ਧਾਮੀ ਨੂੰ ਗਾਲ ਕੱਢਣੀ ਮਹਿੰਗੀ ਪਈ, ਮਹਿਲਾ ਕਮਿਸ਼ਨ ਵੱਲੋਂ ਬੀਬੀ ਦੇ ਹੱਕ ‘ਚ ਐਸਜੀਪੀਸੀ ਨੂੰ ਨੋਟਿਸ, ਮੁਆਫੀ ਮੰਗੀ ਕਾਫੀ ਨਹੀਂ ? ਜਾਵੇਗੀ ਪ੍ਰਧਾਨਗੀ- ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 16 ਅਕਤੂਬਰ ( ਸਰਬਜੀਤ ਸਿੰਘ)– ਬੀਤੇ ਦਿਨੀਂ ਇੱਕ ਕੋਟਕਪੁਰਾ ਦੇ ਵਿਦਵਾਨ ਵੱਲੋਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਤੋਂ ਪੁੱਛਿਆ ਕਿ ਬੀਬੀ ਜਗੀਰ ਕੌਰ ਸਾਬਕਾ ਐਸ ਜੀ ਪੀ ਪ੍ਰਧਾਨ ਨੇ ਕਿਹਾ ਹੈ ਕਿ ਧਾਮੀ ਸਾਹਿਬ ਇਕੱਲੇ ਗਏ ਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਤੋਂ ਮਤਾ ਪਾਸ ਕਰਵਾ ਲੈ ਆਏ, ਜਦੋਂ ਕਿ […]
Continue Reading

