57 ਸਾਲ ਬਾਅਦ ਵੀ ਪੰਜਾਬੀ ਸੂਬਾ ਆਪਣੀ ਰਾਜਧਾਨੀ, ਪੰਜਾਬੀ ਬੋਲਦੇ ਇਲਾਕਿਆਂ ਅਤੇ ਪਾਣੀਆਂ ਦੀ ਲੜਾਈ ਲੜ ਰਿਹਾ ਹੈ
ਬਟਾਲਾ, ਗੁਰਦਾਸਪੁਰ, 2 ਨਵੰਬਰ (ਸਰਬਜੀਤ ਸਿੰਘ)– ਮਾਂਝਾ ਦੁਆਬਾ ਪਧਰੀ ਆਉਦੇਦਾਰਾ ਦੀ ਵਿਸਥਾਰਿਤ ਮੀਟਿੰਗ ਅਸ਼ਵਨੀ ਕੁਮਾਰ ਲੱਖਣਕਲਾਂ ਗੁਰਦਾਸਪੁਰ, ਦਲਵਿੰਦਰ ਸਿੰਘ ਪੰਨੂ ਤਰਨਤਾਰਨ, ਬਲਬੀਰ ਮੂਧਲ ਅਮ੍ਰਿਤਸਰ, ਚਰਨਜੀਤ ਸਿੰਘ ਭਿੰਡਰ ਹੁਸ਼ਿਆਰਪੁਰ ਅਤੇ ਰਾਜ ਸਿੰਘ ਕਪੂਰਥਲਾ ਦੀ ਸਾਂਝੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਸਮੇਂ ਬੋਲਦਿਆਂ ਸੁਖਦੇਵ ਸਿੰਘ ਭਾਗੋਕਾਵਾਂ, ਅਸ਼ੋਕ ਮਹਾਜਨ, ਰਾਜ ਸਿੰਘ, ਬਲਬੀਰ ਸਿੰਘ ਝਾਮਕਾ, ਅਸ਼ਵਨੀ ਕੁਮਾਰ ਲੱਖਣਕਲਾਂ ਅਤੇ […]
Continue Reading

