ਏਅਰ ਇੰਡੀਆ ਦੇ ਕਰੈਸ਼ ਹੋਣ ਨਾਲ ਬੁਰੀ ਮੌਤ ਮਰੇ 242 ਇਨਸਾਨਾਂ ਵਾਲੀ ਮੰਦਭਾਗੀ ਤੇ ਦੁਖਦਾਈ ਘਟਨਾ ਲੋਕਾਂ ਨੂੰ ਕੁਦਰਤੀ ਕਹਿਰ ਤੋਂ ਬਚਣ ਲਈ ਰੱਬ ਨਾਲ ਜੋੜਦੀ-ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 13 ਜੂਨ (ਸਰਬਜੀਤ ਸਿੰਘ) — ਕਰੈਸ਼ ਹੋਏ ਏਅਰ ਇੰਡੀਆ ਦੇ ਹਵਾਈ ਜਹਾਜ਼ ਵਿੱਚ 242 ਯਾਤਰੀਆਂ ਨੂੰ ਬੇਪਛਾਨ ਝੁਲਸੇ ਹੋਏ ਦੇਖਿਆ ਗਿਆ, ਇਨ੍ਹਾਂ ਵਿਚ ਪਾਇਲਟਾਂ ਸਮੇਤ 12 ਦਾ ਅਮਲਾ ਸੀ ਅਤੇ ਇਹ ਜਹਾਜ਼ ਉਡਣ ਤੋਂ ਡੇਢ ਮਿੰਟ ਬਾਅਦ ਹੀ ਇੱਕ ਬਿਲਡਿੱਗ ਤੇ ਡਿੱਗਿਆ ਜਿਥੇ ਟੋਟਲ 242 ਯਾਤਰੂਆਂ ਨਾਲ ਭਰੇ ਜਹਾਜ਼ ‘ਚ ਸਿਰਫ ਇੱਕ ਬੰਦਾ ਬਚਿਆ […]
Continue Reading

