ਹਿੰਦ ਅਤੇ ਪਾਕਿ ਅਮਨ ਦੀ ਮਜਬੂਤੀ ਲਈ 22 ਅਪ੍ਰੈਲ ਤੋ ਪਹਿਲਾ ਵਾਲੀ ਸਥਿਤੀ ਬਹਾਲ ਕਰਨ- ਕਾਮਰੇਡ ਬੱਖਤਪੁਰਾ
ਗੁਰਦਾਸਪੁਰ, 18 ਮਈ (ਸਰਬਜੀਤ ਸਿੰਘ)– ਸੀਪੀਆਈ ਐਮ ਐਲ ਲਿਬਰੇਸ਼ਨ ਨੇ ਹਿੰਦ ਪਾਕਿ ਦਰਮਿਆਨ ਹੋਈ ਜੰਗਬੰਦੀ ਅਤੇ ਦੋਵਾਂ ਦੇਸ਼ਾਂ ਦਰਮਿਆਨ ਅਮਨ ਦੀ ਸਥਿਤੀ ਨੂੰ ਮਜਬੂਤ ਕਰਨ ਲਈ ਦੋਨਾਂ ਦੇਸ਼ਾਂ ਦਰਮਿਆਨ 22 ਅਪ੍ਰੈਲ ਤੋਂ ਪਹਿਲਾਂ ਵਾਲੀ ਰਾਜਨੀਤਿਕ ਸਥਿਤੀ ਬਹਾਲ ਕੀਤੀ ਜਾਵੇ ,ਦੀ ਮੰਗ ਅਧਾਰਿਤ ਦੇਸ ਭਗਤ ਯਾਦਗਾਰ ਹਾਲ ਜਲੰਧਰ ਵਿਖੇ 4 ਜੂਨ ਨੂੰ ਸੂਬਾ ਪਧਰੀ ਕਨਵੈਨਸ਼ਨ ਕਰਨ […]
Continue Reading

