ਖਨੌਰੀ ਅਤੇ ਸ਼ੰਭੂ ਬਾਰਡਰ ਉੱਪਰ ਚੱਲ ਰਹੇ ਕਿਸਾਨ ਮੋਰਚੇ ਨੂੰ ਉਖਾੜਨ ਲਈ ਪੰਜਾਬ ਪੁਲਸ ਦਾ ਧਾੜਵੀ ਹਮਲਾ ਅਤਿ ਨਿੰਦਨ ਯੋਗ
ਗੁਰਦਾਸਪੁਰ, 20 ਮਾਰਚ (ਸਰਬਜੀਤ ਸਿੰਘ)– ਅੱਜ ਸੀਪੀਆਈਐਮਐਲ ਲਿਬਰੇਸ਼ਨ ਤਹਿਸੀਲ ਕਲਾਨੌਰ ਦਾ ਇਜਲਾਸ ਅਸਵਨੀ ਕੁਮਾਰ ਲੱਖਣਕਲਾ,ਗੁਰਦੀਪ ਸਿੰਘ ਕਾਮਲਪੁਰ ਅਤੇ ਬਸੀਰ ਗਿੱਲ ਦੀ ਪ੍ਰਧਾਨਗੀ ਹੇਠ ਕੀਤਾ ਗਿਆ.ਇਸ ਸਮੇ ਬੋਲਦਿਆ ਪਾਰਟੀ ਦੇ ਜਿਲਾ ਸਕੱਤਰ ਗੁਲਜਾਰ ਸਿੰਘ ਭੁੰਬਲੀ ਅਤੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਨੇ ਕਿਹਾ ਕਿ ਇਜਲਾਸ ਵਿੱਚ ਪਾਰਟੀ ਨੂੰ ਮਜਬੂਤ ਕਰਨ ਦਾ ਆਇਦ ਲਿਆ ਗਿਆ ਹੈ.ਆਗੂਆ […]
Continue Reading

