ਭਰਤੀ ਕੀਤੇ 24 ਕਲਰਕਾਂ ਦਾ ਰੁਜਗਾਰ ਖੋਹੇ ਜਾਣ ਦੇ ਰੋਸ ਵਜੋਂ ਦਫਤਰ ਡਿਪਟੀ ਕਮਿਸ਼ਨਰ, ਬਰਨਾਲਾ ਵਿਖੇ ਕੰਮ ਬੰਦ ਕਰਕੇ ਦਫਤਰ ਧਰਨਾ ਦਿੱਤਾ ਜਾਵੇਗਾ

ਗੁਰਦਾਸਪੁਰ, 4 ਅਗਸਤ (ਸਰਬਜੀਤ ਸਿੰਘ)–ਦਫਤਰ ਡਿਪਟੀ ਕਮਿਸ਼ਨਰ ਬਰਨਾਲਾ ਵਿਖੇ ਸਾਲ 01-01-2010 ਤੋ 24 ਕਲਰਕ ਆਊਟਸੋਰਸਿੰਗ ਰਾਹੀਂ ਲਗਾਤਾਰ ਪਿਛਲੇ 12 ਸਾਲਾਂ ਤੋਂ ਸਰਕਾਰ ਵੱਲੋਂ ਮੰਨਜ਼ੂਰਸ਼ੁਦਾ ਅਸਾਮੀਆਂ ਤੇ ਆਪਣੀ ਡਿਊਟੀ ਪੂਰੀ ਜਿੰਮੇਵਾਰੀ ਨਾਲ ਨਿਭਾ ਰਹੇ ਹਨ। ਪਿਛਲੀ ਸਰਕਾਰ ਵੱਲੋਂ ਅਧੀਨ ਸੇਵਾਵਾਂ ਚੋਣ ਬੋਰਡ ਰਾਹੀ ਕਲਰਕਾਂ ਦੀ ਭਰਤੀ ਪ੍ਰਕਿਰਿਆਂ ਸ਼ੁਰੂ ਕੀਤੀ ਗਈ ਸੀ। ਜਿਸਦਾ ਲਿਖਤੀ ਇਮਤਿਹਾਨ ਹੋਣ ਉਪੰਰਤ […]

Continue Reading

ਘਰ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਇੱਕ ਚੋਰ ਕਾਬੂ,ਦੂਜਾ ਫਰਾਰ

ਗੁਰਦਾਸਪੁਰ, 4 ਅਗਸਤ (ਸਰਬਜੀਤ ਸਿੰਘ)–ਥਾਣਾ ਸਿਟੀ ਦੀ ਪੁਲਸ ਨੇ ਘਰ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋ ਚੋਰਾਂ ਵਿੱਚੋਂ ਇੱਕ ਨੂੰ ਕਾਬੂ ਕਰ ਲਿਆ ਗਿਆ ਹੈ।ਸਹਾਇਕ ਸਬ ਇੰਸਪੈਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਰਾਮ ਲਾਲ ਪੁੱਤਰ ਗੂੜਾ ਰਾਮ ਵਾਸੀ ਪ੍ਰਬੋਧ ਚੰਦਰ ਨਗਰ ਆਈਟੀਆਈ ਗੁਰਦਾਸਪੁਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 25 […]

Continue Reading

ਪ੍ਰਧਾਨ ਮੰਤਰੀ ਕਿਸਾਨ ਨਿਧੀ ਸਕੀਮ’ ਤਹਿਤ ਸੈਲਫ ਰਜਿਸ਼ਟਰੇਸ਼ਨ ਕਰਵਾਉਣ ਵਾਲੇ ਕਿਸਾਨਾਂ ਦੇ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਕਰਨ ਲਈ 4 ਤੇ 5 ਅਗਸਤ ਨੂੰ ਸਾਰੇ ਬੀਡੀਪੀਓ ਦਫਤਰਾਂ ਵਿਚ ਲੱਗਣਗੇ ਵਿਸ਼ੇਸ ਕੈਂਪ

ਗੁਰਦਾਸਪੁਰ, 4 ਅਗਸਤ (ਸਰਬਜੀਤ ਸਿੰਘ)–‘ਪ੍ਰਧਾਨ ਮੰਤਰੀ ਕਿਸਾਨ ਨਿਧੀ ਸਕੀਮ’ ਦਾ ਲਾਭ ਲੈਣ ਲਈ ਸੈਲਫ ਰਜਿਸ਼ਟਰੇਸ਼ਨ ਕਰਨ ਵਾਲੇ ਕਿਸਾਨਾਂ ਦੇ ਦਸਤਾਵੇਜ਼ਾਂ ਦੀ ਵੈਰੀਫਕੈਸ਼ਨ ਕਰਨ ਲਈ ਦੋ ਦਿਨ 4 ਤੇ 5 ਅਗਸਤ ਨੂੰ ਜ਼ਿਲੇ ਦੇ ਸਾਰੇ ਬੀਡੀਪੀਓ ਦਫਤਰਾਂ ਵਿਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਵਿਸ਼ੇਸ ਕੈਂਪ ਲਗਾਏ ਜਾਣਗੇ। ਇਨਾਂ ਕੈਂਪਾਂ ਸਬੰਧੀ ਕੀਤੀਆਂ ਗਈਆਂ ਤਿਆਰੀਆਂ […]

Continue Reading

ਗੁਰਪ੍ਰੀਤ ਕੋਰ ਸਪਰਾ, ਕਮਿਸ਼ਨਰ ਜਲੰਧਰ ਡਵੀਜ਼ਨ ਵਲੋਂ ਰਾਵੀ ਦਰਿਆ ਨੇੜੇ ਮਕੋੜਾ ਪੱਤਣ ਦਾ ਦੌਰਾ

ਰਾਵੀ ਦਰਿਆ ਤੋਂ ਪਾਰ ਵਸਦੇ ਪਿੰਡਾਂ ਦੀਆਂ ਮੁਸ਼ਕਿਲਾਂ ਸੁਣਕੇ ਅਧਿਕਾਰੀਆਂ ਨੂੰ ਹੱਲ ਕਰਨ ਦੇ ਦਿੱਤੇ ਨਿਰਦੇਸਗੁਰਦਾਸਪੁਰ, 4 ਅਗਸਤ (ਸਰਬਜੀਤ ਸਿੰਘ)–ਗੁਰਪ੍ਰੀਤ ਕੋਰ ਸਪਰਾ, ਕਮਿਸ਼ਨਰ ਜਲੰਧਰ ਡਵੀਜ਼ਨ ਵਲੋਂ ਗੁਰਦਾਸਪੁਰ ਜ਼ਿਲੇ ਦੇ ਰਾਵੀ ਦਰਿਆ ਨੇੜੇ ਮਕੋੜਾ ਪੱਤਣ ਦਾ ਦੌਰਾ ਕੀਤਾ ਗਿਆ ਤੇ ਹੜ ਵਰਗੀ ਕਿਸੇ ਵੀ ਖਤਰੇ ਵਾਲੀ ਸਥਿਤੀ ਨਾਲ ਨਜਿੱਠਣ ਲਈ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੌਕੇ […]

Continue Reading

1xbet: Azərbaycan Mərc Saytı 1xbet Az, 1xbet Mobi 202

1xbet: Azərbaycan Mərc Saytı 1xbet Az, 1xbet Mobi 2023 1xbet Azərbaycan: Rəsmi Saytın Nəzərdən Keçirilməsi Content Bet Azerbaycan Da Mərci̇ Necə Etməli̇? Bet Pul Vəsaitlərinin Daxil Edilməsi Və Çıxarılması Üsulları Android Üçün 1xbet Mobil Müştəri Bahis Proqramının Funksionallığı «1xbet» Bukmeker Şirkəti – Idmana Onlayn Qoyulan Mərclər Bet Azərbaycan Bukmekeri: Rəsmi Saytın Nəzərdən Keçirilməsi Bet Şəxsi […]

Continue Reading

1xBet Azərbaycan yükle Android və iPhone: bonus 100 , giriş, idman mərclər Medequal Systems & Supplies In

1xBet Azərbaycan yükle Android və iPhone: bonus 100 , giriş, idman mərclər Medequal Systems & Supplies Inc 1xbet mobil tətbiqinin Avropanı ələ keçirən ən yaxşı variantı Content bet androidə yükləmə Mərcin ləğvi GAIDASI bet yüklə – Mobil tətbiqin ən yaxşı variantı Canlı 1xBet ESports-da bahislər bet yüklə: idman mərcləri üçün ən yaxşı mobil proqram 1xbe […]

Continue Reading

ਰਾਘਵ ਚੱਡਾ ਵੱਲੋਂ ਕਾਂਗਰਸ ਦੀ ਸਰਕਾਰ ਸਮੇਂ ਕੀਤਾ ਸੀ ਨਜਾਇਜ ਤੌਰ ’ਤੇ ਹੋ ਰਹੀ ਮਾਈਨਿੰਗ ਦਾ ਪਰਦਾਫਾਸ਼, ਜਿਸ ਕਰਕੇ ਕਾਂਗਰਸ ਦਾ ਹੋਇਆ ਕੂਚ-ਰਮਨ ਬਹਿਲ

ਗੁਰਦਾਸਪੁਰ, 3 ਅਗਸਤ (ਸਰਬਜੀਤ ਸਿੰਘ)–ਆਮ ਆਦਮੀ ਪਾਰਟੀ ਗੁਰਦਾਸਪੁਰ ਦੇ ਹਲਕਾ ਇੰਚਾਰਜ਼ ਅਤੇ ਸੀਨੀਅਰ ਆਗੂ ਰਮਨ ਬਹਿਲ ਨੇ ਇੱਕ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਰਾਘਵ ਚੱਡਾ ਨੂੰ ਪੰਜਾਬ ਤੋਂ ਰਾਜਸਭਾ ਮੈਂਬਰ ਸਲਾਹਕਾਰ ਕਮੇਟੀ ਦੇ ਮੁੱਖੀ ਵਜੋਂ ਨਿਯੁਕਤ ਕਰਨ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਚੰਗੀ ਸੋਚ ਵਾਲੇ ਇਨਸਾਨ ਦੀ ਸਲਾਹ ਮਿਲ ਸਕਦੀ […]

Continue Reading

ਮਸੀਹ ਭਾਈਚਾਰੇ ਨਾਲ ਸਬੰਧਤ ਲੜਕੀਆਂ ਨਾਲ ਚੰਗਾ ਵਿਹਾਰ ਨਾ ਕਰਨ ’ਤੇ ਚੱਕਾ ਜਾਮ, ਥਾਣੇ ਦਾ ਕੀਤਾ ਘਿਰਾਓ

ਐਸ.ਪੀ ਸਿੱਧੂ ਦੇ ਦਖਲਅੰਦਾਜੀ ਦੇ ਬਾਅਦ ਮਾਮਲਾ ਹੋਇਆ ਸ਼ਾਂਤਗੁਰਦਾਸਪੁਰ, 3 ਅਗਸਤ (ਸਰਬਜੀਤ ਸਿੰਘ)– ਸਥਾਨਕ ਬਹਿਰਾਮਪੁਰ ਰੋਡ ’ਤੇ ਮਸੀਹ ਭਾਈਚਾਰੇ ਨਾਲ ਸਬੰਧਤ ਲੜਕੀਆਂ ਵੱਲੋਂ ਆਪਣਾ ਧਰਮ ਪ੍ਰਚਾਰ ਕਰ ਰਹੀਆਂ ਸਨ। ਜਦੋਂ ਕਿ ਕੁੱਝ ਲੋਕਾਂ ਵੱਲੋਂ ਇੰਨਾਂ ਦਾ ਵਿਰੋਧ ਕੀਤਾ ਗਿਆ। ਇਸ ਕਰਕੇ ਮਸੀਹ ਭਾਈਚਾਰੇ ਵੱਲੋਂ ਥਾਣਾ ਸਿਟੀ ਦਾ ਘਿਰਾਉ ਕੀਤਾ ਗਿਆ ਅਤੇ ਜਾਮ ਕਰ ਦਿੱਤਾ ਗਿਆ। […]

Continue Reading

ਟੈਕਨੀਕਲ ਸਰਵਿਸ ਯੂਨੀਅਨ ਦੀਆਂ ਮੰਗਾਂ ਦੀ ਪੂਰਤੀ ਲਈ ਜਿਲੇ ਦੇ ਉਪ ਮੁੱਖ ਇੰਜੀ. ਬੋਪਾਰਾਏ ਨਾਲ ਮੀਟਿੰਗ ਸੰਪਨ

ਇੰਜੀ. ਬੋਪਾਰਾਏ ਨੇ ਮੰਗਾਂ ਮੰਨਣ ਦਾ ਦਿੱਤਾ ਭਰੋਸਾ। ਗੁਰਦਾਸਪੁਰ, 3 ਅਗਸਤ (ਸਰਬਜੀਤ ਸਿੰਘ)- ਟੈਕਨੀਕਲ ਸਰਵਿਸਜ਼ ਯੂਨੀਅਨ ਗੁਰਦਾਸਪੁਰ ਦੇ ਸਰਕਲ ਜ਼ਿਲਾ ਪ੍ਰਧਾਨ ਜਗਤਾਰ ਸਿੰਘ ਖੁੰਡਾ ਦੀ ਅਗਵਾਈ ਵਿਚ ਆਗੂਆਂ ਨੇ ਉਪ ਮੁੱਖ ਇੰਜੀ. ਅਰਵਿੰਦਰਜੀਤ ਸਿੰਘ ਬੋਪਾਰਾਏ ਦੇ ਨਾਲ ਮੀਟਿੰਗ ਕੀਤੀ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਜਾਣੂ ਕਰਵਾਇਆ ਗਿਆ। ਜਿਸ ਵਿਚ ਤਕਨੀਕੀ ਕਰਮਚਾਰੀਆਂ ਦੀ ਫੀਲਡ ਵਿਚ ਡਿਊਟੀ, […]

Continue Reading

ਜਾਬ ਪਲੇਸਮੈਂਟ ਕਰਵਾਉਣ ਲਈ ਸਾਫਟ ਸਕਿੱਲ ਅਤੇ ਪਰਸਨੈਲੇਟੀ ਡਿਵਲੈਪਮੈਟ ਕੋਰਸ ਦੀ ਸੁਰੂਆਤ- ਅੱਜ 54 ਪ੍ਰਾਰਥੀਆਂ ਨੂੰ ਸਿਖਲਾਈ ਕਰਵਾਈ

ਗੁਰਦਾਸਪੁਰ, 3 ਅਗਸਤ ( ਸਰਬਜੀਤ ਸਿੰਘ ) ਰੋਜਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ ਦੀ ਇੱਕ ਨਿਵੇਕਲੀ ਪਹਿਲ ਮਿਸ਼ਨ ਸੁਨਹਿਰੀ ਸ਼ੁਰੂਆਤ ( ਸਾਫਟ ਸਕਿੱਲ ਟ੍ਰੇਨਿੰਗ ਫਾਰ ਬੀ.ਪੀ.ੳ ਇੰਡਸਟਰੀ),  ਜਿਸਦੇ ਤਹਿਤ ਘੱਟ ਤੋਂ ਘੱਟ 12 ਵੀ ਪਾਸ ਬੱਚਿਆ ਨੂੰ ਬੀ.ਪੀ.ੳ ਸੈਕਟਰ ਵਿੱਚ ਦੀ ਸ਼ੁਰੂਆਤ ਜਾਬ ਪਲੇਸਮੈਂਟ ਕਰਵਾਉਣ ਲਈ ਸਾਫਟ ਸਕਿੱਲ ਅਤੇ ਪਰਸਨੈਲੇਟੀ ਡਿਵਲੈਪਮੈਟ ਕੋਰਸ ਅੱਜ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵਿਖੇ ਕੀਤੀ ਗਈ । ਅੱਜ 54 ਪ੍ਰਾਰਥੀਆਂ ਨੂੰ ਸਿਖਲਾਈ ਕਰਵਾਈ ਗਈ ਹੈ ਅਤੇ ਇਹ ਸਿਖਲਾਈ 10 ਅਗਸਤ ਤਕ ਚੱਲੇਗੀ। ਡਾ:ਨਿਧੀ ਕੁਮੁਦ ਬਾਮਬਾ ਵਧੀਕ ਡਿਪਟੀ ਕਮਿਸ਼ਨਰ (ਜ), ਗੁਰਦਾਸਪੁਰ ਨੇ ਇਸ ਟ੍ਰੇਨਿੰਗ ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ  ਦੱਸਿਆ ਕਿ ਇਹ ਟ੍ਰੇਨਿੰਗ 01 ਅਗਸਤ ਤੋਂ ਲੈ  ਕੇ 10.ਅਗਸਤ 2022 ਤੱਕ ਚੱਲੇਗੀ ।  ਟ੍ਰੇਨਿੰਗ 2 ਬੈਚਾਂ ਵਿੱਚ ਦਿੱਤੀ ਜਾਵੇਗੀ । ਹਰ ਇੱਕ ਬੈਚ 30 ਪ੍ਰਾਰਥੀਆ ਦਾ ਹੋਵੇਗਾ । ਪਹਿਲੇ  ਬੈਚ ਦਾ ਸਮਾਂ ਸਵੇਰੇ 10:00 ਵਜੇ ਤੋਂ ਲੈ ਕੇ ਦੁਪਹਿਰ 01:00 ਵਜੇ ਤੱਕ ਅਤੇ ਦੂਜਾ ਬੈਚ ਦਾ ਸਮਾਂ  ਦੁਪਹਿਰ 2:00 ਵਜੇ ਤੋਂ ਲੈ ਕੇ ਸ਼ਾਮ 5:00 ਵਜੇ ਤੱਕ ਦਾ ਹੈ । ਇਸ ਟ੍ਰੇਨਿੰਗ ਪ੍ਰੋਗਰਾਮ ਰਾਹੀ ਬੱਚਿਆ ਨੂੰ ਹਿੰਦੀ, ਇੰਗਲਿਸ਼ ਅਤੇ ਪੰਜਾਬੀ ਭਾਸ਼ਾ ਰਾਹੀ ਕਮਿਊਨੀਕੇਸ਼ਨ ਸਕਿੱਲ ਅਤੇ ਇੰਟਰਵਿਊ ਸਕਿੱਲ  ਸਿਖਾਏ ਜਾਣਗੇ । ਇਸ ਤੋ ਇਲਾਵਾ ਬੱਚਿਆ ਨੂੰ ਕਲਾਸ ਰੂਮ ਵਿਖੇ ਮੋਕ ਵੀਡਿਊ, ਡੈਮੋ ਅਤੇ ਰੋਲ ਪਲੇ ਰਾਹੀਂ  ਐਕਸਪਰਟ ਟ੍ਰੇਨਰ ਦੁਆਰਾ ਪਰਸਨੈਲੇਟੀ ਡਿਵੈਲਪਮੈਂਟ ਦੀ ਟ੍ਰੇਨਿੰਗ ਵੀ  ਦਿੱਤੀ ਜਾਵੇਗੀ । 10 ਦਿਨਾਂ ਦੀ ਟ੍ਰੇਨਿੰਗ  ਕਰਨ ਉਪਰੰਤ ਇਹਨਾਂ ਬੱਚਿਆ ਨੂੰ ਮੋਹਾਲੀ ਅਤੇ ਚੰਡੀਗੜ੍ਹ ਵਿਖੇ ਨਾਮੀ ਬੀ.ਪੀ.ੳ ਕੰਪਨੀਆ ਵਿੱਚ ਵਧੀਆ ਤਨਖਾਹ ਤੇ  ਡੋਮੈਸਟਿਕ ਅਤੇ ਇੰਟਰਨੈਸ਼ਨਲ ਉਪਰੇਸ਼ਨਲ ਲਈ ਕਸਟਮਰ ਐਗਜੀਕੁਟੀਵ ਦੀ ਪੋਸਟ ਲਈ ਇੰਟਰਵਿਊ ਕਰਵਾਈ ਜਾਵੇਗੀ । ਜਿਲ੍ਹਾ ਰੋਜਗਾਰ ਅਫਸਰ ਪਰਸ਼ੋਤਮ ਸਿੰਘ ਨੇ ਟ੍ਰੇਨਿੰਗ ਲੈਣ ਆਏ ਬੱਚਿਆ ਨੂੰ ਮੋਟੀਵੇਟ ਕੀਤਾ ਅਤੇ ਉਹਨਾਂ ਨੂੰ ਰੋਜਗਾਰ ਦੇ ਖੇਤਰ ਵਿੱਚ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ ।  ਉਹਨਾਂ ਦੱਸਿਆ ਕਿ  ਬੱਚਿਆ ਨੂੰ ਟ੍ਰੇਨਿੰਗ ਦੇਣ ਦਾ ਮਕਸਦ ਉਹਨਾਂ ਦੇ ਆਤਮ-ਵਿਸ਼ਵਾਸ ਨੂੰ ਉੱਚਾ ਉਠਾਉਣਾ ਅਤੇ ਇੰਟਰਵਿਊ ਕਿਵੇ ਦੇਣੀ ਚਾਹੀਦੀ ਹੈ, ਉਸ ਲਈ ਕਿਹੜੇ ਸਕਿੱਲ ਹੋਣੇ ਜਰੂਰੀ ਹਨ, ਬਾਰੇ ਜਾਣਕਾਰੀ ਮੁਹਈਆ ਕਰਵਾਉਣਾ ਹੈ ।  ਇਥੋਂ ਟ੍ਰੇਨਡ ਹੋਏ ਪ੍ਰਾਰਥੀਆਂ ਦੀ 17 ਅਗਸਤ 2022 ਨੂੰ ਬੀ ਪੀ ੳ ਸੈਕਟਰ ਵਿੱਚ  ਪਲੇਸਮੈਂਟ ਲਈ ਇੰਟਰਵਿਊ ਕਰਵਾਈ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਬੱਚਿਆ ਨੂੰ ਰੋਜਗਾਰ ਮੁਹਈਆ ਕਰਵਾਇਆ ਜਾ ਸਕੇ । ਉਹਨਾਂ ਦੱਸਿਆ ਕਿ ਜੋ ਪ੍ਰਾਰਥੀ ਸਾਫਟ ਸਕਿੱਲ ਦੀ ਟ੍ਰੇਨਿੰਗ ਲੈਣ ਦੇ ਚਾਹਵਾਨ ਹਨ, ਉਹ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ, ਬਲਾਕ-ਬੀ, ਕਮਰਾ ਨੰ: 217 ਜਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ  ਵਿਖੇ  ਨਾਮ ਰਜਿਸਟਰ ਕਰਵਾਉਣ ਤਾਂ ਜੋ ਉਹਨਾਂ ਨੂੰ ਭਵਿੱਖ ਵਿੱਚ ਇਹ ਟ੍ਰੇਨਿੰਗ ਦਿਤੀ ਜਾ ਸਕੇ ।  

Continue Reading