ਕਾਮਰੇਡ ਬੱਖਤਪੁਰਾ ਵੱਲੋਂ ਪੁਲਸ ਵੱਲੋਂ ਪੀਲੀ ਪੀਤ ਵਿੱਚ ਪੁਲਸ ਮੁਕਾਬਲੇ ਵਿੱਚ ਮਾਰੇ ਜਾਣ ਅਤੇ ਮਾਰੇ ਗਏ ਦਹਿਸ਼ਤਗਰਦਾਂ ਦੇ ਪਿਛੋਕੜ ਬਾਰੇ ਉਚ ਪੱਧਰੀ ਜਾਂਚ ਦੀ ਮੰਗ
ਗੁਰਦਾਸਪੁਰ, 24 ਦਸੰਬਰ ( ਸਰਬਜੀਤ ਸਿੰਘ)– ਸੀਪੀਆਈ ਐਮਐਲ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਨੇ ਪ੍ਰੈਸ ਨਾਲ ਗੱਲਬਾਤ ਦੌਰਾਨ ਬੀਤੇ ਦਿਨੀਂ ਬਾਰਡਰ ਬੈਲਟ ਗੁਰਦਾਸਪੁਰ ਦੀਆਂ ਪੁਲਿਸ ਚੌਕੀਆਂ ਵਿੱਚ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਤਿੰਨ ਮੈਂਬਰਾਂ ਨੂੰ ਗੁਰਦਾਸਪੁਰ ਪੁਲਸ ਅਤੇ ਯੂਪੀ ਪੁਲਸ ਵੱਲੋਂ ਪੀਲੀ ਪੀਤ ਵਿੱਚ ਪੁਲਸ ਮੁਕਾਬਲੇ ਵਿੱਚ ਮਾਰੇ ਜਾਣ ਅਤੇ ਮਾਰੇ ਗਏ ਦਹਿਸ਼ਤਗਰਦਾਂ […]
Continue Reading

