ਟਰੱਸਟ ਟੀਮ ਦੀ ਸਿੰਘ ਸਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨਾਲ ਅਹਿਮ ਮੁਲਾਕਾਤ
ਗੁਰਦਾਸਪੁਰ, 26 ਫਰਵਰੀ ( ਸਰਬਜੀਤ ਸਿੰਘ)– ਸਹੀਦ ਬਾਬਾ ਜੀਵਨ ਸਿੰਘ ਜੀ ਵਿਦਿਅਕ ਤੇ ਭਲਾਈ ਟਰੱਸਟ ਰਜਿ ਚੰਡੀਗੜ੍ਹ ਪੰਜਾਬ, ਚੈਅਰਮੈਨ ਜਸਵੰਤ ਸਿੰਘ ਕਾਰ ਸੇਵਾ ਵਾਲਿਆਂ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ ਯੂਨਿਟ ਹਲਕਾ ਬਾਬਾ ਬਕਾਲਾ ਸਹਿਬ ਪ੍ਰਧਾਨ ਅਮਨ ਤਰਸੇਮ ਸਿੰਘ ਮੱਟੂ ਰਈਆ ਦੀ ਅਗਵਾਈ ਹੇਠ ਟਰੱਸਟ ਦੇ ਅਹੁਦੇਦਾਰ ਸੇਵਾ ਦਾਰਾਂ ਵਲੋਂ ਰੰਘਰੇਟਾ ਕੌਮ ਦੇ ਜੰਗੀ ਜਰਨੈਲ ਦਸਮੇਸ ਤਰਨਾਂ […]
Continue Reading

