ਕਾਂਗਰਸ ਦੇ ਪ੍ਰਧਾਨ ਖੜਕੇ 11 ਨੂੰ ਸਮਰਾਲਾ ਪੁੱਜਣਗੇ-ਬਾਜਵਾ
ਲੋਕਸਭਾ ਚੋਣਾਂ ਦੇ ਮੱਦੇਨਜਰ ਸਮੂਹ ਕਾਂਗਰਸ ਵਰਕਰਾਂ ਨੂੰ ਇੱਕਜੁਟ ਹੋਣ ਲਈ ਸਮਰਾਲਾ ਵਿਖੇ ਪਹੁੰਚਣ ਲਈ ਪ੍ਰਤਾਪ ਬਾਜਵਾ ਨੇ ਇੱਕ ਵੀਡੀਓ ਕੀਤੀ ਜਾਰੀ ਚੰਡੀਗੜ, ਗੁਰਦਾਸਪੁਰ, 8 ਫਰਵਰੀ (ਸਰਬਜੀਤ ਸਿੰਘ)– ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਸੀਨੀਅਰ ਆਗੂ ਅਤੇ ਹਲਕਾ ਕਾਦੀਆਂ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਸਮੁੱਚੀ ਕਾਂਗਰਸ ਪਾਰਟੀ ਪੰਜਾਬ ਦੇ ਵਰਕਰਾਂ ਅਤੇ ਅਹੁੱਦਾਦੇਰਾਂ ਨੂੰ […]
Continue Reading

