ਬੀਬੀ ਅਮਨਪ੍ਰੀਤ ਕੌਰ ਵੱਲੋਂ ਐਚਐਸਜੀਐਮਸੀ ਦੀ ਨਿਰਵਿਰੋਧ ਮੈਂਬਰ ਚੁਣੇ ਜਾਣ ਦੀ ਖ਼ੁਸ਼ੀ ‘ਚ ਸ਼ੁਕਰਾਨਾਂ ਸਮਾਗਮ ਤੇ ਭੋਗ ਮੌਕੇ ਬਾਬਾ ਗੁਰਪ੍ਰੀਤ ਸਿੰਘ ਜੀ ਕੈਲੀਫੋਨੀਆਂ ਨੇ ਕਥਾ ਰਾਹੀਂ ਹਾਜ਼ਰੀ ਲਵਾਈ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 25 ਮਾਰਚ (ਸਰਬਜੀਤ ਸਿੰਘ)– ਬੀਬੀ ਅਮਨਦੀਪ ਕੌਰ ਵੱਲੋਂ ਐਚਐਸਜੀਐਮਸੀ  ਦੀ ਨਿਰਵਿਰੋਧ ਮੈਂਬਰ ਚੁਣੇ ਜਾਣ ਦੀ ਖ਼ੁਸ਼ੀ ਵਿੱਚ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਸੰਤ ਗੁਰਪ੍ਰੀਤ ਸਿੰਘ ਜੀ ਉਦਾਸੀ ਮੁਖੀ ਇੰਟਰਨੈਸ਼ਨਲ ਉਦਾਸੀਨ ਟਕਸਾਲ ਕੈਲੀਫੋਰਨੀਆ ਵਾਲੇ ਪਹੁੰਚੇ ਅਤੇ ਗੁਰਬਾਣੀ ਕਥਾ ਵਿਚਾਰ ਕੀਤਾ, ਇਸ ਮੌਕੇ ਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਸੋ […]

Continue Reading

ਐਸ.ਐਚ.ਓ  ਅਤੇ ਸਿਪਾਹੀ ਜਲੰਧਰ ਦੇ ਕਮਿਸ਼ਨਰ ਧੰਨਪ੍ਰੀਤ ਕੌਰ ਵੱਲੋਂ ਮੁਅੱਤਲ ਕਰਨਾ ਸ਼ਲਾਘਾਯੋਗ ਕਾਰਵਾਈ,ਨੌਜਵਾਨ ਨੂੰ ਕੀਤਾ ਸੀ ਮਰਨ ਲਈ ਮਜਬੂਰ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 25 ਮਾਰਚ (ਸਰਬਜੀਤ ਸਿੰਘ)– ਪੰਜਾਬ ਪੁਲਸ ਅੱਜ ਕੱਲ੍ਹ ਨਿੱਤ ਹੀ ਸੁਰਖੀਆਂ ਵਿੱਚ ਰਹਿੰਣ ਲੱਗ ਪਈ ਹੈ, ਅਜੇ ਪਟਿਆਲਾ ਵਿਖੇ ਮਿਲਟਰੀ ਕਰਨਲ ਅਤੇ ਉਸ ਦੇ ਬੇਟੇ ਨੂੰ ਚਾਰ ਇੰਸਪੈਕਟਰਾਂ ਸਮੇਤ 12 ਪੁਲਸ ਮੁਲਾਜ਼ਮਾ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਪਹਿਲਾਂ ਕੇਸ ਨੂੰ ਰਫਦਫਾ ਕਰਨ ਦੀ ਚਲਾਕੀ ਕੀਤੀ ਗਈ ਪਰ ਲਗਾਤਾਰ ਫ਼ੌਜੀ ਅਫ਼ਸਰਾ ਤੇ ਲੋਕਾਂ ਦੇ […]

Continue Reading

ਚੁਣੇ ਹੋਏ ਵਿਧਾਇਕ ਨੂੰ ਇੱਕ ਸਾਲ ਤੱਕ ਸਦਨ ‘ਚ ਬੋਲਣਾ ਦਾ ਮੌਕਾ ਨਾਂ ਦੇਣਾ ਸਰਕਾਰ ਦਾ ਸੈਸਨ ਵਿਰੋਧੀ ਪੱਖਪਾਤੀ ਰਵੱਇਆ,ਗਲਤ ਮੈਸੇਜ ਜਾਂ ਰਿਹਾ, ਨੌਜਵਾਨ ਪੀੜ੍ਹੀ ਨੂੰ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 25 ਮਾਰਚ (ਸਰਬਜੀਤ ਸਿੰਘ)– ਭਲੱਥ ਤੋਂ ਕਾਂਗਰਸੀ ਮਜੌਦਾ ਵਿਧਾਇਕ ਤੇ ਸਰਕਾਰ ਵਿਰੋਧੀ ਨੇਤਾ ਸ੍ਰ ਸੁਖਪਾਲ ਸਿੰਘ ਖਹਿਰਾ ਨੇ ਸਦਨ ਦੀ ਕਾਰਵਾਈ ਚਲਾਉਣ ਵਾਲੇ ਸਪੀਕਰ ਨੂੰ ਕਈ ਤਰਲੇ ਮਾਰ ਮਾਰ ਕੇ ਕਿਹਾ ਕਿ ਉਹ ਕਿਸਾਨਾਂ ਅਤੇ ਮਿਲਟਰੀ ਦੇ ਕਰਨਲ ਬਾਠ ਦੇ ਮੁੱਦੇ ਤੇ ਸਰਕਾਰ ਅੱਗੇ ਗੱਲਬਾਤ ਰੱਖਣੀ ਚਾਹੁੰਦੇ ਹਨ,ਹੁਣ ਸੰਵਿਧਾਨ ਅਨੁਸਾਰ ਚਾਹੀਦਾ ਤਾਂ ਇਹ ਸੀ […]

Continue Reading

25 ਮਾਰਚ ਨੂੰ ਇਨ੍ਹਾਂ ਇਲਾਕਿਆਂ ਦੀ ਬਿਜਲੀ ਰਹੇਗੀ ਬੰਦ- ਐਸਡੀਓ ਬਾਜਵਾ

ਗੁਰਦਾਸਪੁਰ, 24 ਮਾਰਚ (ਸਰਬਜੀਤ ਸਿੰਘ)– ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਉਪ ਮੰਡਲ ਅਫਸਰ ਦਿਹਾਤੀ ਹਿਰਦੈਪਾਲ ਸਿੰਘ ਬਾਜਵਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ 25 ਮਾਰਚ ਨੂੰ  ਬਾਬਾ ਟਹਿਲ ਸਿੰਘ 11 ਕੇਵੀ ਗੋਲ ਮੰਦਿਰ ਫੀਡਰ ਦੀ ਮੁਰੰਮਤ ਲਈ ਬਿਜਲੀ ਦੇ ਸਪਲਾਈ ਮਵੇਰੇ 10 ਵਜੇ ਤੋ ਕੇ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਸ ਨਾਲ […]

Continue Reading

ਚੇਅਰਮੈਨ ਰਮਨ ਬਹਿਲ ਤੇ ਏ.ਡੀ.ਸੀ. ਡਾ. ਹਰਜਿੰਦਰ ਸਿੰਘ ਬੇਦੀ ਨੇ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਜਾਗਰੂਕਤਾ ਵੈਨ ਜ਼ਿਲ੍ਹੇ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਜਾ ਕੇ ਨਸ਼ਿਆਂ ਵਿਰੁੱਧ ਦੇਵੇਗੀ ਹੋਕਾ ਗੁਰਦਾਸਪੁਰ, 24 ਮਾਰਚ (ਸਰਬਜੀਤ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਆਰੰਭੇ ਗਏ ‘ਯੁੱਧ ਨਸ਼ਿਆਂ ਵਿਰੁੱਧ’ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਜ਼ਿਲ੍ਹਾ ਵਾਸੀਆਂ ਦਾ ਨਸ਼ਾ ਮੁਕਤੀ ਮੁਹਿੰਮ ਵਿੱਚ ਸਾਥ […]

Continue Reading

ਖਨੌਰੀ ਘਤੇ ਸ਼ੰਭੂ ਬਾਰਡਰ ‘ਤੇ ਕਿਸਾਨ ਆਗੂਆਂ ਤੇ ਹੋਏ ਜਬਰ ਵਿਰੋਧ ਵਿੱਚ 28 ਮਾਰਚ ਨੂੰ ਡੀਸੀ ਦਫਤਰਾਂ ਅੱਗੇ  ਪ੍ਰਦਰਸ਼ਨ ਕੀਤੇ ਜਾਣਗੇ-ਕਿਸਾਨ ਆਗੂ

ਗੁਰਦਾਸਪੁਰ, 25 ਮਾਰਚ (ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਂਪਟਰ ਵੱਲੋ ਦਿਤੇ ਗਏ ਪ੍ਰੋਗਰਾਮ ਅਨੁਸਾਰ ਅੱਜ ਚੰਨਣ ਸਿੰਘ ਧੂਤ ਭਤਨ ਵਿਚ ਹੁਸਿਆਰਪੁਰ ਦੀਆਂ ਸੰਯੁਕਤ ਕਿਸਾਨ ਮੋਰਚਾ ਜੱਥੇਬੰਦੀਆ ਅਤੇ ਬੀਕੇਯੂ ਉਗਰਾਹਾਂ ਜੱਥੇਬੰਦੀ ਦੇ ਨੁਮਾਇੰਦੇ ਸ਼ਾਮਲ ਹੋਏ। ਮੀਟਿੰਗ ਦੀ ਪ੍ਰਧਾਨਗੀ ਬੀਕੇਯੂ ਕਾਦੀਆਂ ਜਥੇਬੰਦੀ ਦੇ ਜਿਲ੍ਹਾਂ ਪ੍ਰਧਾਨ ਹਰਬੰਸ ਸਿੰਘ ਸੰਘਾ, ਜਮਹੂਰੀ ਕਿਸਾਨ ਸਭਾ ਵਲੋਂ ਦਵਿੰਦਰ ਸਿੰਘ ਕੋਕੇ, ਕਿਰਤੀ […]

Continue Reading

ਚੇਅਰਮੈਨ ਰਮਨ ਬਹਿਲ ਦੇ ਯਤਨਾਂ ਸਦਕਾ ਸਰਕਾਰੀ ਜੀ.ਐੱਨ.ਐੱਮ. ਨਰਸਿੰਗ ਸਕੂਲ, ਸਿਵਲ ਹਸਪਤਾਲ ਬੱਬਰੀ ਦੀ 11 ਸਾਲ ਪੁਰਾਣੀ ਮੰਗ ਹੋਈ ਪੂਰੀ

ਚੇਅਰਮੈਨ ਰਮਨ ਬਹਿਲ ਨੇ 2.15 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਲੜਕੀਆਂ ਦੇ ਹੋਸਟਲ ਦਾ ਰੱਖਿਆ ਨੀਂਹ ਪੱਥਰ ਸਾਲ 2025 ਦੇ ਅਖੀਰ ਤੱਕ ਜੀ.ਐੱਨ.ਐੱਮ. ਨਰਸਿੰਗ ਸਕੂਲ ਵਿੱਚ ਪੜ੍ਹ ਰਹੀਆਂ ਬੱਚੀਆਂ ਨੂੰ ਮਿਲੇਗੀ ਹੋਸਟਲ ਦੀ ਸਹੂਲਤ – ਰਮਨ ਬਹਿਲ ਕਿਹਾ ਰਿਵਾਇਤੀ ਪਾਰਟੀਆਂ ਦੇ ਆਗੂਆਂ ਨੇ ਬੱਚੀਆਂ ਦੀ ਇਸ ਅਹਿਮ ਮੰਗ ਨੂੰ ਜਾਣ-ਬੁੱਝ ਕੇ ਪੂਰੀ ਤਰਾਂ […]

Continue Reading

ਸਕੂਲ ਅਤੇ ਕਾਲਜ ਵਿਚ ਪੜਾਈ ਕਰਨ ਵਾਲੇ ਵਿਦਿਆਰਥੀਆਂ ਲਈ ਸੀ.ਬੀ.ਏ ਇਨਫੋਟੈਕ ਲੈ ਕੇ ਆਈ ਵੱਡਾ ਆਫਰ

ਸੀ.ਬੀ.ਏ ਇਨਫੋਟੈਕ ਗੁਰਦਾਸਪੁਰ ਦੀ ਇਕਲੌਤੀ ਆਈ.ਟੀ ਸੰਸਥਾ ਹੈ ਜੋ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਸੁਨਹਿਰੀ ਬਣਾ ਚੁੱਕੀ ਹੈ : ਇੰਜੀ.ਸੰਦੀਪ ਕੁਮਾਰ ਗੁਰਦਾਸਪੁਰ, 23 ਮਾਰਚ (ਸਰਬਜੀਤ ਸਿੰਘ) – ਗੁਰਦਾਸਪੁਰ ਦੀ ਨਾਮਵਾਰ ਆਈ.ਟੀ ਕੰਪਨੀ ਸੀ.ਬੀ.ਏ ਇਨਫੋਟੈਕ ਇਕ ਵਾਰ ਫਿਰ ਵਿਦਿਆਰਥੀਆਂ ਲਈ ਵੱਡਾ ਆਫਰ ਲੈ ਕੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਬੀ.ਏ ਇਨਫੋਟੈਕ ਦੇ ਐਮ.ਡੀ ਇੰਜੀ.ਸੰਦੀਪ ਕੁਮਾਰ ਨੇ […]

Continue Reading

ਮਾਨ ਸਰਕਾਰ ਦਾ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਕੋਈ ਵੀ ਲੈਣਾ ਦੇਣਾ ਨਹੀਂ- ਕਾਮਰੇਡ ਬੱਖਤਪੁਰਾ

ਗੁਰਦਾਸਪੁਰ, 23 ਮਾਰਚ (‌ ਸਰਬਜੀਤ ਸਿੰਘ)- ਸੀਪੀਆਈ ਐਮਐਲ ਲਿਬਰੇਸ਼ਨ ਵੱਲੋਂ 23 ਮਾਰਚ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਲਿਬਰੇਸ਼ਨ ਦਫਤਰ ਬਟਾਲਾ ਵਿਖੇ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਦਲਬੀਰ ਮਲਕਵਾਲ ,ਵਿਜੇ ਸੋਹਲ ਅਤੇ ਰਜਵੰਤ ਕੌਰ ਨੇ ਕੀਤੀ, ਇਸ ਸਮੇਂ ਬੋਲਦਿਆਂ ਲਿਬਰੇਸ਼ਨ ਆਗੂ ਅਸ਼ਵਨੀ ਲੱਖਣ ਕਲਾਂ,ਗੁਲਜਾਰ ਸਿੰਘ ਭੁੰਬਲੀ ਅਤੇ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ […]

Continue Reading

ਵਿਧਾਇਕ ਸ਼ੈਰੀ ਕਲਸੀ, ਵਿਧਾਇਕ ਗੁਰਦੀਪ ਰੰਧਾਵਾ ਅਤੇ ਸ਼ਮਸ਼ੇਰ ਸਿੰਘ ਹਾਜ਼ਰੀ ਵਿੱਚ ਬਲਜੀਤ ਸਿੰਘ ਖ਼ਾਲਸਾ ਨੇ ਮਾਰਕਿਟ ਕਮੇਟੀ ਦੀਨਾਨਗਰ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆ

ਆਮ ਆਦਮੀ ਪਾਰਟੀ ਵਿੱਚ ਵਫ਼ਾਦਾਰੀ ਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਵਲੰਟੀਅਰਾਂ ਨੂੰ ਅਹੁਦਿਆਂ ਨਾਲ ਨਿਵਾਜਿਆ ਜਾਂਦਾ ਹੈ – ਸ਼ੈਰੀ ਕਲਸੀ ਚੇਅਰਮੈਨ ਬਲਜੀਤ ਸਿੰਘ ਦੀ ਅਗਵਾਈ ਹੇਠ ਮਾਰਕਿਟ ਕਮੇਟੀ ਦੀਨਾਨਗਰ ਬੁਲੰਦੀਆਂ ਨੂੰ ਛੂਹੇਗੀ – ਸ਼ਮਸ਼ੇਰ ਸਿੰਘ ਦੀਨਾਨਗਰ, ਗੁਰਦਾਸਪੁਰ, 22 ਮਾਰਚ (ਸਰਬਜੀਤ ਸਿੰਘ)– ਮਾਰਕਿਟ ਕਮੇਟੀ ਦੀਨਾਨਗਰ ਦੇ ਨਵ ਨਿਯੁਕਤ ਚੇਅਰਮੈਨ ਬਲਜੀਤ ਸਿੰਘ ਖ਼ਾਲਸਾ ਨੇ ਅੱਜ ਬਟਾਲਾ […]

Continue Reading