ਮੋਹਾਲੀ ‘ਚ ਕਬੱਡੀ ਮੈਚ ਲਾਈਵ ਦੌਰਾਨ ਰਾਣਾ ਬਲਾਚੌਰੀਆਂ ਦੀ ਗੋਲੀਆਂ ਮਾਰ ਹੱਤਿਆ ਵਾਲ਼ੀ ਮੰਦਭਾਗੀ ਵਾਰਦਾਤ ਅਮਨ ਕਾਨੂੰਨ ਦੀ ਵਿਗੜੀ ਸਥਿਤੀ ਨੂੰ ਨੰਗਾ ਕਰਦੀ- ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 16 ਦਸੰਬਰ (ਸਰਬਜੀਤ ਸਿੰਘ)– ਇਹ ਕਹਿਣਾ ਬਿਲਕੁਲ ਗ਼ਲਤ ਨਹੀਂ?ਕਿ ਪੰਜਾਬ ਦੀ ਅਮਨ ਕਾਨੂੰਨ ਵਾਲੀ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ ਅਤੇ ਦਿੱਨ ਦਿਹਾੜੇ ਲੋਕਾਂ ਦੇ ਕਤਲ, ਚੋਰੀਆਂ ਡੀਕੈਤੀਆ,ਅਗਵਾਹ ਕਰਨ, ਫ਼ਿਰੌਤੀਆਂ ਮੰਗਣ ਦੀ ਧਮਕੀਆਂ ਅਤੇ ਫਿਰੌਤੀ ਨਾ ਦੇਣ ਦੀ ਸੂਰਤ’ਚ ਕਤਲ ਕਰਨ ਵਰਗੀਆਂ ਦਰਦਨਾਕ ਘਟਨਾਵਾਂ ‘ਚ ਵਾਧਾ ਹੋਇਆ ਹੈ ਸਰਕਾਰ ਵਿਰੋਧੀ ਧਿਰਾਂ ਤੇ ਪੰਜਾਬ ਦੇ […]
Continue Reading

