ਗੁਰਦਾਸਪੁਰ, 15 ਜੂਨ (ਸਰਬਜੀਤ ਸਿੰਘ)– ਬਹੁਤ ਲੰਮੇ ਸਮੇਂ ਤੋਂ ਪੰਜਾਬੀ ਫਿਲਮਾ ਤੇ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਹੋਏ ਜੇ ਜੇ ਪ੍ਰੋਡਕਸ਼ਨ ਹਾਊਸ ਦੇ ਮਾਲਕ ਜਸ਼ਨਜੀਤ ਸਿੰਘ ਬੋਬੀ ਬਤੌਰ ਐਕਟਰ ਤੇ ਪ੍ਰੋਡਿਊਸਰ ਕੰਮ ਕਰ ਰਹੇ ਹਨ ਇਹਨਾਂ ਦੇ ਪ੍ਰੋਡਿਊਸ ਕੀਤੇ ਹੋਏ ਪ੍ਰੋਜੈਕਟ ਟੀ-ਸੀਰੀਜ਼ ਵਾਇਟ ਹਿੱਲ ਕੰਪਨੀ ਅਨੰਦ ਮਿਊਜ਼ਿਕ ਐਸ ਐਮ ਆਰ ਐਂਟਰਟੇਨਮੈਂਟ ਐਚ ਆਰ ਪੀ ਮਿਊਜ਼ਿਕ ਕੰਪਨੀ ਕੈਨੇਡਾ ਗੋਲਡ ਰਕਾਟ ਮਿਊਜ਼ਿਕ ਕੰਪਨੀ ਨਿਊਜ਼ੀਲੈਂਡ ਅਮਰ ਆਡੀਓ ਕੰਪਨੀ ਤੇ ਹੋਰ ਅਨੇਕਾਂ ਕੰਪਨੀ ਵਿੱਚ ਗੀਤ ਤੇ ਫਿਲਮਾ ਰਲੀਜ਼ ਹੋ ਚੁੱਕੀਆਂ ਹਨ ਜਲੰਧਰ ਦੂਰਦਰਸ਼ਨ ਦਾ ਪੰਜਾਬੀ ਰੰਗਾਰੰਗ ਪ੍ਰੋਗਰਾਮ “ਮੇਲਾ ਵਿਸਾਖੀ ਦਾ” ਵੀ ਪ੍ਰੋਡਿਊਸ ਕਰ ਚੁੱਕੇ ਹਨ ਔਰ ਆਉਣ ਵਾਲੇ ਪ੍ਰੋਜੈਕਟ ਐਕਟਰ ਤੇ ਪ੍ਰੋਡਿਊਸਰ ਪੰਜਾਬੀ ਫਿਲਮ ਜਨੂੰਨ, ਸਟੂਡੈਂਟ ਕ੍ਰਾਈਮ , ਪੰਜਾਬੀ ਡਰਾਈਵਰ ਟਰੱਕਾ ਦੇ ਤੇ ਬਹੁਤ ਹੀ ਜਲਦੀ ਆ ਰਿਹਾ ਪੰਜਾਬੀ ਰੰਗਾਰੰਗ ਪ੍ਰੋਗਰਾਮ “ਅਖਾੜਾ” ਦੀ ਬਹੁਤ ਹੀ ਜਲਦੀ ਸ਼ੂਟਿੰਗ ਹੋਵੇਗੀ ਇਸ ਪ੍ਰੋਗਰਾਮ ਵਿਚ ਪੰਜਾਬ ਦੇ ਲੋਕ ਗਾਇਕ ਫ਼ੋਕ ਗਾਇਕ ਤੇ ਗਾਇਕਾਵਾਂ ਹਿੱਸਾ ਲੈਣਗੀਆਂ ਮੈ ਧੰਨਵਾਦ ਕਰਦਾ ਹਾਂ ਬਿੱਟੂ ਮਾਨ ਫ਼ਿਲਮਜ਼ ਦਾ ਮਨੋਹਰ ਧਾਰੀਵਾਲ ਦਾ ਜਸਬੀਰ ਦੋਲਿਕੇ ਨਿਊਜ਼ੀਲੈਂਡ ਤੇ ਬਲਵਿੰਦਰ ਕੁਮਾਰ ਕੁਵੈਤ ਦਾ ਹਰੀ ਅਮਿਤ ਪੱਪੂ ਜੋਗਰ ਦਾ ਪ੍ਰੀਤ ਸੰਧੂ ਹੋਲਡੀਗ ਕੰਪਨੀ ਕੈਲਗਰੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਸੀਂ ਆਉਣ ਵਾਲੇ ਸਮੇਂ ਵਿਚ ਆਪ ਸਭ ਦੇ ਲਈ ਬਹੁਤ ਹੀ ਇੰਟਰਟੇਨਮੈਂਟ ਲੈ ਕੇ ਆਵਾਂਗੇ ਆਮੀਨ


