ਪਾਣੀ ਵਿੱਚ ਘਿਰੇ ਡੇਰਿਆਂ ਤੱਕ ਵੀ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਰਾਹਤ ਟੀਮਾਂ ਪਹੁੰਚਾਅ ਰਹੀਆਂ ਹਨ ਰਾਹਤ ਸਮੱਗਰੀ
ਪਿੰਡ ਜਗਤਪੁਰ ਕਲਾਂ ਦੇ ਵਸਨੀਕਾਂ ਨੂੰ ਖਾਣ-ਪੀਣ ਦੀ ਸਮੱਗਰੀ ਵੰਡਣ ਦੇ ਨਾਲ ਪਸ਼ੂਆਂ ਲਈ ਫੀਡ ਵੀ ਤਕਸੀਮ ਕੀਤੀਗੁਰਦਾਸਪੁਰ, 20 ਅਗਸਤ (ਸਰਬਜੀਤ ਸਿੰਘ)– ਬਿਆਸ ਦਰਿਆ ਦਾ ਪਾਣੀ ਘੱਟਣ ਤੋਂ ਬਾਅਦ ਭਾਂਵੇ ਕਿ ਜਿਆਦਾਤਰ ਹੜ੍ਹ ਪ੍ਰਭਾਵਤ ਖੇਤਰ ਵਿੱਚ ਪਾਣੀ ਦਾ ਪੱਧਰ ਕਾਫੀ ਘੱਟ ਗਿਆ ਹੈ ਪਰ ਧੁੱਸੀ ਬੰਨ ਦੇ ਨਾਲ ਖੇਤਾਂ ਵਿੱਚ ਕੁਝ ਡੇਰੇ ਅਜੇ ਵੀ ਪਾਣੀ […]
Continue Reading

