ਗੁਰਦਾਸਪੁਰ, 24 ਮਾਰਚ (ਸਰਬਜੀਤ ਸਿੰਘ)– ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਉਪ ਮੰਡਲ ਅਫਸਰ ਦਿਹਾਤੀ ਹਿਰਦੈਪਾਲ ਸਿੰਘ ਬਾਜਵਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ 25 ਮਾਰਚ ਨੂੰ ਬਾਬਾ ਟਹਿਲ ਸਿੰਘ 11 ਕੇਵੀ ਗੋਲ ਮੰਦਿਰ ਫੀਡਰ ਦੀ ਮੁਰੰਮਤ ਲਈ ਬਿਜਲੀ ਦੇ ਸਪਲਾਈ ਮਵੇਰੇ 10 ਵਜੇ ਤੋ ਕੇ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਸ ਨਾਲ ਮੁਹੱਲਾ ਨੰਗਲ ਕੋਟਲੀ, ਸੰਗਲਪੁਰਾ ਰੋਡ, ਆਦਰਸ਼ ਨਗਰ, ਸਹਿਜ਼ਾਦਾ ਨੰਗਲ, ਮੰਡੀ ਚੌਕ, ਜਹਾਜ ਚੌਕ, ਸੁਖਮਨੀ ਮੁਹੱਲਾ, ਬਾਬਾ ਟਹਿਲ ਸਿੰਘ ਮੁਹੱਲਾ, ਐਚ.ਆਰ.ਏ ਸੂਕਲ ਆਦਿ ਦੀ ਬਿਜਲੀ ਸਪਲਾਈ ਬੰਦ ਰਹੇਗੀ।


