ਪੰਜਾਬ ਦੀ ਆਪ ਸਰਕਾਰ ਬਾਰ ਬਾਰ ਕਰਜਾ ਲੈ ਕੇ ਸੂਬੇ ਨੂੰ ਕਰਜ਼ੇ ਥੱਲੇ ਦੱਬਣ ਦੀ ਬਜਾਏ ਇਨਕਮ ਦੇ ਸੋਰਸ ਪੈਦਾ ਕਰਨ ਦੀ ਲੋੜ ਤੇ ਜ਼ੋਰ ਦੇਵੇ- ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 29 ਜੂਨ (ਸਰਬਜੀਤ ਸਿੰਘ)– ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਨੇ 2000 ਕਰੋੜ ਰੁਪਏ ਦਾ ਕਰਜ਼ਾ ਹੋਰ ਲੈਣ ਦੀ ਤਿਆਰੀ ਕਰ ਲਈ ਹੈ, ਜਦੋਂ ਕਿ ਸੂਬੇ ਦੇ ਗਵਰਨਰ ਅਤੇ ਵਿਰੋਧੀ ਨੇਤਾ ਪਹਿਲਾਂ ਹੀ ਮਾਨ ਤੇ ਦੋਸ਼ ਲਾ ਰਹੇ ਹਨ ਕਿ ਪੰਜਾਬ ਦੇ ਨਾਂ ਤੇ ਕਰਜ਼ੇ ਲੈ ਕੇ ਆਪਣੀ ਪਾਰਟੀ ਦੀ ਮਸ਼ਹੂਰੀ ਅਤੇ ਕੇਜਰੀਵਾਲ […]
Continue Reading

