ਪਿੰਡਾਂ ਵਿੱਚ ਮਨਰੇਗਾ ਨੂੰ ਲਾਗੂ ਕਰਨ ਵਿੱਚ ਅੜਚਨਾ ਢਾਹ ਰਹੇ ਹਨ ਮਾਨ ਸਰਕਾਰ-ਕਾਮਰੇਡ ਬੱਖਤਪੁਰਾ
ਅੰਮ੍ਰਿਤਸਰ , ਗੁਰਦਾਸਪੁਰ, 7 ਸਤੰਬਰ (ਸਰਬਜੀਤ ਸਿੰਘ)– ਅੱਜ ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਅੰਮ੍ਰਿਤਸਰ ਜਿਲੇ ਦੇ ਬਿਆਸ ਨਜ਼ਦੀਕੀ ਕਸਬੇ ਛੱਜਲਵੱਡੀ ਵਿਚ ਰਾਜਨੀਤਕ ਕਾਨਫਰੰਸ ਸੁਰਿੰਦਰ ਸਿੰਘ ਕੋਟ ਖਹਿਰਾ, ਬਖਸ਼ੀਸ਼ ਸਿੰਘ ਕਲਾਵਾਂ, ਬਲਵਿੰਦਰ ਕੌਰ, ਸਤਨਾਮ ਸਿੰਘ ਤਰਸਿੱਕਾ ਅਤੇ ਰਾਜਵਿੰਦਰ ਕੌਰ ਅਮਰਕੋਟ ਦੀ ਪ੍ਰਧਾਨਗੀ ਹੇਠ ਕੀਤੀ ਗਈ।ਇਸ ਸਮੇਂ ਬੋਲਦਿਆਂ ਲਿਬਰੇਸ਼ਨ ਆਗੂ ਨਿਰਮਲ ਸਿੰਘ ਛੱਜਲਵੱਡੀ, ਬਲਬੀਰ ਸਿੰਘ […]
Continue Reading

