1 ਜੂਨ 1984 ਨੂੰ ਹਰਮੰਦਿਰ ਸਾਹਿਬ ‘ਚ ਹੋਏ ਹਮਲੇ ਸਮੇਂ ਵਰਦੀ ਗੋਲੀ ‘ਚ ਪੰਜ ਪ੍ਰਕਿਰਮਾ ਕਰਦਿਆਂ ਗੁਰੂ ਰਾਮਦਾਸ ਨੇ ਹੱਥ ਦੇ ਕੇ ਬਚਾਇਆ- ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 29 ਮਈ ( ਸਰਬਜੀਤ ਸਿੰਘ)–ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ 1 ਜੂਨ 1984 ਨੂੰ ਵਿਸ਼ਵ ਪ੍ਰਸਿੱਧ ਸਿੱਖਾਂ ਦੇ ਹਰਮਨ ਪਿਆਰੇ ਹਰਿਮੰਦਰ ਸਾਹਿਬ ਤੇ ਕਾਂਗਰਸ ਸਰਕਾਰ ਨੇ ਪੰਜਾਬ ਪੁਲਿਸ,ਬੀ ਐਸ ਐਫ, ਸੀ ਆਰ ਪੀ ਤੇ ਪੈਰਾਂ ਮਿਲਟਰੀ ਫੋਰਸ ਵਲੋਂ ਇੱਕ ਸਾਂਝੇ ਓਪਰੇਸ਼ਨ ਰਾਹੀਂ ਅੱਠ ਘੰਟੇ ਲਗਾਤਾਰ ਐਸ ਐਲ […]
Continue Reading

