ਸੁਖਬੀਰ ਬਾਦਲ ਤਨਖਾਹੀਆ ਕਰਾਰ? ਜੇਕਰ ਇਹ ਫੈਸਲਾ ਪਹਿਲਾਂ ਲਿਆ ਹੁੰਦਾ, ਤਾਂ ਅਕਾਲੀ ਦਲ ਦੇ ਇਹ ਹਾਲਾਤ ਨਾ ਹੁੰਦੇ – ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 30 ਅਗਸਤ (ਸਰਬਜੀਤ ਸਿੰਘ)– 30 ਅਗਸਤ ਵਾਲਾ ਦਿਨ ਸਿਖ ਕੌਮ ਲਈ ਬਹੁਤ ਹੀ ਮਹੱਤਤਾ ਰੱਖਦਾ ਹੈ ਕਿਉਂਕਿ ਇਸ ਦਿਨ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਸੀ। ਆਖਿਰ ਇਹ ਘੜੀ ਆ ਗਈ ਅਤੇ ਪੰਜ ਸਿੰਘ ਸਾਹਿਬਾਨਾ ਦੀ ਇਕਤਰਤਾਂ ਤੋਂ ਬਾਅਦ ਜਥੇਦਾਰ ਅਕਾਲਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਫਸੀਲ ਤੇ ਖੜਕੇ ਇੱਕ ਇਤਿਹਾਸਕ ਫੈਸਲੇ ਰਾਹੀ ਸੁਖਬੀਰ ਸਿੰਘ […]
Continue Reading

