ਵਿਧਾਨ ਸਭਾ ਹਲਕਾ ਦੀਨਾਨਗਰ ਵਿੱਚ ਇੱਕ ਪੇੜ ਮਾਂ ਕੇ ਨਾਮ ਲਹਿਰ ਦੇ ਤਹਿਤ 2000 ਬੂਟੇ ਵੰਡੇ
ਗੁਰਦਾਸਪੁਰ, 7 ਅਗਸਤ (ਸਰਬਜੀਤ ਸਿੰਘ)– ਵਿਧਾਨ ਸਭਾ ਹਲਕਾ ਦੀਨਾਨਗਰ ਵਿੱਚ ਇੱਕ ਪੇੜ ਮਾਂ ਕੇ ਨਾਮ ਲਹਿਰ ਦੇ ਤਹਿਤ 2000 ਬੂਟੇ ਵੰਡੇ ਗਏ। ਜਿਸਦੀ ਸ਼ੁਰੂਆਤ ਮੰਡਲ ਚੌਂਤਾ ਦੇ ਝੜੋਲੀ ਮੰਦਰ ਤੋਂ ਕੀਤੀ। ਇਸ ਦਾ ਸ਼ੁਭ ਆਗਾਜ ਮੰਦਿਰ ਦੇ ਮਹਾਰਾਜ ਵੱਲੋਂ ਪਹਿਲਾ ਪੇੜ ਲਗਾ ਕੇ ਕੀਤਾ ਗਿਆ। ਜਿੱਥੇ ਸਾਡਾ 10 ਹਜਾਰ ਬੂਟੇ ਲਗਾਣ ਦਾ ਟਾਰਗੇਟ ਹੈ ਉੱਥੇ […]
Continue Reading

