ਜਲੰਧਰ, ਗੁਰਦਾਸਪੁਰ, 19 ਮਈ (ਸਰਬਜੀਤ ਸਿੰਘ)– ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਦਸੂਹਾ ਵਿੱਚ ਪਿਛਲੇ ਤਿੰਨ ਦਿਨ ਤੋਂ ਚੱਲ ਰਹੀ ਸ਼ੂਟਿੰਗ ਗਾਇਕ ਗੁਰਮੀਤ ਗੈਰੀ ਤੇ ਤਾਜ ਨਗੀਨਾ ਦੀ ਸ਼ੂਟਿੰਗ ਮੁਕੰਮਲ ਹੋਈ।

ਬਿੱਟੂ ਮਾਨ ਨੇ ਦੱਸਿਆ ਹੈ ਕੀ ਇਹ ਸ਼ੂਟਿੰਗ ਬਹੁਤ ਹੀ ਵਧੀਆਂ ਤਰੀਕੇ ਨਾਲ ਕੀਤੀ ਗਈ ਇਸ ਵਿੱਚ ਬਹੁਤ ਹੀ ਵਧੀਆਂ ਵਧੀਆ ਕਲਾਕਾਰਾਂ ਨੇ ਕੰਮ ਕੀਤਾ ਇਹ ਗੀਤ ਫਿਲਮ ਦੀ ਸਟੋਰੀ ਟਾਈਪ ਗੀਤ ਸੀ ਜਿਸ ਦੀ ਸ਼ੂਟਿੰਗ ਕਰਕੇ ਬਹੁਤ ਮਜ਼ਾ ਆਇਆ ਇਸ ਗੀਤਾਂ ਦੇ ਗੀਤਕਾਰ ਤੇ ਪ੍ਰੋਡਿਊਸਰ ਰਜੇਸ਼ ਕੁਮਾਰ ਬੰਗਾ ਤੇ ਪ੍ਰੋਜੈਕਟ ਬਾਏ ਅਮਰੀਕ ਜੱਸਲ ਕੈਮਰਾਮੈਨ ਨੀਰਜ ਕੁਮਾਰ। ਮੇਕਅਪ ਆਰਟਿਸਟ ਰਜਨੀ ਵਰਮਾ ਜੀ ਮੇਨ ਐਕਟਸਰ ਰੋਜ਼ੀ ਅਰੋੜਾ ਪ੍ਰੋਡੈਕਸ਼ਨ ਬਲਵਿੰਦਰ ਕੁਮਾਰ ਤੇ ਵੀਡਿਓ ਡਾਇਰੈਕਟਰ ਬਿੱਟੂ ਮਾਨ ਫ਼ਿਲਮਜ਼ ਹਨ ਇਹ ਗੀਤ ਬਹੁਤ ਹੀ ਜਲਦੀ ਬੰਗਾ ਮਿਊਜ਼ਿਕ ਤੇ ਰਿਲੀਜ਼ ਹੋਣਗੇ