ਹੋਲੇ ਮਹੱਲੇ ਆਨੰਦਪੁਰ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਨੌਜਵਾਨਾਂ ਵੱਲੋਂ ਮੂਲਮੰਤਰ ਗਰੁੱਪ ਰਾਹੀਂ ਵੱਧ ਤੋਂ ਵੱਧ ਗੁਰਬਾਣੀ ਦੇ ਜਾਪ ਕਰ ਲੋਕਾਂ ਨੂੰ ਪ੍ਰੇਰਿਤ ਕਰਨਾ ਸ਼ਲਾਘਾਯੋਗ- ਭਾਈ ਖਾਲਸਾ, ਤੇਜਸਵੀਰ ਸਿੰਘ ਰਾਜਪੁਰਾ
ਗੁਰਦਾਸਪੁਰ,26 ਫਰਵਰੀ ( ਸਰਬਜੀਤ ਸਿੰਘ)– ਹੌਲੇ ਮੁਹੱਲੇ ਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਨਕਮਸਤ ਹੋਣਾ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਦੀ ਵੱਡੀ ਖ਼ਾਹਸ਼ ਹੁੰਦੀ ਹੈ ਅਤੇ ਜੋ ਆ ਜਾਂਦੇ ਹਨ ਉਹ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਸਮਝਦੇ ਹਨ, ਜਦੋਂ ਕਿ ਇਸ ਅਸਥਾਨ ਤੇ ਆ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਵਾਰ ਵਿਛੋੜੇ ਤੇ […]
Continue Reading

