ਸੰਯੁਕਤ ਕਿਸਾਨ ਮੋਰਚੇ ਅਤੇ ਮਜ਼ਦੂਰਾਂ ਵੱਲੋਂ ਕਲਾਨੌਰ ਵਿਖੇ ਗੁੰਡਾਗਰਦੀ ਅਤੇ ਨਸ਼ਿਆਂ ਵਿਰੋਧੀ ਰੈਲੀ ‌

ਚੋਰੀ, ਗੁੰਡਾਗਰਦੀ, ਲੁੱਟਾ ਖੋਹਾਂ ਦੀਆਂ ਵਾਰਦਾਤਾਂ ਦੇ ਵਿਰੁੱਧ ਵਿੱਚ ਕਲਾਨੌਰ ਰਿਹਾ ਬੰਦ ਪੰਜਾਬ ਸਰਕਾਰ ਨਸ਼ੇ ਰੋਕਣ ਦਾ ਦਾਅਵਾ ਪੂਰਾ ਕਰਨ ਵਿੱਚ ਬੁਰੀ ਤਰ੍ਹਾਂ ਫੇਲ ਹੋਈ-ਬੱਖਤਪੁਰਾ ਗੁਰਦਾਸਪੁਰ, 1 ਅਕਤੂਬਰ (ਸਰਬਜੀਤ ਸਿੰਘ)–ਵੱਡੀ ਪੱਧਰ ਤੇ ਫੈਲ ਰਹੇ ਨਸ਼ੇ, ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ, ਗੁੰਡਾਗਰਦੀ,ਲੁੱਟਾਂ ਖੋਹਾਂ, ਚੋਰੀਆਂ, ਡਕੈਤੀਆਂ ਤੇ ਗੋਲੀਬਾਰੀ ਦੀਆਂ ਵਧ ਰਹੀਆਂ ਘਟਨਾਵਾਂ, ਵਿਆਪਕ ਦਹਿਸ਼ਤ ਦੇ ਮਾਹੌਲ ਵਿਰੁੱਧ […]

Continue Reading

ਕੇਂਦਰ ਕਿਸਾਨਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰੇ ਅਤੇ ਕਿਸਾਨ ਸੰਗਰਸੀ ਲੋਕ ਵਿਰੋਧੀ ਰੇਲਾਂ ਰੋਕ ਪ੍ਰਦਰਸ਼ਨ ਬੰਦ ਕਰਨ : ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 1 ਅਕਤੂਬਰ (ਸਰਬਜੀਤ ਸਿੰਘ)–ਤਿੰਨ ਖੇਤੀ ਬਿੱਲਾ ਨੂੰ ਲੈ ਕੇ ਦਿੱਲੀ ਬਾਰਡਰਾਂ ਤੇ ਕਿਸਾਨਾਂ ਵੱਲੋਂ ਕੇਂਦਰ ਵਿਰੁੱਧ ਲਾਏ ਮੋਰਚੇ ਦੀ ਸਮਾਪਤੀ ਤੋਂ ਬਾਅਦ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਸਮਝੌਤਾ ਕਰਕੇ ਕਈ ਕਿਸਾਨੀ ਹੱਕੀ ਮੰਗਾਂ ਪ੍ਰਵਾਨ ਕੀਤੀਆਂ ਸਨ ,ਪਰ ਉਹਨਾਂ ਮੰਗਾਂ ਵਿਚੋਂ ਕੋਈ ਵੀ ਮੰਗ ਕੇਂਦਰ ਸਰਕਾਰ ਵੱਲੋਂ ਅਮਲੀ ਤੌਰ ਤੇ ਪ੍ਰਵਾਨ ਨਹੀਂ ਕੀਤੀ ਗਈ ,ਜਿਸ […]

Continue Reading

ਦੁਕਾਨਦਾਰ ਕਿਸੇ ਤੋਂ ਪੁਰਾਣਾ ਸਮਾਨ ਖਰੀਦਣ ਮੌਕੇ ਵੇਚਣ ਵਾਲੇ ਦੀ ਸ਼ਨਾਖਤ ਚੈੱਕ ਕਰਨ ਦੇ ਨਾਲ ਰਜਿਸਟਰ ਵਿੱਚ ਉਸਦਾ ਰਿਕਾਰਡ ਰੱਖਣ – ਡਿਪਟੀ ਕਮਿਸ਼ਨਰ

ਗੁਰਦਾਸਪੁਰ, 1 ਅਕਤੂਬਰ (ਸਰਬਜੀਤ ਸਿੰਘ)– ਜ਼ਿਲ੍ਹੇ ਵਿੱਚ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਰੂਰੀ ਕਦਮ ਚੁਕਦਿਆਂ ਨੇ ਜ਼ਿਲ੍ਹੇ ਦੇ ਸਮੂਹ ਐੱਸ.ਡੀ.ਐੱਮਜ਼ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਇਲਾਕੇ ਦੇ ਡੀ.ਐੱਸ.ਪੀ. ਨੂੰ ਨਾਲ ਲੈ ਕੇ ਵਪਾਰ ਮੰਡਲਾਂ, ਸਵਰਨਕਾਰ, ਕਬਾੜ ਯੂਨੀਅਨ ਆਦਿ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਹਦਾਇਤਾਂ […]

Continue Reading

ਆਪ’ ਵਿਧਾਇਕ ਨਾਲ ਪੰਗੇ ਤੋਂ ਬਾਅਦ ਹੋਇਆ ਤਬਾਦਲਾ

ਤਰਨਤਾਰਨ, ਗੁਰਦਾਸਪੁਰ, 30 ਸਤੰਬਰ (ਸਰਬਜੀਤ ਸਿੰਘ)– ਤਰਨਤਾਰਨ ਤੋਂ ਸੀਨੀਅਰ ਆਈ.ਪੀ.ਐਸ ਅਫਸਰ ਗੁਰਮੀਤ ਸਿੰਘ ਚੌਹਾਨ ਜਿਨ੍ਹਾਂ ਨੂੰ ਇਮਾਨਦਾਰ ਪੱਖੋਂ ਕਈ ਵਾਰ ਵੱਖ-ਵੱਖ ਸਰਕਾਰਾਂ ਵੱਲੋਂ ਸਨਮਾਨਿਤ ਕੀਤਾ ਜਾ ਚੁਕਾ ਹੈ, ਜਦੋਂ ਉਨ੍ਹਾਂ ਪੰਜਾਬ ਵਿੱਚੋਂ ਨਸ਼ਾ ਤਸੱਕਰਾਂ ਅਤੇ ਨਜਾਇਜ ਮਾਈਨਿੰਗ ਨੂੰ ਖਤਮ ਕਰਨ ਦੀ ਗੱਲ ਕੀਤੀ ਤਾਂ ਹਲਕਾ ਵਿਧਾਇਕ ਦੇ ਭਰਾ ਤੇ ਨਜਾਇਜ ਮਾਈਨਿੰਗ ਕਰਨ ਦੇ ਮਾਮਲੇ ਨੂੰ […]

Continue Reading

ਅੱਜ ਬਿਜਲੀ ਸਪਲਾਈ ਰਹੇਗੀ ਬੰਦ-ਐਸ.ਡੀ.ਓ ਹਿਰਦੇਪਾਲ ਸਿੰਘ ਬਾਜਵਾ

ਗੁਰਦਾਸਪੁਰ, 30 ਸਤੰਬਰ (ਸਰਬਜੀਤ ਸਿੰਘ)–ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਅਫਸਰ ਦਿਹਾਤੀ ਇੰਜੀ. ਹਿਰਦੇਪਾਲ ਸਿੰਘ ਬਾਜਵਾ ਨੇ ਦੱਸਿਆ ਕਿ 11 ਕੇ.ਵੀ ਬਾਬਾ ਟਹਿਲ ਸਿੰਘ ਫੀਡਰ ਤੇ ਚੱਲਦੀ 11 ਕੇ.ਵੀ ਲਾਈਨ ਦੀ ਜਰੂਰੀ ਮੁਰੰਮਤ ਅਤੇ ਨਵੀਨੀਕਰਨ ਦੇ ਚੱਲਦਿਆ 30 ਸਤੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ। ਜਿਸ ਕਾਰਨ […]

Continue Reading

ਪੰਜਾਬ ਦੀ ਧਰਤੀ ਤੇ ਰੈੱਡ ਕੈਟਾਗਰੀ ਇੰਡਸਟਰੀ ਜੋਨ ਨਹੀਂ ਬਣਨ ਦੇਵਾਂਗੇ – ਭੋਜਰਾਜ

ਗੁਰਦਾਸਪੁਰ, 30 ਸਤੰਬਰ (ਸਰਬਜੀਤ ਸਿੰਘ)– ਪੰਜਾਬ ਵਿੱਚ ਕਾਰਪੋਰੇਟ ਘਰਾਣਿਆਂ ਲਈ ਵੱਡੀਆਂ ਫੈਕਟਰੀਆਂ ਲਗਾਉਣੀਆਂ ਆਸਾਨ ਹੋ ਜਾਣ ਇਸ ਲਈ ਪੰਜਾਬ ਸਰਕਾਰ ਸੂਬੇ ਵਿੱਚ ਵਾਹੀਯੋਗ ਜ਼ਮੀਨਾਂ ਦੀ ਕੈਟਾਗਰੀ ਬਦਲ ਕੇ ਇੰਡਸਟਰੀਅਲ ਜੋਨ ਤਹਿ ਕੇ ਰਹੀ ਹੈ ਸਰਕਾਰ ਦੇ ਇਸ ਫੈਸਲੇ ਨਾਲ ਭਵਿੱਖ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਕੋਈ ਵੀ ਫੈਕਟਰੀ ਲਗਾਉਣ ਲਈ ਜ਼ਮੀਨ ਦੀ ਭਾਲ ਕਰਨੀ ਵੀ ਖ਼ਤਮ […]

Continue Reading

ਐਵੇਂ ਥੋੜੀ ਮੂਸੇਆਲੇ ਨੇ ਗਾਇਆ ” ਸੱਦਾਮ ਹੁਸੈਨ ਦੇ ਬਿਆਨਾਂ ਵਰਗੇ ਗੱਭਰੂ ਲਿੱਖਦਾ ਗਾਣੇ ਨੀ

ਗੁਰਦਾਸਪੁਰ, 30 ਸਤੰਬਰ (ਸਰਬਜੀਤ ਸਿੰਘ)– ਜਿਸ ਨੇ ਆਪਣੇ ਦੇਸ ਇਰਾਕ ਨੂੰ ਅਮਰੀਕਾ ਦੇ ਸਾਮਰਾਜ ਦਾ ਹਿੱਸਾ ਬਣਨ ਤੋ ਇਨਕਾਰ ਕਰ ਦਿੱਤਾ ਸੀ , ਉਸ ਦੇ ਰਾਜ ਵਿੱਚ ਧਾਰਮਿਕ ਕੱਟੜਤਾ ਨਹੀ ਸੀ ਔਰਤਾ ਨੂੰ ਬਰਾਬਰੀ ਦਾ ਅਧਿਕਾਰ ਸੀ , ਉਸ ਦੇ ਰਾਜ ਵਿੱਚ ਹੋਰ ਧਰਮਾ ਦੇ ਲੋਕਾ ਨੂੰ ਕੋਈ ਖ਼ਤਰਾ ਨਹੀ ਸੀ , ਗੁਰੂਦੁਆਰੇ , ਮੰਦਿਰ […]

Continue Reading

ਪਰਾਲੀ ਨੂੰ ਅੱਗ ਲਗਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਹੋਣ ਨਾਲ ਕਿਸਾਨਾਂ ਨੂੰ ਪੈਂਦਾ ਹੈ ਆਰਥਿਕ ਘਾਟਾ – ਖੇਤੀਬਾੜੀ ਵਿਭਾਗ

ਫਸਲੀ ਰਹਿੰਦ-ਖੂੰਹਦ ਨੂੰ ਬਿਨ੍ਹਾਂ ਅੱਗ ਲਗਾਏ ਅਗਲੀਆਂ ਫਸਲਾਂ ਦੀਆਂ ਬਿਜਾਈ ਕੀਤੀ ਜਾਵੇ ਗੁਰਦਾਸਪੁਰ, 30 ਸਤੰਬਰ (ਸਰਬਜੀਤ ਸਿੰਘ)— ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਅੱਗ ਬਿਲਕੁਲ ਨਾ ਲਗਾਉਣ ਕਿਉਂਕਿ ਅਜਿਹਾ ਕਰਨ ਨਾਲ ਜਿਥੇ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ ਓਥੇ ਇਸ ਨਾਲ ਵਾਤਾਵਰਨ ਵੀ ਪ੍ਰਦੂਸ਼ਤ […]

Continue Reading

ਪਨਿਆੜ ਸ਼ੂਗਰ ਮਿੱਲ ਦਾ ਆਮ ਇਜਲਾਸ ਹੋਇਆ, 600 ਤੋਂ ਵੱਧ ਹਿੱਸੇਦਾਰਾਂ ਨੇ ਭਾਗ ਲਿਆ

ਗੁਰਦਾਸਪੁਰ, 30 ਸਤੰਬਰ (ਸਰਬਜੀਤ ਸਿੰਘ)– ਗੁਰਦਾਸਪਰ ਸਹਿਕਾਰੀ ਖੰਡ ਮਿੱਲ ਦੇ ਸਮੂਹ ਹਿੱਸੇਦਾਰਾਂ ਦਾ ਅੱਠਵਾਂ ਸਲਾਨਾ ਆਮ ਇਜਲਾਸ ਐੱਚ.ਕੇ. ਰਿਜੋਰਟ ਪਨਿਆੜ ਵਿਖੇ ਸਮੂਹ ਬੋਰਡ ਆਫ ਡਾਇਰੈਕਟਰਜ਼ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ, ਜਿਸ ਵਿੱਚ 600 ਤੋਂ ਵੱਧ ਹਿੱਸੇਦਾਰਾਂ ਵੱਲੋ ਭਾਗ ਲਿਆ ਗਿਆ। ਇਸ ਮੌਕੇ ਮਿੱਲ ਦੇ ਜਨਰਲ ਮੈਨੇਜਰ ਸਰਬਜੀਤ ਸਿੰਘ ਹੁੰਦਲ ਤੇ ਉੱਘੇ ਜਨਤਕ ਜਤਨਕ ਆਗੂ ਸ੍ਰੀ […]

Continue Reading

ਅੱਜ ਪਿੰਡ ਜ਼ਫਰਵਾਲ ਦੇ ਵੱਡੇ ਗੁਰੂਦਵਾਰਾ ਸਾਹਿਬ ਵਿਖੇ ਹੋਵੇਗੀ ਮੀਟਿੰਗ-ਭੋਜਰਾਜ

ਗੁਰਦਾਸਪੁਰ, 29 ਸਤੰਬਰ (ਸਰਬਜੀਤ ਸਿੰਘ)– ਸੁਖਦੇਵ ਸਿੰਘ ਭੋਜਰਾਜ ਪ੍ਰਧਾਨ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਅਤੇ ਆਗੂ ਸੰਯੂਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਭਾਰਤ ਨੇ ਦੱਸਿਆ ਕਿ ਪੰਜਾਬ ਵਿੱਚ ਰੈਡ ਕੈਟਾਗਰੀ ਇੰਡਸਟਰੀਅਲ ਜੋਨਾਂ ਲਈ ਏਰੀਆ ਤਹਿ ਕਰਨ ਲਈ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੇ ਜਾ ਰਹੇ ਮਾਸਟਰ ਪਲਾਨਾਂ ਦਾ ਵਿਰੋਧ ਕਰਨ ਅਤੇ ਵਾਤਾਵਰਨ ਤੇ ਮਨੁੱਖੀ ਜੀਵਨ ਨੂੰ […]

Continue Reading