ਪਾਰਟੀ ਨੂੰ ਪੰਜਾਬ ਪੱਧਰ ਤੱਕ ਮਜਬੂਤ ਕਰਨ ਦੀ ਲੋੜ-ਕਾਮਰੇਡ ਬੱਖਤਪੁਰਾ
ਗੁਰਦਾਸਪੁਰ, 18 ਮਾਰਚ (ਸਰਬਜੀਤ ਸਿੰਘ)– ਅੱਜ ਸੀਪੀਆਈਐਮਐਲ ਲਿਬਰੇਸ਼ਨ ਦਾ ਤਹਿਸੀਲ ਗੁਰਦਾਸਪੁਰ ਦਾ ਇਜਲਾਸ ਕਸਬਾ ਸੋਹਲ ਵਿੱਚ ਕੀਤਾ ਗਿਆ, ਇਸ ਸਮੇਂ ਪਾਰਟੀ ਇਜਲਾਸ ਨੇ ਆਪਣੇ ਪਿਛਲੇ ਦੋ ਸਾਲਾਂ ਦੇ ਕੰਮ ਢੰਗ ਦਾ ਰਿਵਿਊ ਕਰਨ ਪਿੱਛੋਂ ਆਪਣੇ ਭਵਿੱਖ ਦੇ ਕਾਰਜਾਂ ਦੀ ਸੂਚੀ ਤਿਆਰ ਕੀਤੀ ਗਈ ਇਸ ਸਮੇਂ ਪਾਰਟੀ ਡੈਲੀਗੇਟਾਂ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਪਾਰਟੀ ਦੇ ਸੂਬਾ […]
Continue Reading

