ਗੁਰਦਾਸਪੁਰ, 22 ਮਈ (ਸਰਬਜੀਤ ਸਿੰਘ)– ਇਹ ਹੈ ਕਿ ਭਾਰਤ ਵਿੱਚ ਆਮ ਲੋਕਾੰ ਦੀ ਹਾਲਤ ਦੀ ਅਸਲ ਤਸਵੀਰ। ਯੂਪੀ ਦੇ ਚਿੜ੍ਰਕੁੱਟ ਇਲਾਕੇ ਵਿੱਚ ਕਬਾਇਲੀ ਇਸ ਗੰਦੇ ਛੱਪੜ ਤੋਂ ਗੰਦੇ ਪਾਣੀ ਪੀਣ ਲਈ ਮਜਬੂਰ ਹਨ। ਇਹ ਜਮੀਨਾਂ ਹਾਲਤਾਂ ਭਾਜਪਾ ਦੀ ਉਤਰ ਪ੍ਰਦੇਸ਼ ਯੂਨੀਅਨ ਸਰਕਾਰ ਤੇ ਉਤਰ ਪ੍ਰਦੇਸ਼ ਵਿੱਚ ਆਮ ਲੋਕਾਂ ਲਈ ਹੋਏ ਵਿਕਾਸ ਸਬੰਧੀ ਦਾਅਵਿਆਂ ਦੀ ਪੋਲ ਖੋਲਦੀ ਹੋਈ ਨਜਰ ਆਉਂਦੀ ਹੈ। ਆਜਾਦੀ ਦੇ 75 ਸਾਲ ਬਾਅਦ ਵੀ ਇੱਥੋਂ ਦਾ ਸਰਮਾਏਦਾਰਾਂ ਪ੍ਰਬੰਧ ਇੰਨ੍ਹਾੰ ਵਰਗੇ ਕਰੋੜਾ ਲੋਕਾਂ ਨੂੰ ਪੀਣ ਦੇ ਪਾਣੀ ਅਜਿਹੀਆ ਬੁਨਿਆਦੀ ਸਹੂਲਤਾਂ ਵੀ ਨਹੀਂ ਦੇ ਸਕਿਆ।