ਬਾਜਵਾ ਵੱਲੋਂ ਮਨਰੇਗਾ, ਫੈਡਰਲ ਢਾਂਚੇ ਅਤੇ ਮਜ਼ਦੂਰਾਂ ਦੇ ਹੱਕਾਂ ਨੂੰ ਕਮਜ਼ੋਰ ਕਰਨ ’ਤੇ ਭਾਜਪਾ ਤੇ ਆਪ ’ਤੇ ਤਿੱਖਾ ਹਮਲਾ
ਗੁਰਦਾਸਪੁਰ, ਟਾਂਡਾ 8 ਜਨਵਰੀ (ਸਰਬਜੀਤ ਸਿੰਘ)– ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਭਾਜਪਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਅਤੇ ਪੰਜਾਬ ਦੀ ਆਪ ਸਰਕਾਰ ’ਤੇ ਤਿੱਖਾ ਹਮਲਾ ਕਰਦੇ ਹੋਏ ਦੋਵਾਂ ’ਤੇ ਮਿਲ ਕੇ ਸੰਵਿਧਾਨਕ ਕੰਮ ਦੇ ਅਧਿਕਾਰ, ਫੈਡਰਲ ਢਾਂਚੇ ਅਤੇ ਗਰੀਬਾਂ ਦੀ ਇਜ਼ਤ ਨੂੰ ਕਮਜ਼ੋਰ ਕਰਨ ਦੇ ਦੋਸ਼ ਲਗਾਏ। […]
Continue Reading

