ਕਮਿਊਨਿਟੀ ਹੈਲਥ ਅਫਸਰਾਂ ਵਲੋਂ ਰੁੱਖ ਲਗਾਉਣ ਦੀ ਮੁਹਿੰਮ ਲੋਕਾਂ ਲਈ ਬਣੀ ਮਾਰਗਦਰਸ਼ਕ- ਡਾ ਸੁਨੀਲ ਤਰਗੋਤਰਾ
10000 ਰੁੱਖਾਂ ਦਾ ਕਰਨਗੇ ਟੀਚਾ ਪੂਰਾ ਗੁਰਦਾਸਪੁਰ, 3 ਜੂਨ (ਸਰਬਜੀਤ ਸਿੰਘ)— ਇਕ ਰੁੱਖ ਸੋ ਸੁੱਖ ਦੇ ਨਾਮ ਨਾਲ ਪ੍ਰਚਲਤ ਕਹਾਵਤ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਇਸ ਕਰਕੇ ਇਸ ਵਾਰ ਕਮਿਊਨਿਟੀ ਹੈਲਥ ਅਫਸਰ ਪੂਰੇ ਪੰਜਾਬ ਵਿਚ 1 ਜੂਨ ਤੋਂ 5 ਜੂਨ ਤੱਕ ਹਜ਼ਾਰਾਂ ਰੁੱਖ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਉਣਗੇ। ਇਸ ਗੱਲ ਦੀ ਜਾਣਕਾਰੀ […]
Continue Reading

