ਲਗਾਤਾਰ ਦੂਜੇ ਦਿਨ ਗੁਰਦਾਸਪੁਰ ਸ਼ਹਿਰ ਵਿੱਚ ਚੋਰੀ ਦੀ ਵੱਡੀ ਵਾਰਦਾਤ

ਦੱਸ ਦਿਨਾਂ ਤੋਂ ਬੰਦ ਪਏ ਘਰ ਨੂੰ ਚੋਰਾਂ ਬਣਾਇਆ ਨਿਸ਼ਾਨਾ ਅਲਮਾਰੀਆਂ ਤੋੜ ਸਮਾਨ ਕੀਤਾ ਚੌਰੀ, ਘਰ ਦੀਆਂ ਟੂਟੀਆਂ ਤੱਕ ਲੈ ਗਏ ਚੋਰ ਗੁਰਦਾਸਪੁਰ, 10 ਅਪ੍ਰੈਲ (ਸਰਬਜੀਤ ਸਿੰਘ)– ਗੁਰਦਾਸਪੁਰ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਬੀਤੇ ਦਿਨ ਵੀ ਗੁਰਦਾਸਪੁਰ ਅੰਦਰ ਚੋਰਾਂ ਨੇ ਇੱਕ ਮੋਬਾਈਲਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ 25 […]

Continue Reading

ਰਾਜਪੁਰਾ ਦੇ ਸਿਨੇਮਾ ਮਾਲਕ ਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਤਹਿਤ ਪਰਚਾ ਦਰਜ ਕਰਨਾ ਚੋਣ ਕਮਿਸ਼ਨ ਦੀ ਸ਼ਲਾਘਾਯੋਗ ਕਾਰਵਾਈ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 10 ਅਪ੍ਰੈਲ (ਸਰਬਜੀਤ ਸਿੰਗ)– ਚੋਣ ਕਮਿਸ਼ਨ ਨੇ ਚੋਣ ਜ਼ਾਬਤਾ ਦੀ ਉਲੰਘਣਾ ਕਰਨ ਵਾਲੇ ਰਾਜਪੁਰਾ ਦੇ ਸਿਨੇਮਾ ਘਰਾਂ ਦੇ ਮਾਲਕਾ ਤੇ ਪਰਚਾ ਦਰਜ ਕਰਕੇ ਸ਼ਲਾਘਾਯੋਗ ਫ਼ੈਸਲਾ ਲਿਆ ।ਲੋਕ ਸਭਾ ਦੀਆਂ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਅਤੇ ਦੇਸ ਸਭ ਰਾਜਨੀਤਿਕ ਪਾਰਟੀਆਂ ਨੇ ਜ਼ੰਗੀ ਪੱਧਰ ਤੇ ਲੋਕਾਂ ਨੂੰ ਵੋਟਾਂ ਪਾਉਣ ਲਈ ਗੁਮਰਾਹ ਕਰਨ ਦਾ ਸਿਲਸਿਲਾ ਜਾਰੀ […]

Continue Reading

ਕਣਕ ਦੀ ਖ਼ਰੀਦ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ, ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ – ਡਿਪਟੀ ਕਮਿਸ਼ਨਰ

ਮੰਡੀਆਂ ਵਿੱਚ ਕਣਕ ਦੀ ਨਿਰਵਿਘਨ ਖ਼ਰੀਦ ਸਬੰਧੀ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗੁਰਦਾਸਪੁਰ, 10 ਅਪ੍ਰੈਲ (ਸਰਬਜੀਤ ਸਿੰਘ)– ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਕਣਕ ਦੀ ਖ਼ਰੀਦ ਵਿੱਚ ਲੱਗੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜ਼ਿਲ੍ਹੇ ਦੀਆਂ ਸਾਰੀਆਂ 94 ਮੰਡੀਆਂ ਵਿੱਚ ਕਣਕ ਦੀ ਖ਼ਰੀਦ ਦੇ ਸਾਰੇ ਲੋੜੀਂਦੇ ਪ੍ਰਬੰਧ ਤੁਰੰਤ ਮੁਕੰਮਲ ਕਰ ਲਏ ਜਾਣ ਤਾਂ […]

Continue Reading

ਸਾਰਿਆਂ ਨੂੰ ਗੁਰੂ ਨਾਭਾ ਦਾਸ ਵੱਲੋਂ ਦਿੱਤੇ ਪਿਆਰ ਅਤੇ ਸਦਭਾਵਨਾ ਦੇ ਸੰਦੇਸ਼ ਨੂੰ ਮੰਨਣ ਦੀ ਲੋੜ – ਚੇਅਰਮੈਨ ਰਮਨ ਬਹਿਲ

ਪਿੰਡ ਬੱਬੇਹਾਲੀ ਵਿਖੇ ਸ਼੍ਰੀ ਗੁਰੂ ਨਾਭਾ ਦਾਸ ਜੀ ਦਾ ਪ੍ਰਕਾਸ਼ ਉਤਸਵ ਮਨਾਉਣ ਲਈ ਇੱਕ ਸਮਾਗਮ ਕਰਵਾਇਆ ਗੁਰਦਾਸਪੁਰ, 9 ਅਪ੍ਰੈਲ (ਸਰਬਜੀਤ ਸਿੰਘ)– ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਵਿਖੇ ਸ਼੍ਰੀ ਗੁਰੂ ਨਾਭਾ ਦਾਸ ਜੀ ਦਾ ਪ੍ਰਕਾਸ਼ ਉਤਸਵ ਮਨਾਉਣ ਲਈ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਨ ਨੇ ਮੁੱਖ […]

Continue Reading

ਪੁਲਸ ਨੇ ਐਕਸਾਈਜ ਟੀਮ ਦੇ ਨਾਲ ਮਿਲ ਕੇ ਕੀਤੀ ਧਾਰੀਵਾਲ ਦੇ ਠੇਕੀਆ ਦੀ ਚੈਕਿੰਗ

ਗੁਰਦਾਸਪੁਰ, 9 ਅਪ੍ਰੈਲ (ਸਰਬਜੀਤ ਸਿੰਘ)– ਡੀ ਐਸ ਪੀ ਰਾਜਬੀਰ ਸਿੰਘ ਨੇ ਥਾਣਾ ਧਾਰੀਵਾਲ ਦੇ ਐਸ ਐਚ ਉ ਮੰਨਦੀਪ ਸੰਗੋਤਰਾ ਐਕਸਾਈਜ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਭਾਰੀ ਪੁਲਸ ਫੋਰਸ ਨਾਲ ਠੇਕੀਆ ਦੀ ਚੈਕਿੰਗ ਕੀਤੀ ਪੱਤਰਕਾਰਾ ਨਾਲ ਗੱਲਬਾਤ ਦੋਰਾਨ ਡੀ ਐਸ ਪੀ ਰਾਜਬੀਰ ਸਿੰਘ ਅਤੇ ਐਕਸਾਈਜ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆ ਹਦਾਇਤਾ ਮੁਤਾਬਿਕ ਚੈਕਿੰਗ […]

Continue Reading

ਈ ਰਿਕਸ਼ਾ ਨੂੰ ਸਾਈਡ ਮਾਰਨ ਤੋਂ ਬਾਅਦ ਸੰਤੁਲਨ ਵਿਗੜਨ ਕਾਰਨ ਟ੍ਰਾਂਸਫਾਰਮਰ ਨਾਲ ਜਾ ਟਕਰਾਈ ਕਾਰ

ਗੁਰਦਾਸਪੁਰ, 9 ਅਪ੍ਰੈਲ (ਸਰਬਜੀਤ ਸਿੰਘ)– ਗੁਰਦਾਸਪੁਰ ਬਰਿਆਰ ਬਾਈਪਾਸ ਨੇੜੇ ਪ੍ਰਬੋਧ ਚੰਦਨ ਨਗਰ ਦੇ ਸੂਏ ਨੇੜੇ ਦੇਰ ਰਾਤ ਇੱਕ ਮਹਿੰਦਰਾ ਐਸ ਯੂ ਵੀ ਗੱਡੀ ਈ ਰਿਕਸ਼ਾ ਵਾਲੇ ਨੂੰ ਬਚਾਉਂਦੇ ਹੋਏ ਸੜਕ ਕਿਨਾਰੇ ਲੱਗੇ ਟਰਾਂਸਫਾਰਮਰ ਵਿੱਚ ਜਾ ਵੱਜੀ ਜਿਸ ਕਾਰਨ ਟਰਾਂਸਫਾਰਮਰ ਅਤੇ ਦੋ ਬਿਜਲੀ ਦੇ ਖੰਬੇ ਨੁਕਸਾਨੇ ਗਏ ਹਨ ਅਤੇ ਇਲਾਕੇ ਦੀ ਬਿਜਲੀ ਦੇਰ ਰਾਤ ਤੋਂ ਹੀ […]

Continue Reading

ਅਫੀਮ ਦੀ ਖੇਤੀ ਕਰਦਾ ਮੁਲਜ਼ਮ ਪੁਲਿਸ ਦੇ ਅੜਿੱਕੇ ਚ-ਡੀ.ਐਸ.ਪੀ ਰਾਜਬੀਰ ਸਿੰਘ

ਧਾਰੀਵਾਲ , ਗੁਰਦਾਸਪੁਰ, 9 ਅਪ੍ਰੈਲ (ਸਰਬਜੀਤ ਸਿੰਘ)– ਐਸ ਐਸ ਪੀ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਸੇ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਨਾ ਧਾਰੀਵਾਲ ਦੀ ਪੁਲਿਸ ਨੂੰ ਉਸ ਸਮੇ ਵੱਡੀ ਕਾਮਯਾਬੀ ਮਿਲੀ ਜਦੋ ਅਮਨਦੀਪ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਰਣੀਆ ਉਸ ਦਾ ਨੌਕਰ ਕਸਮੀਰ ਮਸੀਹ ਉਰਫ ਭੋਲਾ ਪੁਤਰ ਰਤਨ ਮਸੀਹ ਵਾਸੀ ਸਿਧਵਾ ਜਿਨਾ ਨੇ […]

Continue Reading

ਕਾਮਰੇਡ ਤੇਜਾ ਸਿੰਘ ਸੁਤੰਤਰ ਦੀ ਬਰਸੀ 12 ਅਪ੍ਰੈਲ ਨੂੰ

ਗੁਰਦਾਸਪੁਰ, 8 ਅਪ੍ਰੈਲ (ਸਰਬਜੀਤ ਸਿੰਘ)– ਤੇਜਾ ਸਿੰਘ ਸੁਤੰਤਰ ਯਾਦਗਾਰ ਕਮੇਟੀ ਅਲੂਣਾ ਨੇ ਇੱਕ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਅਕਾਲੀ ਲਹਿਰ ਦੇ ਮੋਢੀ, ਖੱਬੀ ਲਹਿਰ ਦੇ ਉਸਾਰੀਏ, ਪੈਪਸੋ ਮੁਜਾਹਰਾ ਦੇ ਹੀਰੋ, ਉਚ ਕੋਟੀ ਦੇ ਕਵੀ ਅਤੇ ਚਿੱਤਰਕਾਰ ਕਾਮਰੇਡ ਤੇਜਾ ਸਿੰਘ ਸੁਤੰਤਰ ਜੀ ਦੀ ਸਲਾਨਾ ਬਰਸੀ 12 ਅਪ੍ਰੈਲ 2024 ਨੂੰ ਦਿਨ ਸ਼ੁਕਰਵਾਰ ਵਿਖੇ ਪਿੰਡ ਅਕਾਲਗੜ੍ਹ ਅਲੂਣਾ ਜਿਲ੍ਹਾ […]

Continue Reading

ਮਜ਼ਦੂਰਾਂ ਦੀ ਭਲਾਈ ਸਕੀਮਾਂ ਤੇ ਨਹੀਂ ਭੇਜਿਆ ਜਾਂਦਾ ਪੈਸਾ, ਮਜ਼ਦੂਰ ਕਿਰਤ ਦਫ਼ਤਰਾਂ ਦੇ ਗੇੜੇ ਮਾਰ ਮਾਰ ਕੇ ਹੁੰਦੇ ਹਨ ਪ੍ਰੇਸ਼ਾਨ-ਕਾਮਰੇਡ ਬੱਖਤਪੁਰਾ

ਬਟਾਲਾ, ਗੁਰਦਾਸਪੁਰ, 8 ਅਪ੍ਰੈਲ (ਸਰਬਜੀਤ ਸਿੰਘ)–ਬਟਾਲਾ ਦੇ ਫ਼ੈਜ਼ ਪੁਰਾ ਰੋਡ ਲਿਬਰੇਸ਼ਨ ਦਫ਼ਤਰ ਵਿਖੇ ਨਵ ਮਿਸਤਰੀ ਮਜਦੂਰ ਯੂਨੀਅਨ (ਏਕਟੂ) ਦੀ ਰੈਲੀ ਜਿਲ੍ਹਾ ਪ੍ਰਧਾਨ ਗੁਰਮੁਖ ਸਿੰਘ ਲਾਲੀ, ਬਲਜੀਤ ਸਿੰਘ ਅਰਲੀਭੱਨ ਅਤੇ ਜਿੰਦਾਂ ਛੀਨਾ ਦੀ ਪ੍ਰਧਾਨਗੀ ਹੇਠ ਕੀਤੀ ਗਈ।ਇਸ ਸਮੇਂ ਬੋਲਦਿਆਂ ਜਲੰਧਰ ਤੋਂ ਉਚੇਚੇ ਤੌਰ ਤੇ ਪਹੁੰਚੇ ਟਕਸਾਲੀ ਮਜ਼ਦੂਰ ਆਗੂ ਕਾਮਰੇਡ ਕੇਵਲ ਹਜਾਰਾ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ […]

Continue Reading

ਐਸ.ਕੇ.ਐਮ.ਗੈਰ ਰਾਜਨੀਤਿਕ ਭਾਰਤ ਅਤੇ ਕੇ.ਐਮ.ਐਮ ਦੇ ਸਾਂਝੇ ਫੋਰਮ ਵੱਲੋਂ ਭਾਜਪਾ,ਉਸ ਦੇ ਸਹਿਯੋਗੀ ਦਲਾਂ ਦੇ ਪੁਤਲੇ ਫੂਕੇ ਗਏ

ਗੁਰਦਾਸਪੁਰ 8 ਅਪ੍ਰੈਲ (ਸਰਬਜੀਤ ਸਿੰਘ)– ਸੰਯੂਕਤ ਕਿਸਾਨ ਮੋਰਚਾ ਭਾਰਤ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸ਼ਹਿਰ ਵਿੱਚ ਕਾਰਪੋਰੇਟ ਘਰਾਣਿਆ ਪੱਖੀ ਸਰਕਾਰਾਂ ਵਿਰੁੱਧ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਕਿਸਾਨਾਂ,ਮਜ਼ਦੂਰਾਂ ਅਤੇ ਬੀਬੀਆਂ ਵਲੋਂ ਵਿਸ਼ਾਲ ਪੈਦਲ ਰੋਸ ਮਾਰਚ ਕਰਦੇ ਹੋਏ ਸਥਾਨਕ ਜ਼ਹਾਜ ਚੌਂਕ ਵਿੱਚ ਪਹੁੰਚ ਕੇ ਭਾਜਪਾ ਦਾ ਪੁਤਲਾ ਫੂਕਿਆ ਗਿਆ।ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਮਜ਼ਦੂਰ […]

Continue Reading