ਜ਼ਿਲਾ ਗੁਰਦਾਸਪੁਰ ਦੀਆਂ ਅਦਾਲਤਾਂ ਵਿੱਚ 9 ਸਤੰਬਰ ਨੂੰ ਲੱਗੇਗੀ ਕੌਮੀ ਲੋਕ ਅਦਾਲਤ – ਜ਼ਿਲਾ ਤੇ ਸੈਸ਼ਨ ਜੱਜ ਰਜਿੰਦਰ ਅਗਰਵਾਲ

ਲੋਕ ਅਦਾਲਤ ਰਾਹੀਂ ਕੇਸਾਂ ਦਾ ਫੈਸਲਾ ਕਰਵਾ ਕੇ ਸਮੇਂ ਤੇ ਪੈਸੇ ਦੀ ਕੀਤੀ ਜਾ ਸਕਦੀ ਹੈ ਬਚਤ ਗੁਰਦਾਸਪੁਰ, 5 ਸਤੰਬਰ (ਸਰਬਜੀਤ ਸਿੰਘ)– ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਕਾਰਜਕਾਰੀ ਚੇਅਰਮੈਨ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ. ਨਗਰ ਦੀਆਂ ਹਦਾਇਤਾਂ ਅਨੁਸਾਰ ਗੁਰਦਾਸਪੁਰ ਜ਼ਿਲੇ ਵਿੱਚ ਅਗਲੀ ਕੌਮੀ ਲੋਕ ਅਦਾਲਤ 9 ਸਤੰਬਰ 2023 ਨੂੰ ਲਗਾਈ ਜਾ ਰਹੀ ਹੈ। […]

Continue Reading

ਖੇਡਾਂ ਰਾਹੀਂ ਨਾਮ ਰੋਸ਼ਨ ਕਰਨ ਵਾਲੇ ਜ਼ਿਲ੍ਹੇ ਦੇ ਉਲੰਪੀਅਨ ਖਿਡਾਰੀਆਂ ਦੇ ਨਾਮ ਤੇ ਪਿੰਡਾਂ ਵਿੱਚ ਖੇਡ ਮੈਦਾਨਾਂ ਦੇ ਨਾਮ ਰੱਖੇ

ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਦੀ ਨਿਵੇਕਲੀ ਸ਼ੁਰੂਆਤ ਗੁਰਦਾਸਪੁਰ, 5 ਸਤੰਬਰ (ਸਰਬਜੀਤ ਸਿੰਘ)– ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ। ਜ਼ਿਲ੍ਹੇ ਦੇ ਉਲੰਪੀਅਨ ਖਿਡਾਰੀਆਂ ਨੂੰ ਉਨ੍ਹਾਂ ਦੀਆਂ ਖੇਡ ਪ੍ਰਾਪਤੀਆਂ ਬਦਲੇ ਮਾਣ ਦਿੰਦੇ ਹੋਏ ਡਿਪਟੀ […]

Continue Reading

ਵਿਦੇਸ਼ ਭੇਜਣ ਦੇ ਨਾਮ ਤੇ ਲੱਖਾ ਰੂਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ 3 ਲੋਕਾਂ ਖਿਲਾਫ ਮਾਮਲਾ ਦਰਜ

ਗੁਰਦਾਸਪੁਰ, 4 ਸਤੰਬਰ (ਸਰਬਜੀਤ ਸਿੰਘ)—ਥਾਣਾ ਸਦਰ ਦੀ ਪੁਲਸ ਨੇ ਵਿਦੇਸ਼ ਭੇਜਣ ਦੇ ਨਾਮ ਤੇ ਲੱਖਾ ਰੂਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ 3 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਅਸ਼ੋਕ ਕੁਮਾਰ ਵਾਸੀ ਪਠਾਨਕੋਟ ਨੇ ਦੱਸਿਆ ਕਿ ਭੁਪਿੰਦਰ ਕੁਮਾਰ ਪੁੱਤਰ ਸੁਨੀਲ ਕੁਮਾਰ ਵਾਸੀ ਅਖਵਾੜਾ ਥਾਣਾ ਨਰੋਟ ਜੈਮਲ ਸਿੰਘ ਜਿਲਾ ਪਠਾਨਕੋਟ, ਸੈਮ ਪੁੱਤਰ ਸਤਪਾਲ ਮਸੀਹ ਅਤੇ ਸਤਪਾਲ […]

Continue Reading

ਵਿਸ਼ਵ ਹਿੰਦੂ ਪਰਿਸ਼ਦ ਗੁਰਦਾਸਪੁਰ ਵੱਲੋਂ ਹਫਤਾਵਾਰੀ ਕੀਰਤਨ ਸਤਿਸੰਗ ਕਰਵਾਇਆ

ਭਗਵਾਨ ਦਾ ਨਾਮ ਲੈਣ ਨਾਲ ਹੀ ਮਨੁੱਖ ਦੀ ਕਾਇਆ ਕਲਪ ਹੁੰਦੀ-ਜਤਿੰਦਰ ਸ਼ਰਮਾ ਗੁਰਦਾਸਪੁਰ, 4 ਸਤੰਬਰ (ਸਰਬਜੀਤ ਸਿੰਘ)– ਵਿਸ਼ਵ ਹਿੰਦੂ ਪਰਿਸ਼ਦ ਗੁਰਦਾਸਪੁਰ ਵੱਲੋ ਕ੍ਰਿਸ਼ਨ ਬਮਤੋਰਾ ਦੀ ਅਗੁਵਾਈ ਵਿਚ ਹਫਤਾ ਵਾਰੀ ਕੀਰਤਨ ਸਤਿਸੰਗ ਕੀਤਾ ਗਿਆ। ਜਿਸ ਵਿੱਚ ਉਪ ਮੰਡ ਅਫਸਰ ਇੰਜੀ. ਜਤਿੰਦਰ ਸ਼ਰਮਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਪਿਛਲੇ ਦਿਨੀ ਸ਼ਹਿਰ ਵਿੱਚ ਸ਼੍ਰੀ ਕ੍ਰਿਸ਼ਨ ਜਨਮਅਸ਼ਟਮੀ ਦੇ ਸੰਬੰਧ […]

Continue Reading

ਗੈਰ-ਜਮਹੂਰੀ ਤੇ ਲੋਕਵਿਰੋਧੀ ਐਸਮਾ ਕਾਲ਼ੇ ਕਨੂੰਨ ਦਾ ਵਿਰੋਧ ਕਰੋ- ਨੌਜਵਾਨ ਭਾਰਤ ਸਭਾ

ਗੁਰਦਾਸਪੁਰ, 4 ਸਤੰਬਰ (ਸਰਬਜੀਤ ਸਿੰਘ)– ਪੰਜਾਬ ਸਰਕਾਰ ਨੇ ਸੂਬੇ ਦੇ ਪਟਵਾਰੀਆਂ, ਕਾਨੂੰਨਗੋਆਂ ਦੀ ਹੜਤਾਲ ਦਾ ਬਹਾਨਾ ਬਣਾ 31 ਅਕਤੂਬਰ ਤੱਕ ਸੂਬੇ ਅੰਦਰ ਐਸਮਾ ਕਾਨੂੰਨ ਮੜ੍ਹ ਦਿੱਤਾ ਹੈ।ਇਸ ਕਾਨੂੰਨ ਹੜਤਾਲੀ ਮੁਲਾਜ਼ਮ ਦੀ ਬਿਨਾ ਵਰੰਟ ਗ੍ਰਿਫ਼ਤਾਰੀ, ਨੌਕਰੀ ਤੋਂ ਬਰਖ਼ਾਸਤ, ਜ਼ੁਰਮਾਨਾ, 6 ਮਹੀਨੇ ਲਈ ਕੈਦ ਆਦਿ ਵਰਗੀਆਂ ਮਦਾਂ ਹਨ।ਇਹ ਕਾਨੂੰਨ ਮੁਲਾਜ਼ਮਾਂ ਦੇ ਹੜਤਾਲ ਕਰਨ ਦੇ ਜਮਹੂਰੀ ਹੱਕ ਤੇ […]

Continue Reading

ਪਿੰਡ ਲਈ ਚਾਨਣ ਮੁਨਾਰਾ ਬਣੇ ਮਾਸਟਰ ਕੁਲਜੀਤ ਸਿੰਘ-ਵਰਿੰਦਰ ਦੀਵਾਨਾ

ਫ਼ਾਜ਼ਿਲਕਾ ਦਾ ਸਰਹੱਦੀ ਪਿੰਡ ਡੰਗਰਖੇੜਾ ਪੜ੍ਹਾਈ ਵਿੱਚ ਵੱਡੇ ਵੱਡੇ ਸ਼ਹਿਰਾਂ ਨੂੰ ਰਾਹ ਵਿਖਾ ਰਿਹਾ ਗੁਰਦਾਸਪੁਰ, 4 ਅਗਸਤ (ਸਰਬਜੀਤ ਸਿੰਘ)– ਪਿੰਡ ਵਿੱਚ ਇਸ ਸਮੇਂ 450 ਤੋਂ ਉੱਪਰ ਸਰਕਾਰੀ ਮੁਲਾਜ਼ਮ ਹਨ, ਜਿੰਨ੍ਹਾਂ ਵਿੱਚੋਂ 250 ਦੇ ਕਰੀਬ ਇਕੱਲੇ ਅਧਿਆਪਕ ਹਨ। ਹਰ ਅਧਿਆਪਕ ਭਰਤੀ ਵਿੱਚ ਡੰਗਰਖੇੜਾ ਪਿੰਡ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਭਰਤੀ ਹੁੰਦੇ ਹਨ। ਕਿਸੇ ਭਰਤੀ ਵਿੱਚ 12, […]

Continue Reading

ਮੋਦੀ ਸਰਕਾਰ ਨੇ ਪਿਛਲੇ ਅੱਠ ਸਾਲਾਂ ਵਿੱਚ ਪੂੰਜੀਪਤੀਆਂ ਦੇ 12.08 ਕਰੋੜ ਰੁਪਏ ਦੇ “ਨਾ ਮੋੜਨਯੋਗ” ਕਰਜ਼ੇ ਮੁਆਫ਼ ਕੀਤੇ

ਮੁੱਕਤੀ ਸੰਗ੍ਰਾਮ ਤੋਂ ਧੰਨਵਾਦ ਸਹਿਤ ਗੁਰਦਾਸਪੁਰ, 4 ਸਤੰਬਰ (ਸਰਬਜੀਤ ਸਿੰਘ)–ਰਿਜ਼ਰਵ ਬੈਂਕ ਆਫ਼ ਇੰਡੀਆ’ ਦੇ ਅਨੁਸਾਰ, ਮੋਦੀ ਸਰਕਾਰ ਨੇ ਪਿਛਲੇ ਅੱਠ ਸਾਲਾਂ ਵਿੱਚ ਪੂੰਜੀਪਤੀਆਂ ਦੇ 12.08 ਕਰੋੜ ਰੁਪਏ ਦੇ “ਨਾ ਮੋੜਨਯੋਗ” ਕਰਜ਼ੇ ਮੁਆਫ਼ ਕੀਤੇ ਹਨ। “ਨਾ-ਭੁਗਤਾਨਯੋਗ” ਕਰਜ਼ਾ ਉਹ ਹੁੰਦਾ ਹੈ ਜੋ ਕੋਈ ਵੀ ਕੰਪਨੀ ਜਾਂ ਅਮੀਰ ਵਿਅਕਤੀ ਬੈਂਕ ਤੋਂ ਕਰਜ਼ੇ ਵਜੋਂ ਲੈਂਦਾ ਹੈ, ਪਰ ਬਾਅਦ ਵਿੱਚ […]

Continue Reading

ਮੋਦੀ ਸਰਕਾਰ ਦਾ ਇਕ ਦੇਸ਼ ਇਕ ਚੋਣ ਦਾ ਏਜੰਡਾ ਦੇਸ਼ ਦੀ ਰਾਜਨੀਤਕ ਸਥਿਤੀ ਦੇ ਅਨੂਕੂਲ ਨਹੀਂ-ਬੱਖਤਪੁਰਾ

ਪਾਰਟੀਆਂ ਦਰਮਿਆਨ ਕਈ‌ ਤਰਾਂ ਦੇ ਰਾਜਨੀਤਿਕ ਵਿਰੋਧਾ ਨੇ ਜਨਮ ਲਿਆ ਗੁਰਦਾਸਪੁਰ, 4 ਅਗਸਤ (ਸਰਬਜੀਤ ਸਿੰਘ)– ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਨੇ ਮੋਦੀ ਸਰਕਾਰ ਦੁਆਰਾ ਇਕ ਦੇਸ਼ ਇਕ ਚੋਣ ਦਾ ਕਨੂੰਨ ਬਨਾਉਣ ਸਬੰਧੀ ਬਣਾਈ ਗਈ ਕਮੇਟੀ ਨੂੰ ਬੇਲੋੜਾ,ਜਮਹੂਰੀਅਤ ਅਤੇ ਸੰਘੀ ਢਾਂਚੇ ਵਿਰੋਧੀ ਦਸਿਆ ਹੈ। ਇਸ ਸਬੰ ਕਰਧੀ ਬਿਆਨ ਜਾਰੀ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ […]

Continue Reading

ਪਿੰਡ ਭੁੰਬਲੀ ਦੀ ਛਿੰਝ ਅਤੇ ਸੱਭਿਆਚਾਰਕ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ

ਚੇਅਰਮੈਨ ਰਮਨ ਬਹਿਲ ਨੇ ਛਿੰਝ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਭਰੀ ਹਾਜ਼ਰੀ ਛਿੰਝ ਦੀਆਂ ਕੁਸ਼ਤੀਆਂ ਦਾ ਦਰਸ਼ਕਾਂ ਨੇ ਭਰਪੂਰ ਅਨੰਦ ਮਾਣਿਆ ਗੁਰਦਾਸਪੁਰ, 4 ਸਤੰਬਰ (ਸਰਬਜੀਤ ਸਿੰਘ)— ਧੰਨ-ਧੰਨ ਬਾਬਾ ਚੱਠਾ ਸਾਹਿਬ ਜੀ ਦੀ ਯਾਦ ਵਿੱਚ ਪਿੰਡ ਭੁੰਬਲੀ ਵਿਖੇ ਲੱਗਾ ਸੱਭਿਆਚਾਰਕ ਅਤੇ ਛਿੰਝ ਮੇਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਅੱਜ ਸ਼ਾਮ ਸਮਾਪਤ ਹੋ ਗਿਆ।  ਪੰਜਾਬ ਹੈਲਥ ਸਿਸਟਮਜ਼ […]

Continue Reading

ਅਨੰਦਪੁਰ ਸਾਹਿਬ ਦੀ ਧਰਤੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੀ ਅਗਵਾਈ’ਚ 5 ਸਤੰਬਰ ਨੂੰ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣਾ ਕੌਮ ਲਈ ਫ਼ਕਰ ਵਾਲੀ ਗੱਲ –ਜਥੇ ਮੇਜ਼ਰ ਸਿੰਘ,ਜਥੇ ਬਾਬਾ ਬਲਦੇਵ ਸਿੰਘ

ਗੁਰਦਾਸਪੁਰ, 3 ਸਤੰਬਰ (ਸਰਬਜੀਤ ਸਿੰਘ)–ਅਨੰਦਪੁਰ ਸਾਹਿਬ ਦੀ ਇਤਿਹਾਸਕ ਧਰਤੀ ਤੇ ਨੌਵੇਂ ਪਾਤਸ਼ਾਹ ਜੀ ਦਾ ਸ਼ਹਾਦਤੀ ਪਵਿੱਤਰ ਸੀਸ ਦਿੱਲੀ ਤੋਂ ਪੈਦਲ ਚੱਲ ਕੇ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਭੇਂਟ ਕਰਕੇ ” ਰੰਘਰੇਟੇ ਗੁਰ ਕੇ ਬੇਟੇ ” ਦਾ ਮਹਾਨ ਵਰ ਤੇ ਅਸੀਸ ਪ੍ਰਾਪਤ ਕਰਨ ਵਾਲੇ ਮਜ਼ਬੀ ਸਿੱਖ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ […]

Continue Reading