ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸਾਂਸਦ ਰੰਧਾਵਾ ਕੇ ਘਰ ਦੇ ਮੁੱਖ ਦਰਵਾਜ਼ੇ ਦੇ ਉੱਤੇ ਚਿਪਕਾਏ ਮੰਗ ਪੱਤਰ
ਗੁਰਦਾਸਪੁਰ, 8 ਜੁਲਾਈ ( ਸਰਬਜੀਤ ਸਿੰਘ)– ਐਮਐਸਪੀ ਤੇ ਗਾਰੰਟੀ ਕ਼ਾਨੂਨ, ਫਸਲਾਂ,ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀ ਸਿਫਾਰਸ਼ ਮੁਤਾਬਿਕ ਤਹਿ ਕਰਨ ਅਤੇ ਕਿਸਾਨ ਮਜ਼ਦੂਰ ਨੂੰ ਕੁੱਲ ਕਰਜ਼ ਮੁਕਤ ਕਰਨ ਦਾ ਪ੍ਰਾਈਵੇਟ ਬਿੱਲ ਲਿਆਉਣ ਸਬੰਧੀ ਅੱਜ ਭਾਰਤ ਦੇ ਸਾਰੇ ਸੰਸਦ ਮੈਂਬਰਾਂ(ਗੈਰ ਭਾਜਪਾ) ਰਾਸ਼ਟਰੀ,ਖੇਤਰੀ ਪਾਰਟੀਆਂ,ਅਜ਼ਾਦ ਮੈਂਬਰਾਂ ਨੂੰ ਮੰਗ ਪੱਤਰ ਸੌਂਪੇ ਗਏ। ਇਸ ਪ੍ਰੋਗਰਾਮ ਤਹਿਤ ਅੱਜ ਸੰਯੁਕਤ ਕਿਸਾਨ ਮੋਰਚਾ ਗੈਰ […]
Continue Reading

