ਕੰਗਣਾ ਕਿਸਾਨ ਵਿਰੋਧੀ ਵੱਖਵਾਦੀ ਬਿਆਨ ਦੇ ਕੇ ਭਾਜਪਾ ਦਾ ਕਿਸਾਨ ਵਿਰੋਧੀ ਚੇਹਰਾ ਨੰਗਾ ਕਰ ਰਹੀ- ਬਾਬਾ ਸੁਖਵਿੰਦਰ ਸਿੰਘ
ਗੁਰਦਾਸਪੁਰ, 26 ਅਗਸਤ (ਸਰਬਜੀਤ ਸਿੰਘ)— ਭਾਜਪਾ ਦੀ ਮੰਡੀ ਹਿਮਾਚਲ ਤੋਂ ਐਮ ਪੀ ਕੰਗਣਾ ਰਣਾਉਤ ਵਲੋਂ ਕਿਸਾਨੀ ਮੋਰਚੇ ਦੇ ਆਗੂਆਂ ਨੂੰ ਦੇਸ ਵਿਰੋਧੀ ਦਸ ਕਿ ਕਈ ਤਰਾਂ ਦੇ ਵਖਵਾਦੀ ਬਿਆਨ ਦੇਣ ਦਾ ਸਖਤ ਨੋਟਿਸ ਲੈਂਦਿਆਂ ਭਾਰਤੀਆਂ ਕਿਸਾਨ ਮਜਦੂਰ ਯੂਨੀਅਨ ਦੇ ਕੇਂਦਰੀਂ ਕੋਰ ਕਮੇਟੀ ਮੈਂਬਰ ਸੰਤ ਸੁਖਵਿੰਦਰ ਸਿੰਘ ਜੀ ਆਲੋਵਾਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਕੰਗਣਾ […]
Continue Reading

