ਚੋਣ ਕਮਿਸ਼ਨ ਨੇ ਸਬੰਧਤ ਅਥਾਰਟੀਆਂ ਦੇ ਬਕਾਏ ਅਤੇ ਜਾਇਦਾਦ ਦੇ ਅਣਅਧਿਕਾਰਤ ਕਬਜ਼ੇ ਬਾਰੇ ਐਨ ਉ ਸੀ ਨਾਲ ਸਬੰਧਤ ਹਲਫੀਆ ਬਿਆਨ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਸਰਲ ਕੀਤਾ
ਗੁਰਦਾਸਪੁਰ, 29 ਸਤੰਬਰ ( ਸਰਬਜੀਤ ਸਿੰਘ ) — ਰਾਜ ਚੋਣ ਕਮਿਸ਼ਨ,ਪੰਜਾਬ ਵਲੋਂ ਗ੍ਰਾਮ ਪੰਚਾਇਤਾਂ 2024 ਦੀਆਂ ਆਮ ਚੋਣਾਂ ਦੇ ਸਬੰਧ ਵਿੱਚ ਸਬੰਧਤ ਅਥਾਰਟੀ ਦੁਆਰਾ ਜਾਰੀ ਕੀਤੇ ਜਾਣ ਵਾਲੇ ਐਨ ਉ ਸੀ ਅਤੇ ਹਲਫ਼ਨਾਮੇ ਦੀ ਵਿਵਸਥਾ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ ਚੋਣ ਮਿਸ਼ਨ ਦੇ ਪੱਤਰ ਨੰਬਰ […]
Continue Reading

