ਕੇਂਦਰ ਸਰਕਾਰ ਨੇ ਰਾਮ ਮੰਦਰ ਦੀ ਆੜ ਹੇਠ ਸਾਰੇ ਦੇਸ਼ ਵਿਚ ਰਾਜਨੀਤਿਕ ਪਹੁੰਚ ਬਨਾਉਣ ਲਈ ਖਲਬਲੀ ਮਚਾ ਰੱਖੀ-ਕਾਮਰੇਡ ਬੱਖਤਪੁਰਾ
ਗੁਰਦਾਸਪੁਰ, 19 ਜਨਵਰੀ (ਸਰਬਜੀਤ ਸਿੰਘ)– ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਸੂਬਾ ਸਕੱਤਰ ਸੀ.ਪੀ.ਆਈ ਐਮ ਐਲ ਲਿਬਰੇਸ਼ਨ ਨੇ ਕਿਹਾ ਕਿ 2024 ਦੀ ਲੋਕ ਸਭਾ ਚੋਣ ਜਲਦੀ ਹੋਣ ਜਾ ਰਹੀ ਹੈ। ਸਮੂਹ ਹਾਕਮ ਪਾਰਟੀਆਂ ਨੇ ਚੋਣਾਂ ਵਿੱਚ ਆਪਣੀ ਜਿਤ ਨਿਸ਼ਚਿਤ ਬਨਾਉਣ ਲਈ ਰਾਤ ਦਿਨ ਮਾਰੋਂ ਮਾਰੀਂ ਕੀਤੀ ਹੋਈ ਹੈ। ਭਾਜਪਾ,ਆਰ ਐਸ ਐਸ ਅਤੇ ਮੋਦੀ ਸਰਕਾਰ ਨੇ ਰਾਮ ਮੰਦਰ […]
Continue Reading

