ਮਜ਼੍ਹਬੀ ਸਿੱਖ ਬਾਲਮੀਕੀ ਸਮਾਜ਼ ਭਾਈਚਾਰੇ ਨਾਲ ਹੋ ਰਹੀਆਂ ਧੱਕੇਸਾਹੀਆਂ, ਬੇਇਨਸਾਫੀਆਂ ਤੇ ਜ਼ੁਲਮ ਨੂੰ ਰੋਕਣ ਲਈ ਸਮਾਜ ਦੀ ਇੱਕਜੁੱਟਤਾ ਸਮੇਂ ਦੀ ਮੁੱਖ ਮੰਗ- ਜਥੇਦਾਰ ਬਾਬਾ ਬਲਦੇਵ ਸਿੰਘ

ਗੁਰਦਾਸਪੁਰ, 19 ਮਾਰਚ (ਸਰਬਜੀਤ ਸਿੰਘ)– ਲੰਮੇ ਸਮੇਂ ਤੋਂ ਮਜ਼੍ਹਬੀ ਸਿੱਖ ਬਾਲਮੀਕ ਸਮਾਜ਼ ਦੇ ਭਾਈਚਾਰੇ ਨਾਲ ਜ਼ੁਲਮ ਤੇ ਧੱਕੀਸਾਹੀ ਲਗਾਤਾਰ ਜਾਰੀ ਹੈ , ਇਸ ਨੂੰ ਰੋਕਣ ਲਈ ਨਾਂ ਤਾਂ ਸਮਾਜ਼ ਦੇ ਲੋਕਾਂ ਦੀ ਇੱਕ ਜੁੱਟਤਾ ਅਤੇ ਨਾ ਹੀ ਸਮਾਜ ਦੇ ਲੋਕਾਂ ਨੇ ਅਜਿਹਾ ਕੋਈ ਉਪਰਾਲਾ ਕੀਤਾ, ਜਿਸ ਨਾਲ ਇਸ ਜ਼ੁਲਮ ਤੇ ਧੱਕੀਸਾਹੀ ਨੂੰ ਠੱਲ ਪਾਈ ਜਾ […]

Continue Reading

ਲੋਕਾਂ ਦੇ ਵੱਡੇ ਵਿਰੋਧ ਨੂੰ ਮੁੱਖ ਰੱਖਦਿਆਂ ਬਾਦਲਕੇ 28 ਮਾਰਚ ਦੇ ਬੱਜਟ ਇਜਲਾਸ ਤੋਂ ਪਹਿਲਾਂ ਪਹਿਲਾਂ ਕਰ ਸਕਦੇ ਹਨ ਗੈਰ ਸਿਧਾਂਤਕ ਬਣਾਏ ਜਥੇਦਾਰ ਦੀ ਨਿਯੁਕਤੀ ਰੱਦ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 19 ਮਾਰਚ (ਸਰਬਜੀਤ ਸਿੰਘ)– ਜੇਲ੍ਹ ਵਿੱਚ ਬੰਦ ਭਾਈ ਨਰਾਇਣ ਸਿੰਘ ਚੌੜਾ ਦੀ ਆਈ ਚਿੱਠੀ ਨੇ ਸਿੱਖ ਪੰਥ ਦਰਦੀਆਂ ਦੀਆਂ ਧਰਮੀਂ ਪੰਥਕ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਬਾਦਲਕਿਆਂ ਦੇ ਫਿਲਾਫੇ ‘ਚ ਨਿਕਲੇ ਜਥੇਦਾਰ ਸਾਹਿਬਾਨਾਂ ਨੂੰ ਅਪੀਲ ਤੇ ਸੂਚੇਤ ਕਰਦਿਆਂ ਕਿਹਾ ਸਿੱਖ ਕੌਮ ਤੇ ਸਿੱਖ ਪੰਥ ਦੀ ਤਰਜਮਾਨੀ ਕਰੋ ਅਤੇ ਸਿੱਖੀ ਸਿਧਾਂਤਾਂ ਸਿੱਖ ਪਰੰਪਰਾਵਾਂ ਤੇ ਤਖ਼ਤਾ ਦੀ […]

Continue Reading

31 ਮਾਰਚ ਤੱਕ ਰਾਸ਼ਨ ਕਾਰਡ ਦੀ ਈ-ਕੇ.ਵਾਈ.ਸੀ. ਕਰਵਾਉਣੀ ਜ਼ਰੂਰੀ, ਨਹੀਂ ਤਾਂ ਬੰਦ ਹੋ ਸਕਦੈ ਰਾਸ਼ਨ

ਖ਼ੁਰਾਕ ਸਪਲਾਈ ਵਿਭਾਗ ਵੱਲੋਂ ਸਖ਼ਤ ਹਦਾਇਤਾਂ ਜਾਰੀ, ਜ਼ਿਲ੍ਹਾ ਗੁਰਦਾਸਪੁਰ ਦੇ ਰਾਸ਼ਨ ਕਾਰਡ ਧਾਰਕ ਕਰਵਾਉਣ ਜਲਦੀ ਆਪਣੀ ਈ-ਕੇ.ਵਾਈ.ਸੀ. – ਵਧੀਕ ਡਿਪਟੀ ਕਮਿਸ਼ਨਰ ਡਾ. ਬੇਦੀ ਗੁਰਦਾਸਪੁਰ, 18 ਮਾਰਚ (ਸਰਬਜੀਤ ਸਿੰਘ) – ਖ਼ੁਰਾਕ ਅਤੇ ਸਿਵਲ ਸਪਲਾਈਜ਼ ਵਿਭਾਗ, ਭਾਰਤ ਸਰਕਾਰ ਵੱਲੋਂ ਰਾਸ਼ਟਰੀ ਖ਼ੁਰਾਕ ਸੁਰੱਖਿਆ ਐਕਟ-2013 ਤਹਿਤ ਰਾਸ਼ਨ ਦਾ ਲਾਭ ਲੈ ਰਹੇ ਲਾਭਪਾਤਰੀਆਂ ਦੀ 31 ਮਾਰਚ 2025 ਤੱਕ ਸੌ ਫ਼ੀਸਦੀ […]

Continue Reading

ਪੰਜਾਬ ਸਰਕਾਰ ਨੇ ਪਾਣੀ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ ਝੋਨੇ ਦੀ ਸਿੱਧੀ ਬਿਜਾਈ ਸਕੀਮ ਤਹਿਤ 9500 ਕਿਸਾਨਾਂ ਨੂੰ 4.34 ਕਰੋੜ ਰੁਪਏ ਵੰਡੇ – ਜਗਰੂਪ ਸਿੰਘ ਸੇਖਵਾਂ

ਬਾਕੀ ਲਾਭਪਾਤਰੀਆਂ ਦੀ ਬਕਾਇਆ ਰਾਸ਼ੀ ਇਸ ਮਹੀਨੇ ਦੇ ਅੰਦਰ ਟਰਾਂਸਫ਼ਰ ਕਰ ਦਿੱਤੀ ਜਾਵੇਗੀ : ਸੇਖਵਾਂ ਗੁਰਦਾਸਪੁਰ, 18 ਮਾਰਚ (ਸਰਬਜੀਤ ਸਿੰਘ) – ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ (ਡੀ.ਐੱਸ.ਆਰ) ਸਕੀਮ ਤਹਿਤ ਸਾਉਣੀ ਸੀਜ਼ਨ-2024 ਲਈ ਪਹਿਲੇ ਪੜਾਅ ਅਧੀਨ 9500 ਤੋਂ ਵੱਧ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 4.34 […]

Continue Reading

ਪਾਰਟੀ ਨੂੰ ਪੰਜਾਬ ਪੱਧਰ ਤੱਕ ਮਜਬੂਤ ਕਰਨ ਦੀ ਲੋੜ-ਕਾਮਰੇਡ ਬੱਖਤਪੁਰਾ

ਗੁਰਦਾਸਪੁਰ, 18 ਮਾਰਚ (ਸਰਬਜੀਤ ਸਿੰਘ)– ਅੱਜ ਸੀਪੀਆਈਐਮਐਲ ਲਿਬਰੇਸ਼ਨ ਦਾ ਤਹਿਸੀਲ ਗੁਰਦਾਸਪੁਰ ਦਾ ਇਜਲਾਸ ਕਸਬਾ ਸੋਹਲ ਵਿੱਚ ਕੀਤਾ ਗਿਆ, ਇਸ ਸਮੇਂ ਪਾਰਟੀ ਇਜਲਾਸ ਨੇ ਆਪਣੇ ਪਿਛਲੇ ਦੋ ਸਾਲਾਂ ਦੇ ਕੰਮ ਢੰਗ ਦਾ  ਰਿਵਿਊ ਕਰਨ ਪਿੱਛੋਂ ਆਪਣੇ ਭਵਿੱਖ ਦੇ ਕਾਰਜਾਂ ਦੀ ਸੂਚੀ ਤਿਆਰ ਕੀਤੀ ਗਈ ਇਸ ਸਮੇਂ ਪਾਰਟੀ ਡੈਲੀਗੇਟਾਂ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਪਾਰਟੀ ਦੇ ਸੂਬਾ […]

Continue Reading

14 ਮਾਰਚ ਨੂੰ ਆਨੰਦਪੁਰ ਸਾਹਿਬ ਵਿਖੇ ਸੰਤ ਸਮਾਜ ਦੇ ਮਤਿਆਂ ਦੀ ਅਣਗੌਲੀ ਦੇ ਰੋਸ ਵਜੋਂ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ 28 ਮਾਰਚ ਨੂੰ ਬੱਜਟ ਇਜਲਾਸ ਮੌਕੇ ਰੋਸ ਪ੍ਰਦਰਸ਼ਨ ਕਰਨਾ ਸਮੇਂ ਅਤੇ ਸਿੱਖ ਪੰਥ ਦੀਆਂ ਭਾਵਨਾਵਾਂ ਵਾਲਾ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 18 ਮਾਰਚ (ਸਰਬਜੀਤ ਸਿੰਘ)– ਗੈਰ ਸਿਧਾਂਤਕ ਬਣਾਏ ਨਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਹਟਾਉਣ ਤੇ ਗਿਆਨੀ ਰਘਬੀਰ ਸਿੰਘ ਜੀ, ਗਿਆਨੀ ਹਰਪ੍ਰੀਤ ਸਿੰਘ ਜੀ ਤੇ ਗਿਆਨੀ ਸੁਲਤਾਨ ਸਿੰਘ ਜੀ ਨੂੰ ਮੁੜ ਬਹਾਲ ਕਰਵਾਉਣ ਸਬੰਧੀ 14 ਮਾਰਚ ਨੂੰ ਅਨੰਦਪੁਰ ਸਾਹਿਬ ਵਿਖੇ ਦਮਦਮੀ ਟਕਸਾਲ ਦੇ ਮੁੱਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਨੇ ਸੰਤ ਸਮਾਜ, ਨਿਹੰਗ ਸਿੰਘ […]

Continue Reading

ਵਧੀਕ ਡਿਪਟੀ ਕਮਿਸ਼ਨਰ ਡਾ. ਹਰਜਿੰਦਰ ਸਿੰਘ ਬੇਦੀ ਅਤੇ ਐੱਸ.ਡੀ.ਐੱਮ. ਜਸਪਿੰਦਰ ਸਿੰਘ ਨੇ ਨਗਰ ਕੌਂਸਲ  ਦੀਨਾਨਗਰ ਅਤੇ ਰੈਣ ਬਸੇਰੇ ਦਾ ਅਚਨਚੇਤ ਨਿਰੀਖਣ ਕੀਤਾ

ਦੀਨਾਨਗਰ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਕਿਹਾ ਨਗਰ ਕੌਂਸਲ ਦੀਨਾਨਗਰ ਦੀ ਹਦੂਦ ‘ਚ ਅਣ-ਅਧਿਕਾਰਤ ਕਲੋਨੀਆਂ ‘ਤੇ ਕਾਰਵਾਈ ਕਰਨ ਦੀਆਂ ਦਿੱਤੀਆਂ ਹਦਾਇਤਾਂ ਦੀਨਾਨਗਰ, ਗੁਰਦਾਸਪੁਰ, 17 ਮਾਰਚ (ਸਰਬਜੀਤ ਸਿੰਘ)–  ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ, ਆਈ.ਏ.ਐੱਸ. ਅਤੇ ਐੱਸ.ਡੀ.ਐੱਮ. ਦੀਨਾਨਗਰ  ਜਸਪਿੰਦਰ ਸਿੰਘ ਭੁੱਲਰ, ਆਈ.ਏ.ਐੱਸ. ਵੱਲੋਂ ਅੱਜ ਨਗਰ ਕੌਂਸਲ ਦਫ਼ਤਰ ਦੀਨਾਨਗਰ ਅਤੇ ਰੈਣ ਬਸੇਰਾ […]

Continue Reading

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਟਰੱਸਟ ਮੁਖੀ ਡਾਕਟਰ ਓਬਰਾਏ ਦੀ ਅਗਵਾਈ ‘ਚ 786 ਅੱਖਾਂ ਦਾ ਕੈਂਪ ਲਗਾ ਕੇ ਫ੍ਰੀ ਐਨਕਾਂ ਦੇਣਾ ਸ਼ਲਾਘਾਯੋਗ ਕਾਰਜ-ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 17 ਮਾਰਚ (ਸਰਬਜੀਤ ਸਿੰਘ)– ਭਾਵੇਂ ਕਿ ਰੱਬ ਵੱਲੋਂ ਦਿੱਤੇ ਸਾਰੇ ਦਿੱਤੇ ਗਏ ਹੱਥ ਪੈਰ ਨੱਕ ਕੰਨ ਤੇ ਹੋਰ ਸਾਰੇ ਅੰਗ ਬਹੁਤ ਹੀ ਕੀਮਤੀ ਅਤੇ ਇਹ ਮਨੁੱਖ ਨੂੰ ਸੰਸਾਰ ਵਿੱਚ ਵਿਚਰਨ ਲਈ ਵੱਡੀ ਸਹਾਇਤਾ ਦੇਂਦੇ ਹਨ, ਪਰ ਜਿੰਨਾਂ ਇਨਸਾਨਾਂ ਦੀਆਂ ਅੱਖਾਂ ਹੋਣ ਦੇ ਬਾਵਜੂਦ ਉਹ ਰੱਬੀ ਦੁਨੀਆਂ ਨੂੰ ਵੇਖਣ ਤੋਂ ਅਸਮਰਥ ਹੋਣ ਅਤੇ ਉਹਨਾਂ ਮਨੁੱਖਾ […]

Continue Reading

ਆਰਮੀ ਦੇ ਕਰਨਲ ਬਾਠ ਸਾਹਿਬ ਦੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਕੋਲ ਪੁਲਸ ਵੱਲੋਂ ਹੋਈ ਕੁੱਟਮਾਰ ਦੀ ਏ ਆਈ ਐਸ ਐਸ ਐਫ ਖਾਲਸਾ ਨੇ ਕੀਤੀ ਨਿੰਦਾ,ਹੋਣੀ ਚਾਹੀਦੀ ਉੱਚ ਪੱਧਰੀ ਜਾਂਚ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 17 ਮਾਰਚ (ਸਰਬਜੀਤ ਸਿੰਘ)– 12/13 ਮਾਰਚ ਦੀ ਰਾਤ ਸਮੇਂ ਰਜਿੰਦਰ ਹਸਪਤਾਲ ਦੇ ਬਾਹਰ ਇੱਕ ਇੰਡੀਅਨ ਆਰਮੀ ਦੇ ਕਰਨਲ ਤੇ ਉਸ ਦੇ ਪੁੱਤਰ ਨੂੰ ਡਾਂਗਾਂ ਤੇ ਬੇਸਬਾਲਾਂ ਨਾਲ ਬੁਰੀ ਤਰ੍ਹਾਂ ਕੁੱਟ ਕੇ ਜ਼ਖ਼ਮੀ ਵਾਲੇ ਸਬ ਇੰਸਪੈਕਟਰ,ਏ ਐਸ ਆਈਜ ਤੇ ਹੋਰਾਂ ਵਿਰੁੱਧ ਪਟਿਆਲਾ ਦੇ ਐਸ ਐਸ ਪੀ ਡਾਕਟਰ ਸ੍ਰ ਨਾਨਕ ਸਿੰਘ ਜੀ ਨੇ ਸਖ਼ਤ ਕਾਰਵਾਈ ਕਰਦਿਆਂ […]

Continue Reading

ਇੰਰਨਸ਼ਿਪ ਲਈ ਰਜਿਸਟਰੇਸ਼ਨ ਦੀ ਪ੍ਰਕਿਰਿਆ 12 ਮਾਰਚ 2025 ਤੋਂ ਵਧਾ ਕੇ 31 ਮਾਰਚ 2025 ਤੱਕ ਕੀਤੀ

ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਹੈਲਪ ਲਾਈਨ ਨੰਬਰ 9478727217 ‘ਤੇ ਕੀਤਾ ਜਾ ਸਕਦਾ ਹੈ ਸੰਪਰਕ ਗੁਰਦਾਸਪੁਰ, 17 ਮਾਰਚ (ਸਰਬਜੀਤ ਸਿੰਘ)– ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਪੜਾਅ 2 ਸ਼ੁਰੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਹਰਜਿੰਦਰ ਸਿੰਘ ਬੇਦੀ, ਆਈ.ਏ.ਐੱਸ, ਵਧੀਕ ਡਿਪਟੀ ਕਮਿਸ਼ਨਰ (ਜਨਰਲ)-ਕਮ-ਸੀ.ਈ.ਓ. ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ […]

Continue Reading