵੱਲੋਂ ਸਿਵਲ ਹਸਪਤਾਲ ਬੱਬਰੀ ਹਾਈਵੇ ਤੇ ਪੁਲਸ ਪ੍ਰਸ਼ਾਸ਼ਨ ਦਾ ਪੁਤਲਾ ਸਾੜ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਆਗੂ ਪਰਮਜੀਤ ਸਿੰਘ ਘੁੱਲਾ ਨੇ ਦੱਸਿਆ ਕਿ ਉਹ ਕਿਸੇ ਜੱਜ ਦੇ ਘਰ […]

Continue Reading

CBA Infotech

Gurdaspur, 8 july (Sarabjit Singh)– After JEE Exams Learn C/C++ Programming Basic to Advance 🎓 SPL. Topics 🚀 Array🚀 Pointer🚀 Looping🚀 Flie Handling🚀 Start Pyramid 🎓 Enroll For Upcoming Batches ☎ For more info Call us @ +91-9888353434 ,9041353434 cprogramming #programming #pythonprogramming #python #coding #programminglife #programmingisfun #javaprogramming #programminglanguage #programmingmemes #computerprogramming #java #computerscience #javascript #programmer #learnprogramming […]

Continue Reading

ਫ਼ੌਜ ਸਮੇਤ ਹੋਰ ਸੁਰੱਖਿਆ ਫੋਰਸਾਂ ਵਿੱਚ ਭਰਤੀ ਹੋਣ ਦੀ ਮੁਫ਼ਤ ਸਿਖਲਾਈ ਦਿੰਦਾ ਹੈ ਸੀ-ਪਾਈਟ ਕੇਂਦਰ ਡੇਰਾ ਬਾਬਾ ਨਾਨਕ

ਹੁਣ ਤੱਕ ਜ਼ਿਲਾ ਗੁਰਦਾਸਪੁਰ ਦੇ ਹਜ਼ਾਰਾਂ ਨੌਜਵਾਨ ਸੀ-ਪਾਈਟ ਕੇਂਦਰ ਡੇਰਾ ਬਾਬਾ ਨਾਨਕ ਤੋਂ ਸਿਖਲਾਈ ਲੈ ਕੇ ਹੋ ਚੁੱਕੇ ਹਨ ਫ਼ੌਜ ਵਿੱਚ ਭਰਤੀ ਤਿੰਨ ਮਹੀਨੇ ਦੇ ਸਿਖਲਾਈ ਪ੍ਰੋਗਰਾਮ ਦੌਰਾਨ ਫਿਜੀਕਲ ਅਤੇ ਲਿਖਤੀ ਟੈਸਟ ਦੀ ਕਰਵਾਈ ਜਾਂਦੀ ਹੈ ਤਿਆਰੀਪੰਜਾਬ ਪੁਲਿਸ ਤੇ ਫ਼ੌਜ ਵਿੱਚ ਭਰਤੀ ਹੋਣ ਲਈ ਸਿਖਲਾਈ ਕੈਂਪ ਸ਼ੁਰੂ ਗੁਰਦਾਸਪੁਰ, 8 ਜੁਲਾਈ (ਸਰਬਜੀਤ ਸਿੰਘ)–ਗੁਰੂ ਨਾਨਕ ਸਾਹਿਬ ਦੀ […]

Continue Reading

10 ਜੁਲਾਈ ਨੂੰ ਪਿੰਡ ਕੋਟ ਸੰਤੋਖ ਰਾਏ, 19 ਜੁਲਾਈ ਨੂੰ ਸਿੱਧਵਾਂ ਅਤੇ 28 ਜੁਲਾਈ ਨੂੰ ਮੌਚਪੁਰ ਵਿਖੇ ਲਗਾਏ ਜਾਣਗੇ ਅਬਾਦ ਕੈਂਪ

ਪਿੰਡ ਕੋਟ ਸੰਤੋਖ ਰਾਏ ਦੇ ਅਬਾਦ ਕੈਂਪ ਦੌਰਾਨ ਢਿਲੋਂ ਸਕੈਨ ਸੈਂਟਰ ਧਾਰੀਵਾਲ ਵੱਲੋਂ ਮੁਫ਼ਤ ਸਕੈਨਿੰਗ ਦਾ ਕੈਂਪ ਵੀ ਲਗਾਇਆ ਜਾਵੇਗਾ ਗੁਰਦਾਸਪੁਰ, 8 ਜੁਲਾਈ (ਸਰਬਜੀਤ ਸਿੰਘ)–ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ ਨੂੰ ਲੋਕਾਂ ਵਿੱਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਦੀਆਂ ਦਿੱਤੀਆਂ ਹਦਾਇਤਾਂ ਤਹਿਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਇਸ ਮਹੀਨੇ ਦੌਰਾਨ ਪਿੰਡ ਕੋਟ ਸੰਤੋਖ ਰਾਏ, […]

Continue Reading

ਪੰਜਾਬ ਸਰਕਾਰ ਵੱਲੋਂ ਗੰਨੇ ਦੀ ਅਦਾਇਗੀ ਲਈ ਸਹਿਕਾਰੀ ਖੰਡ ਮਿੱਲਾਂ ਨੂੰ 50 ਕਰੋੜ ਰੁਪਏ ਦੀ ਰਾਸ਼ੀ ਜਾਰੀ

ਪੰਜਾਬ ਸਰਕਾਰ ਨੇ ਗੰਨੇ ਦੀ ਪੇਮੈਂਟ ਜਾਰੀ ਕਰਕੇ ਕਿਸਾਨ ਹਿਤੂ ਹੋਣ ਦਾ ਸਬੂਤ ਦਿੱਤਾ – ਐਡਵੋਕੇਟ ਜਗਰੂਪ ਸਿੰਘ ਸੇਖਵਾਂ ਗੁਰਦਾਸਪੁਰ, 8 ਜੁਲਾਈ (ਸਰਬਜੀਤ ਸਿੰਘ)–ਸਹਿਕਾਰੀ ਖੰਡ ਮਿੱਲਾਂ ਵੱਲੋਂ ਕਿਸਾਨਾਂ ਨੂੰ ਖਰੀਦੇ ਗੰਨੇ ਦੀ ਅਦਾਇਗੀ ਕਰਨ ਵਾਸਤੇ ਪੰਜਾਬ ਸਰਕਾਰ ਵੱਲੋਂ 50 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਇਸ ਰਾਸ਼ੀ ਵਿੱਚੋ 6.88 ਕਰੋੜ ਰੁਪਏ ਸਹਿਕਾਰੀ […]

Continue Reading

ਆਪਣੀ ਅੱਖਾਂ ਨੂੰ ਜੀਵਨ ਦੇ ਬਾਅਦ ਵੀ ਸੁਰੱਖਿਤ ਰਹਿਣ ਦਈਏ, ਅੱਜ ਵੀ ਮੁੱਖ ਲੋੜ-ਮਸੀਤੀ

ਗੁਰਦਾਸਪੁਰ, 7 ਜੁਲਾਈ (ਸਰਬਜੀਤ ਸਿੰਘ)–ਅੱਜ ਦੀ ਸੰਸਾਰ ਵਿੱਚ ਲੱਖਾਂ ਲੋਕ ਅੱਖਾਂ ਦੀ ਰੋਸ਼ਨੀ ਨਾ ਹੋਣ ਕਰਕੇ ਹਨੇਰੀ ਦੁਨੀਆ ਵਿੱਚ ਜਿਉਣ ਲਈ ਮਜਬੂਰ ਹਨ। ਅਸੀ ਆਪਣੀ ਅੱਖਾਂ ਨੂੰ ਜੀਵਨ ਦੇ ਬਾਅਦ ਵੀ ਸੁਰੱਖਿਤ ਰਹਿਣ ਦਈਏ। ਅੱਜ ਵੀ ਮੁੱਖ ਲੋੜ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਭਾਈ ਬਰਿੰਦਰ ਸਿੰਘ ਮਸੀਤੀ ਵੱਲੋਂ ਦਫਤਰ ਉਪ ਮੰਡਲ ਮੈਜਿਸਟਰੇਟ, ਦਸੂਹਾ, ਸੁਪਰਡੈਂਟ ਸੰਜੀਵ […]

Continue Reading