ਨੌਜਵਾਨ ਨੇ ਲੋਕਡਾਊਨ ਦੌਰਾਨ ਸਮੇਂ ਦੀ ਸਹੀ ਵਰਤੋਂ ਕਰਕੇ ਨਿਖਾਰਿਆ ਆਪਣੇ ਅੰਦਰ ਦਾ ਹੁਨਰ
ਯੂਟੀਊਬ ਦੀਆਂ ਵੀਡੀਓ ਦੇਖ ਦੇਖ ਬਣ ਗਿਆ ਬਿਹਤਰੀਨ ਕਲਾਕਾਰ,ਪਿਤਾ ਦੀ ਮੌਤ ਤੋਂ ਬਾਅਦ ਹੁਨਰ ਬਣਾ ਲਿਆ ਕਿੱਤਾ ਐਸਐਸਪੀ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਇਸ ਨੂੰ ਲੋੜ ਪੈਣ ਤੇ ਅਪਰਾਧੀਆਂ ਦੇ ਸਕੈਚ ਬਣਾਉਣ ਦੀ ਜ਼ਿੰਮੇਦਾਰੀ ਦਿੱਤੀ ਗੁਰਦਾਸਪੁਰ, 5 ਫਰਵਰੀ (ਸਰਬਜੀਤ ਸਿੰਘ)– ਕਹਿੰਦੇ ਹਨ ਸਮਾਂ ਬਹੁਤ ਕੀਮਤੀ ਹੁੰਦਾ ਹੈ ਇਸ ਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ। […]
Continue Reading

