01 ਜਨਵਰੀ ‘ਭੀਮਾ ਕੋਰੇਗਾਓਂ ‘ ਵਿਚਲਾ ਯੁੱਧ ਗੌਰਵਮਈ ਇਤਿਹਾਸ ਦੇ 207 ਸਾਲ, ਲੇਖਕ ਏ. ਪੀ. ਸਿੰਘ
ਗੁਰਦਾਸਪੁਰ, 2 ਜਨਵਰੀ (ਸਰਬਜੀਤ ਸਿੰਘ)– ਭਾਰਤ ਦੇ ਇਤਿਹਾਸ ਵਿੱਚ 207 ਸਾਲ ਪਹਿਲਾਂ ਮਹਾਂਰਾਸ਼ਟਰ ਦੇ ‘ਭੀਮਾਂ ਗੋਰੇਗਾਓਂ’ ਵਿਖੇ ‘ਬ੍ਰਾਹਮਣਵਾਦੀ ਪੇਸ਼ਵਾਂਓਂ’ ਤਾਕਤਾਂ ਅਤੇ ਸਮਾਜ ਦੇ ਸਭ ਤੋਂ ਦੱਬੇ – ਕੁੱਚਲੇ ਮਹਾਰ ਜਾਤੀ ਦੇ ਲੋਕਾਂ ਵਿਚਕਾਰ ਭਿਆਨਕ ਯੁੱਧ ਲੜਿਆ ਗਿਆ ਸੀ। ਭੀਮਾਂ ਨਦੀ ਦੇ ਤਟ ‘ਤੇ ਵਸਿਆ ਇਹ ਪਿੰਡ ਭੀਮਾਂ ਗੋਰੇਗਾਓਂ ਨੇੜੇ ਪੁਣੇ (ਮਹਾਂਰਾਸ਼ਟਰ) ਦੀ ਕਹਾਣੀ 01 ਜਨਵਰੀ […]
Continue Reading

