ਹੋਲੇ ਮਹੱਲੇ ਤੇ ਹੁਲੜਬਾਜਾਂ ਨੂੰ ਠੱਲ ਪਾਉਣ ਲਈ ਪੁਲਸ ਦੀ ਕਾਰਵਾਈ ਸ਼ਲਾਘਾਯੋਗ, ਸਰਕਾਰ ਨੇ ਹੁਲੜਬਾਜਾਂ ਨਾਲ਼ ਲੋਹਾ ਲੈਂ ਕੇ ਸ਼ਹੀਦ ਹੋਏ ਭਾਈ ਪ੍ਰਦੀਪ ਸਿੰਘ ਗਾਜ਼ੀ ਕੋਟ ਦੀ ਕੁਰਬਾਨੀ ਤੋਂ ਸਬਕ ਸਿੱਖਿਆ- ਭਾਈ ਵਿਰਸਾ ਸਿੰਘ ਖਾਲਸਾ, ਗੁਰਬਖਸ਼ ਸਿੰਘ ਗਾਜ਼ੀ ਕੋਟ
ਗੁਰਦਾਸਪੁਰ, 14 ਮਾਰਚ ( ਸਰਬਜੀਤ ਸਿੰਘ)– ਸਰਕਾਰ ਨੇ ਇਸ ਵਾਰ ਹੋਲੇ ਮਹੱਲੇ ਤੇ ਹੁਲੜਬਾਜਾਂ ਨੂੰ ਕਰਾਰੇ ਹੱਥ ਵਿਖਾਏ, ਮੋਟਰਸਾਈਕਲਾਂ ਸਵਾਰ ਹੁਲੜਬਾਜਾਂ ਦੇ ਪੁਲਿਸ ਨੇ ਮੌਕੇ ਤੇ ਕੱਟੇ ਚਲਾਨ, ਬਹੁਤੇ ਹੁਲੜਬਾਜ ਪੁਲਸ ਦੇ ਤਰਲੇ ਪਾਉਂਦੇ ਵੇਖੇ ਗਏ, ਪਰ ਪੁਲਸ ਨੇ ਸਰਕਾਰ ਦੀਆਂ ਸਖ਼ਤ ਹਦਾਇਤਾਂ ਕਰਕੇ ਕਿਸੇ ਦੀ ਕੋਈ ਫਰਿਆਦ ਨਹੀਂ ਸੁਣੀ ਤੇ ਮੌਕੇ ਤੇ ਹੀ ਚਲਾਨ […]
Continue Reading

