ਗੁਰਦਾਸਪੁਰ, 7 ਅਗਸਤ (ਸਰਬਜੀਤ ਸਿੰਘ)– ਵਿਧਾਨ ਸਭਾ ਹਲਕਾ ਦੀਨਾਨਗਰ ਵਿੱਚ ਇੱਕ ਪੇੜ ਮਾਂ ਕੇ ਨਾਮ ਲਹਿਰ ਦੇ ਤਹਿਤ 2000 ਬੂਟੇ ਵੰਡੇ ਗਏ। ਜਿਸਦੀ ਸ਼ੁਰੂਆਤ ਮੰਡਲ ਚੌਂਤਾ ਦੇ ਝੜੋਲੀ ਮੰਦਰ ਤੋਂ ਕੀਤੀ। ਇਸ ਦਾ ਸ਼ੁਭ ਆਗਾਜ ਮੰਦਿਰ ਦੇ ਮਹਾਰਾਜ ਵੱਲੋਂ ਪਹਿਲਾ ਪੇੜ ਲਗਾ ਕੇ ਕੀਤਾ ਗਿਆ। ਜਿੱਥੇ ਸਾਡਾ 10 ਹਜਾਰ ਬੂਟੇ ਲਗਾਣ ਦਾ ਟਾਰਗੇਟ ਹੈ ਉੱਥੇ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਪਿਛਲੇ ਸਾਲ ਅਸੀਂ 5500 ਬੂਟਾ ਹਲਕਾ ਵਿਧਾਨ ਸਭਾ ਵਿੱਚ ਲਗਾਇਆ ਸੀ । ਇਸ ਵਾਰ 10 ਬੂਟੇ ਦੇ ਆਸ ਪਾਸ ਲਗਾਣ ਦੀ ਪੂਰੀ ਉਮੀਦ ਹੈ ਇਹ ਸਾਡਾ ਚੁਣਤਾ ਮੰਡਲ ਦਾ ਮੰਡਲ ਸੀ ਇਸ ਤਰ੍ਹਾਂ ਪੂਰੇ ਦਿਨਨਗਰ ਹਲਕੇ ਦੇ ਵਿੱਚ ਛੇ ਮੰਡਲ ਹ ਔਰ ਸਾਰੇ ਹੀ ਮੰਡਲਾਂ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਬੂਟਾ ਲਗਾ ਕੇ ਵਾਤਾਵਰਨ ਨੂੰ ਬਚਾਇਆ ਜਾਵੇਗਾ, ਜਿੱਥੇ ਗਲੋਬਲ ਵਾਰਮਿੰਗ ਦਾ ਕਾਫੀ ਪ੍ਰਕੋਪ ਹੈ ਸਾਹ ਦੀਆਂ ਸਮੱਸਿਆਵਾਂ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਲੋਕਾਂ ਨੂੰ ਹੋ ਰਹੀਆਂ ਨੇ ਤੇ ਪੇਟ ਪੌਦੇ ਲਾ ਕੇ ਅਸੀਂ ਲੋਕਾਂ ਨੂੰ ਵੱਧ ਤੋਂ ਵੱਧ ਪ੍ਰੇਰਿਤ ਕਰਾਂਗੇ। ਬੂਟੇ ਕੋਲੋ ਲਾ ਕੇ ਇਹਨਾਂ ਨੂੰ ਪਾਲ ਪੋਸ ਕੇ ਵੱਡਾ ਕਰਨ ਲਈ ਵੀ ਲੋਕਾਂ ਨੂੰ ਪ੍ਰੇਰਿਤ ਕਰਾਂਗੇ। ਇਸ ਮੌਕੇ ਤੇ ਮੰਡਲ ਪ੍ਰਧਾਨ ਪ੍ਰਸੋਤਮ ਸਿੰਘ , ਸਾਬਕਾ ਮੰਡਲ ਪ੍ਰਧਾਨ ਰਣਜੀਤ ਸਿੰਘ, ਸਾਬਕਾ ਮੰਦਰ ਪ੍ਰਧਾਨ ਪੂਰਨ ਸਿੰਘ ਅਤੇ ਮੰਡਲ ਮਹਾਂ ਮੰਤਰੀ ਨਰੇਸ਼ ਠਾਕੁਰ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਬੀਜੇਪੀ ਦੇ ਸੀਨੀਅਰ ਲੀਡਰ ਅਤੇ ਵਰਕਰ ਹਾਜ਼ਰ ਰਹੇ।


