ਸੁਰਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਦੀ ਪ੍ਰਧਾਨਗੀ ਹੇਠ ਜਿਲਾ ਪੱਧਰੀ ਕਵਾਲਿਟੀ ਐਸ਼ੋਰੇੰਸ ਕਮੇਟੀ (ਪਰਿਵਾਰ ਨਿਯੋਜਨ ) ਦੀ ਮੀਟਿੰਗ
ਗੁਰਦਾਸਪੁਰ,16 ਸਤੰਬਰ (ਸਰਬਜੀਤ ਸਿੰਘ)— ਜਿਲਾ ਪੱਧਰੀ ਕਵਾਲਿਟੀ ਐਸ਼ੋਰੇੰਸ ਕਮੇਟੀ (ਪਰਿਵਾਰ ਨਿਯੋਜਨ ) ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਜ) ਸੁਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਜਨਸੰਖਿਆ ਕੰਟਰੋਲ ਵਿਸ਼ੇ ਤੇ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਏਡੀਸੀ ਸੁਰਿੰਦਰ ਸਿੰਘ ਨੇ ਕਿਹਾ ਕਿ ਪਰਿਵਾਰ ਨਿਯੋਜਨ ਸਮੇਂ ਦੀ ਜਰੂਰਤ ਹੈ। ਕੁਦਰਤੀ ਸੋਮੇ ਲਗਾਤਾਰ ਵੱਧਦੀ ਆਬਾਦੀ ਦੀਆਂ ਜਰੂਰਤਾਂ ਪੂਰੀਆਂ […]
Continue Reading

