ਮਜੀਠਾ ਅੰਮ੍ਰਿਤਸਰ’ਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲੇ 15 ਦੇ ਪਰਿਵਾਰਾਂ ਨੂੰ ਦੇਵੇ ਪੰਜਾਬ ਸਰਕਾਰ 25/25 ਤੇ ਜ਼ਖ਼ਮੀਆਂ 10/10 ਲੱਖ ਦਾ ਮੁਆਵਜ਼ਾ- ਭਾਈ ਖਾਲਸਾ,ਜਥੇ ਸੈਕਟਰੀ
ਗੁਰਦਾਸਪੁਰ, 13 ਮਈ(ਸਰਬਜੀਤ ਸਿੰਘ)– ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸ਼ਰਾਬ ਕਾਰੋਬਾਰੀ ‘ਚ ਅਰਬਾ ਰੁਪਏ ਕਮਾਏ ਅਤੇ ਸ਼ਰਾਬ ਨੀਤੀ ਤੇ ਪੰਜਾਬ ਸਰਕਾਰ ਆਪਣੀਆਂ ਤਾਰੀਫ਼ਾਂ ਕਰਦੀ ਨਹੀਂ ਥੱਕਦੀ ? ਪਰ ਦੂਸਰੇ ਪਾਸੇ ਨਕਲੀ ਸ਼ਰਾਬ ਦੇ ਕਾਰੋਬਾਰੀ ਸ਼ਰੇਆਮ ਲੋਕਾਂ ਨੂੰ ਨਕਲੀ ਸ਼ਰਾਬ ਵੇਚ ਰਹੇ ਹਨ ਤੇ ਦਰਜਨਾਂ ਲੋਕ ਇਸ ਨਕਲੀ ਸ਼ਰਾਬ ਨਾਲ ਮਰ ਵੀ ਰਹੇ ਹਨ,ਇੰਜ ਲੱਗਦਾ […]
Continue Reading

