ਚਿੱਟੇ ‘ਚ ਫੜੀ ਮਹਿਲਾ ਪੁਲਸ ਕਾਂਸਟੇਬਲ ਬੀਬੀ ਅਮਨਦੀਪ ਕੌਰ ਆਪਣੇ ਕਾਲੇ ਕਾਰਨਾਮਿਆਂ ਪਿੱਛੇ ਸਪੋਰਟ ਦੋ ਆਈ ਪੀ ਐਸ ਅਫਸਰਾਂ ਦਾ ਖੁਲਾਸਾ ਕਰ ਚੁੱਕੀ ਹੈ, ਹਾਲੇ ਹੋਰਾਂ ਦੇ ਵੀ ਹੋਣਗੇ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 5 ਅਪ੍ਰੈਲ (ਸਰਬਜੀਤ ਸਿੰਘ)– ਮਾਨਸਾ ਦੀ ਭਰਤੀ ਅਤੇ ਕਾਲੇ ਕਾਰਨਾਮਿਆਂ ਕਰਕੇ ਡੈਪੂਟੇਸ਼ਨ ਤੇ ਪੁਲਸ ਲਾਈਨ ਬਠਿੰਡਾ ਵਿਖੇ ਤਾਇਨਾਤ ਮਹਿਲਾ ਕਾਂਸਟੇਬਲ ਬੀਬੀ ਅਮਨਦੀਪ ਕੌਰ ਦੇ ਕਾਲੇ ਕਾਰਨਾਮਿਆਂ ਕਰਕੇ ਲੋਕਾਂ ਦੀ ਰਾਖੀ ਕਰਨ ਵਾਲੀ ਖਾਕੀ ਵਰਦੀ ਦੀਆਂ ਇਜ਼ਤਾਂ ਕੀਮਤਾਂ ਤੇ ਕਦਰਾਂ ਨੂੰ ਮਿੱਟੀ ਵਿੱਚ ਰੋਲ ਕੇ ਜਿਥੇ ਰੱਖ ਦਿੱਤਾ ਹੈ ਉਥੇ ਮਾ ਪਿਉ ਭੈਣ ਭਰਾ ਤੇ […]

Continue Reading

ਚੇਅਰਮੈਨ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਜ਼ਿਲ੍ਹਾ ਹਸਪਤਾਲ ਬੱਬਰੀ ਵਿਖੇ ਪਲੇਟਲੈਟ ਬਣਾਉਣ ਵਾਲੀ ਅਪਹੈਰਸਿਸ ਮਸ਼ੀਨ ਨੇ ਕੰਮ ਕਰਨਾ ਸ਼ੁਰੂ ਕੀਤਾ

ਮਰੀਜ਼ਾਂ ਨੂੰ ਪਲੇਟਲੈਟਸ ਚੜ੍ਹਾਉਣ ਲਈ ਹੁਣ ਸਿਰਫ਼ 2000 ਰੁਪਏ ਖ਼ਰਚ ਕਰਨੇ ਪੈਣਗੇਗੁਰਦਾਸਪੁਰ, 5 ਅਪ੍ਰੈਲ (ਸਰਬਜੀਤ ਸਿੰਘ) – ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਗੁਰਦਾਸਪੁਰ ਵਾਸੀਆਂ ਨੂੰ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇੱਕ ਹੋਰ ਵੱਡੀ ਰਾਹਤ ਮਿਲੀ ਹੈ। ਹੁਣ ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ ਵਿੱਚ ਭਾਰੀ ਰਕਮ ਖ਼ਰਚ ਕਰਕੇ ਪਲੇਟਲੈਟ ਨਹੀਂ ਚੜ੍ਹਵਾਉਣੇ […]

Continue Reading

ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ’ਚ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ

ਰਾਜ ਭਰ ਵਿੱਚ 1864 ਖ਼ਰੀਦ ਕੇਂਦਰ (ਮੰਡੀਆਂ) ਸਥਾਪਤ ਕਰਨ ਤੋਂ ਇਲਾਵਾ ਬੰਪਰ ਫ਼ਸਲ ਦੇ ਮੱਦੇਨਜ਼ਰ 600 ਦੇ ਕਰੀਬ ਆਰਜ਼ੀ ਖ਼ਰੀਦ ਕੇਂਦਰ ਵੀ ਸਥਾਪਤ ਕੀਤੇ – ਲਾਲ ਚੰਦ ਕਟਾਰੂਚੱਕਪੰਜਾਬ ਸਰਕਾਰ ਕਣਕ ਦੀ ਫ਼ਸਲ ਦਾ ਇੱਕ-ਇੱਕ ਦਾਣਾ ਖ਼ਰੀਦਣ ਲਈ ਵਚਨਬੱਧ, ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ – ਕਟਾਰੂਚੱਕਗੁਰਦਾਸਪੁਰ, ਅਪ੍ਰੈਲ 5 (ਸਰਬਜੀਤ ਸਿੰਘ)–  ਪੰਜਾਬ […]

Continue Reading

Scratch Card Strategies and Tips for Success

Scratch cards represent a captivating intersection of chance and strategy, especially for discerning players at Wildzy Casino. While the allure of instant gratification is undeniable, a thorough understanding of the game mechanics can significantly enhance your winning potential. Here, we explore strategic approaches to maximize your success with scratch cards. Understanding Odds and Payout Rates […]

Continue Reading

ਭਾਰੀ ਕਰਜ਼ੇ ਦੇ ਬੋਝ ਨਾਲ ‘ਆਪ’ ਨੇ ਪੰਜਾਬ ਨੂੰ ਕੰਗਾਲ ਸੂਬਾ ਬਣਾਇਆ-ਬਾਜਵਾ

ਪੱਟੀ: ਰਿਜ਼ਰਵ ਬੈਂਕ ਮੁਤਾਬਕ ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ‘ਚ ਪੰਜਾਬ ਸਰਕਾਰ 16800 ਕਰੋੜ ਰੁਪਏ ਦਾ ਕਰਜ਼ਾ ਚੁੱਕਣ ਜਾ ਰਹੀ ਹੈ: ਬਾਜਵਾ ਚੰਡੀਗੜ੍ਹ, ਗੁਰਦਾਸਪੁਰ, 5 ਅਪ੍ਰੈਲ ( ਸਰਬਜੀਤ ਸਿੰਘ)– ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਇਸਦੇ ਕਰਜ਼ਾ ਲੈਣ ਦੇ […]

Continue Reading

BetWinner скачать на Android и Айфон

BetWinner скачать на Android и Айфон Content Betwinner Promo Code Download the official Betwinner app: adaptation for Android and iOS Is the Betwinner APK app safe? Mobile Registration BetWinner Bangladesh BetWinner Mobile If other payment methods are available in the future, we will indicate them here. APKPure Lite – An Android app store with a […]

Continue Reading

The Impact of Apple’s Machine Learning Frameworks on Modern Mobile Applications

In today’s rapidly evolving digital landscape, **machine learning (ML)** has become a cornerstone of innovative mobile app development. From personalized content to advanced accessibility features, ML enables apps to adapt dynamically to user needs, providing smarter and more intuitive experiences. As mobile devices grow more powerful, especially within the Apple ecosystem, the integration of ML […]

Continue Reading

ਜੀ.ਐਨ.ਐਮ ਨਰਸਿੰਗ ਸਕੂਲ ਗੁਰਦਾਸਪੁਰ ਦੀ ਸਪੋਰਟਸ ਮੀਟ ਸੰਪੰਨ

ਗੁਰਦਾਸਪੁਰ, 4 ਮਾਰਚ (ਸਰਬਜੀਤ ਸਿੰਘ)–ਸਰਕਾਰੀ ਜੀ.ਐਨ.ਐਮ ਨਰਸਿੰਗ ਸਕੁਲ ਗੁਰਦਾਸਪੁਰ ਵਿਖੇ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਨੂੰ ਸਿਹਤ ਅਤੇ ਮਾਨਸਿਕ ਪੱਖੌਂ ਤੰਦਰੁਸਤ ਰੱਖਣ ਲਈ ਸਕੂਲ ਵਿਖੇ ਦੋ ਰੋਜਾ ਸਾਲਾਨਾ ਸਪੋਰਟਸ ਮੀਟ ਦਾ ਆਯੋਜਨ ਕੀਤਾ ਗਿਆ,ਜਿਸ ਦੀ ਸ਼ੂਰੂਆਤ ਸਕੁਲ਼ ਪ੍ਰਿੰਸੀਪਲ ਪਰਮਜੀਤ ਕੌਰ ਪੁਰੇਵਾਲ ਵਲੋਂ ਮਿਸ਼ਾਲ ਜਗਾ ਕੇ ਕੀਤੀ ਗਈ ।ਇਸ ਮੌਕੇ ਵਿਦਿਆਰਥਣਾਂ ਦੇ ਆਊਟਡੋਰ ਮੁਕਾਬਲਿਆਂ ਵਿੱਚ 100 ਮੀਟਰ […]

Continue Reading

ਗੁਰੂ ਰਵੀਦਾਸ ਮਹਾਰਾਜ ਜੀ ਨੂੰ ਸਮਰਪਿਤ ਜਲੰਧਰ ਤੋਂ ਗੱਡੀ ਰਾਹੀਂ ਰਵਾਨਾ ਹੋਈ ਦਮੜੀ ਸ਼ੋਭਾ ਯਾਤਰਾ ਦਾ ਫਿਲੌਰ ਰੇਲਵੇ ਸਟੇਸ਼ਨ ਤੇ ਸੰਤ ਸੁਖਵਿੰਦਰ ਸਿੰਘ ਤੇ ਹੋਰਾਂ ਵੱਲੋਂ ਸਵਾਗਤ ਕਰਨਾ ਚੰਗਾ ਗੱਲ- ਭਾਈ ਵਿਰਸਾ ਸਿੰਘ ਖਾਲਸਾ

ਫਿਲੌਰ, ਗੁਰਦਾਸਪੁਰ, 4 ਮਾਰਚ (ਸਰਬਜੀਤ ਸਿੰਘ)– ਗੁਰੂ ਰਵੀਦਾਸ ਮਹਾਰਾਜ ਜੀ ਦੀ ਦਮੜੀ ਸ਼ੋਭਾ ਯਾਤਰਾ ਰੇਲ ਰਾਹੀਂ ਜਲੰਧਰ ਤੋਂ ਰਵਾਨਾ ਕੇ ਫਿਲੌਰ ਰੇਲਵੇ ਸਟੇਸ਼ਨ ਤੇ ਪੁੱਜੀ ਤੇ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਆਲੋਵਾਲ ਫਿਲੌਰ ਲੁਧਿਆਣਾ ਦੇ ਮੁੱਖੀ ਸੰਤ ਬਾਬਾ ਸੁਖਵਿੰਦਰ ਸਿੰਘ , ਗੁਰਦੁਆਰਾ ਰਵਿਦਾਸ ਮਹਾਰਾਜ ਨਗਰ ਵਾਲੇ ਸੰਤਾਂ ਮਹਾਪੁਰਸ਼ਾਂ ਵੱਲੋਂ ਇਸ ਸ਼ੋਭਾ […]

Continue Reading

Ancient Meets Modern: Mastering Table Games at God Odds Com

Ancient Meets Modern: Mastering Table Games at God Odds Com Many UK players love classic table games such as roulette, blackjack and Sic Bo. Yet they often hit a wall when trying to find a safe, fast‑moving site that also offers sports betting. The biggest issues are: Limited game libraries – some casinos only carry […]

Continue Reading