ਚਾਰਟ ਉਤੇ ਬਣੀ ਅਧੂਰੀ ਤਸਵੀਰ ਅਜੇ ਵੀ ਮੈਡਮ ਰਵਿੰਦਰ ਕੌਰ ਦੀ ਕਰ ਰਹੀ ਉਡੀਕ-ਵੀਰਇੰਦਰ ਘੰਗਰੌਲੀ

ਗੁਰਦਾਸਪੁਰ, 25 ਅਗਸਤ (ਸਰਬਜੀਤ ਸਿੰਘ)– ਸਰਕਾਰੀ ਸਕੂਲ ਬੱਦੋਵਾਲ ਵਿੱਚ ਅਗਲਾ ਪੀਰਡ ਫਰੀ ਸੀ। ਮੈਡਮ ਰਵਿੰਦਰ ਕੌਰ। ਇਕ ਚਾਰਟ ਅਤੇ ਕੁੱਝ ਸਕੈਚ-ਪੈਨ ਲੈ ਕੇ ਸਟਾਫ ਰੂਮ ਵਿੱਚ ਬੈਠ ਗਏ ਅਤੇ ਕੋਈ ਤਸਵੀਰ ਬਣਾਉਣ ਵਿੱਚ ਰੁੱਝ ਗਏ। ਪਲਕ ਝਪਕਦੇ ਹੀ ਇੱਕ ਧਮਾਕਾ ਹੋਇਆ। ਸਕੂਲ ਦੇ ਦਫਤਰ ਦੀ ਛੱਤ ਦੜੱਮ ਕਰਕੇ ਡਿੱਗ ਗਈ। ਚਾਰ ਅਧਿਆਪਕ ਛੱਤ ਥੱਲੇ ਹੀ […]

Continue Reading

ਐਸ.ਐਸ.ਪੀ ਵੱਲੋਂ ਸਮਾਜ ਵਿਰੋਧੀ ਅਨ੍ਹਸਰਾਂ ਨੂੰ ਫੜਨ ਵਾਲੇ ਪੁਲਸ ਕਰਮਚਾਰੀਆਂ ਨੂੰ ਪ੍ਰਸ਼ੰਸ਼ਾ ਪੱਤਰ ਦੇ ਕੇ ਨਵਾਜਿਆ

ਗੁਰਦਾਸਪੁਰ, 25 ਅਗਸਤ (ਸਰਬਜੀਤ ਸਿੰਘ)–ਐਸ.ਐਸ.ਪੀ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਆਈ.ਪੀ.ਐਸ ਦੀ ਮਿਹਨਤ ਸਦਕਾ ਉਨ੍ਹਾਂ ਵੱਲੋਂ ਬਣਾਈ ਗਈ ਸਪੈਸ਼ਲ ਸੈਲ ਐਂਟੀ ਟਾਸਕ ਫੋਰਸ ਅਤੇ ਸਮਾਜ ਵਿਰੋਧੀ ਅਨ੍ਹਸਰਾਂ ਨੂੰ ਜਕੜਨ ਲਈ ਇੰਚਾਰਜ ਸਹਾਇਕ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਵਧੀਆ ਸੇਵਾਵਾਂ ਦੇਣ ਬਦਲੇ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਸ ਗੌਰਵ ਯਾਦਵ ਨੇ […]

Continue Reading

ਇਹ ਕਵਿਤਾ ਨਹੀਂ ਅਸੀਂ ਚੰਨ ਤੇ ਚੜ੍ਹਕੇ ਵੇਖਿਆਬੱਦੋਵਾਲ ਸਕੂਲ-ਅਮੋਲਕ ਸਿੰਘ

ਗੁਰਦਾਸਪੁਰ, 25 ਅਗਸਤ (ਸਰਬਜੀਤ ਸਿੰਘ)—ਬਿਕਰਮ ਲੈਂਡਰਚੰਨ ਤੇ ਉੱਤਰ ਗਿਐਸਰਕਾਰੇ ਦਰਬਾਰੇਜੇਤੂ ਜੈਕਾਰੇਚੰਨ ਤੇ ਚਾੜ੍ਹਿਆ ਤਿਰੰਗਾਅਖੇ ਨੱਚੇ, ਗਾਏ ਹਰ ਬੰਦਾ ਗ਼ਦਰੀ ਦੇਸ਼ ਭਗਤਹਰੀ ਸਿੰਘ ਉਸਮਾਨ ਦੇ ਪਿੰਡਬੱਦੋਵਾਲ ਸਰਕਾਰੀ ਸਕੂਲ ਦਾਲੈਂਟਰ ਡਿਗਣ ਨਾਲ਼ਮਹਿਲਾ ਅਧਿਆਪਕਸਦਾ ਦੀ ਨੀਂਦ ਸੌਂ ਗਈ ਚੰਨ ਤੇ ਅੱਜ ਚਾੜ੍ਹਿਆ ਤਿਰੰਗਾ“ਆਜ਼ਾਦੀ” ਵਾਲੇ ਦਿਨਬੱਦੋਵਾਲ ਸਕੂਲ ਤੇ ਚਾੜ੍ਹਿਆ ਸੀ।ਤਿਰੰਗਾਲੈਂਟਰ ਹੇਠਾਂ ਦਬ ਗਿਐਤਿਰੰਗਾਹੁਣ ਇਹਦਾ ਕੀ ਕਰੀਏ ?ਪਿੰਡ ਦਾ ਪੁੱਛਦੈ […]

Continue Reading

ਵਿਦਿਆਰਥੀ ਪੜ੍ਹਾਈ ਵਿੱਚੋਂ ਸਮਾਂ ਕੱਢ ਕੇ ਆਈ.ਟੀ ਅਤੇ ਕੰਪਿਊਟਰ ਦੀਆਂ ਪ੍ਰਾਈਵੇਟ ਕਲਾਸਾਂ ਜ਼ਰੂਰ ਲਗਾਉਣ-ਇੰਜੀ. ਸੰਦੀਪ ਕੁਮਾਰ

ਸੀ.ਬੀ.ਏ.ਇੰਨਫੋਟੈਕ ਵਲੋਂ ਪ੍ਰਾਈਵੇਟ ਸਕੂਲ ਵਿਖੇ ਆਈ.ਟੀ ਸਬੰਧੀ ਸੈਮੀਨਾਰ ਆਯੋਜਿਤ ਗੁਰਦਾਸਪੁਰ, 25 ਅਗਸਤ (ਸਰਬਜੀਤ ਸਿੰਘ)– ਗੁਰਦਾਸਪੁਰ ਦੀ ਮਸ਼ਹੂੁਰ ਆਈ.ਟੀ.ਕੰਪਨੀ ਸੀ.ਬੀ.ਏ.ਇੰਨਫੋਟੈਕ ਵਲੋਂ ਗੁਰਦਾਸਪੁਰ ਦੇ ਇਕ ਪ੍ਰਾਈਵੇਟ ਸਕੂਲ ਵਿਖੇ ਆਈ.ਟੀ ਇਵੇਰਨੈੱਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੀ.ਬੀ.ਏ.ਇੰਨਫੋਟੈਕ ਦੇ ਐਮ.ਡੀ ਇੰਜੀ.ਸੰਦੀਪ ਕੁਮਾਰ ਤੋਂ ਇਲਾਵਾ ਹੋਰ ਵੱਖ ਵੱਖ ਇੰਜਨੀਅਰਾਂ ਨੇ ਹਿੱਸਾ ਲਿਆ। ਬੱਚਿਆਂ ਨੂੰ ਸੰਬੋਧਨ ਕਰਦਿਆਂ ਇੰਜੀ.ਸੰਦੀਪ ਕੁਮਾਰ […]

Continue Reading

ਧੰਨਵਾਦ ਸਹਿਤ ਲਲਕਾਰ ਤੋਂ

ਗੁਰਦਾਸਪੁਰ, 25 ਅਗਸਤ (ਸਰਬਜੀਤ ਸਿੰਘ)– ਬੀਤੀ 9 ਜੁਲਾਈ 2023 ਨੂੰ ਪੰਜਾਬੀ ਦੇ ਕਵੀ, ਅਨੁਵਾਦਕ ਦਾ ਦਿਹਾਂਤ ਹੋ ਗਿਆ। ਉਹਨਾਂ ਦਾ ਜਨਮ ਮਾਰਚ 1934 ਨੂੰ ਲਾਇਲਪੁਰ ’ਚ ਹੋਇਆ ਤੇ 1947 ਦੇ ਉਜਾੜੇ ਵੇਲੇ ਉਹਨਾਂ ਦਾ ਪਰਿਵਾਰ ਚੜ੍ਹਦੇ ਪੰਜਾਬ ’ਚ ਆਕੇ ਵਸ ਗਿਆ। ਵਿਦਿਆਰਥੀ ਜੀਵਨ ਵਿੱਚ ਹੀ ਉਹਨਾਂ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਤੇ ਨਾਲ਼ ਹੀ […]

Continue Reading

ਖੇਡਾਂ ਵਤਨ ਪੰਜਾਬ ਦੀਆਂ” ਦਾ ਮਸ਼ਾਲ ਮਾਰਚ ਗੁਰਦਾਸਪੁਰ ਵਿਖੇ ਪਹੁੰਚਿਆ

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਚੇਅਰਮੈਨ ਰਮਨ ਬਹਿਲ ਅਤੇ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਸਮੇਤ ਸ਼ਹਿਰ ਵਾਸੀਆਂ ਵੱਲੋਂ ਮਸ਼ਾਲ ਯਾਤਰਾ ਦਾ ਭਰਵਾਂ ਸਵਾਗਤ ਸਥਾਨਕ ਉੱਘੇ ਖਿਡਾਰੀ, ਕੋਚ ਅਤੇ ਖੇਡ ਪ੍ਰੇਮੀ ਵੱਡੀ ਗਿਣਤੀ ਵਿੱਚ ਹੋਏ ਮਸ਼ਾਲ ਮਾਰਚ `ਚ ਸ਼ਾਮਿਲ ਗੁਰਦਾਸਪੁਰ, 25 ਅਗਸਤ (ਸਰਬਜੀਤ ਸਿੰਘ)– ਸਿਹਤਮੰਦ ਤੇ ਰੰਗਲੇ ਪੰਜਾਬ ਦੀ ਸਿਰਜਣਾ ਅਤੇ ਸੂਬੇ ਨੂੰ ਖੇਡਾਂ ਵਿੱਚ ਦੇਸ਼ ਦਾ […]

Continue Reading

ਚੇਅਰਮੈਨ ਰਮਨ ਬਹਿਲ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਲਈ 8 ਫੌਗਿੰਗ ਸਪਰੇਅ ਟੀਮਾਂ ਨੂੰ ਰਵਾਨਾ ਕੀਤਾ

ਹੜ੍ਹਾਂ ਦੀ ਮਾਰ ਹੇਠ ਆਏ ਇਲਾਕੇ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸਿਹਤ ਵਿਭਾਗ ਕਰ ਰਿਹਾ ਦਿਨ-ਰਾਤ ਕੰਮ – ਰਮਨ ਬਹਿਲਗੁਰਦਾਸਪੁਰ, 25 ਅਗਸਤ (ਸਰਬਜੀਤ ਸਿੰਘ)– ਜ਼ਿਲ੍ਹਾ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਤ ਖੇਤਰ ਵਿੱਚ ਲੋਕਾਂ ਨੂੰ ਖੜ੍ਹੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਪੰਜਾਬ […]

Continue Reading

ਮੁੱਖ ਮੰਤਰੀ ਭਗਵੰਤ ਸਿੰਘ ਮਾਨ 29 ਅਗਸਤ ਨੂੰ ਬਠਿੰਡਾ ਵਿਖੇ ਖੇਡਾਂ ਦਾ ਕਰਨਗੇ ਉਦਘਾਟਨ-ਚੇਅਰਮੈਨ ਜਗਰੂਪ ਸਿੰਘ ਸੇਖਵਾਂ

ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜ਼ਨ-2 ਵਿੱਚ 5 ਨਵੀਆਂ ਖੇਡਾਂ ਸਾਈਕਲਿੰਗ, ਘੋੜਸਵਾਰੀ, ਰਗਬੀ, ਵੁਸ਼ੂ ਤੇ ਵਾਲੀਬਾਲ (ਸ਼ੂਟਿੰਗ) ਕੀਤੀਆਂ ਸ਼ਾਮਲ 35 ਖੇਡਾਂ ਵਿੱਚ ਅੱਠ ਉਮਰ ਵਰਗਾਂ ਦੇ ਕਰਵਾਏ ਜਾਣਗੇ ਮੁਕਾਬਲੇ ਬਲਾਕ ਪੱਧਰੀ ਮੁਕਾਬਲੇ 1 ਤੋਂ 10 ਸਤੰਬਰ, ਜ਼ਿਲਾ ਪੱਧਰੀ 16 ਤੋਂ 26 ਸਤੰਬਰ ਅਤੇ ਸੂਬਾ ਪੱਧਰੀ ਮੁਕਾਬਲੇ 1 ਤੋਂ 20 ਅਕਤੂਬਰ ਤੱਕ ਹੋਣਗੇ ਸੂਬਾ ਪੱਧਰ ਉਤੇ […]

Continue Reading

ਨੀਮ-ਹਕੀਮਾਂ ਤੋਂ ਬੱਚ ਕੇ ਡੇਂਗੂ ਦਾ ਇਲਾਜ ਸਿਰਫ ਮਾਹਿਰ ਡਾਕਟਰ ਤੋਂ ਹੀ ਕਰਾਓ – ਡਾ. ਸੁਖਦੀਪ ਸਿੰਘ ਭਾਗੋਵਾਲੀਆ

ਗੁਰਦਾਸਪੁਰ, 25 ਅਗਸਤ (ਸਰਬਜੀਤ ਸਿੰਘ)–ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਡੇਂਗੂ ਦਾ ਇਲਾਜ ਨੀਮ-ਹਕੀਮਾਂ ਤੋਂ ਕਰਾਉਣ ਦੀ ਬਜਾਏ ਸਿਰਫ ਮਾਹਿਰ ਡਾਕਟਰ ਤੇ ਸਰਕਾਰੀ ਸਿਹਤ ਸੰਸਥਾ ਤੋਂ ਹੀ ਕਰਾਇਆ ਜਾਵੇ। ਇਸਦੇ ਨਾਲ ਹੀ ਸਿਹਤ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਡੇਂਗੂ ਦੀ ਬਿਮਾਰੀ ਵਿੱਚ ਬਹੁਤੀਆਂ ਦਵਾਈਆਂ ਖਾਣ ਦੀ ਲੋੜ ਨਹੀਂ ਹੁੰਦੀ […]

Continue Reading

ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ 3 ਲੂਟੇਰੇ ਨਾਮਜਦ

ਗੁਰਦਾਸਪੁਰ, 24 ਅਗਸਤ (ਸਰਬਜੀਤ ਸਿੰਘ)–ਥਾਣਾ ਕਾਹਨੂੰਵਾਨ ਦੀ ਪੁਲਸ ਨੇ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ 3 ਲੂਟੇਰਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਰਾਜੇਸ ਕੁਮਾਰ ਪੁੱਤਰ ਮਨੋਹਰ ਲਾਲ ਵਾਸੀ ਗੋਹਤ ਕਲਾਂ ਨੇ ਦੱਸਿਆ ਕਿ ਉਸਨੇ ਕ੍ਰੀਬ 6/7 ਸਾਲ ਤੋ ਦੁਕਾਨ ਗਰਾਹਕ ਸੇਵਾ ਕੇਂਦਰ ਅੱਡਾ ਭੱਟੀਆਂ ਵਿਖੇ ਖੋਲਿਆ ਹੋਇਆ ਹੈ ਜਿਥੇ ਮੁਦਈ ਪੈਸਿਆਂ ਦਾ ਲੈਣ […]

Continue Reading