ਨਿਯਮਤ ਅਭਿਆਸ ਤਣਾਅ ਘਟਾ ਕੇ ਵਧਾ ਸਕਦੈ ਮਾਨਸਿਕ ਤੰਦਰੁਸਤੀ – ਰਮਨ ਬਹਿਲ
ਸੀ.ਐੱਮ. ਦੀ ਯੋਗਸ਼ਾਲਾ – ਕਰੋ ਯੋਗ ਰਹੋ ਨਿਰੋਗ ਗੁਰਦਾਸਪੁਰ, 13 ਮਈ (ਸਰਬਜੀਤ ਸਿੰਘ ) – ਯੋਗਾ ਸਾਡੀ ਮਹਾਨ ਪੁਰਾਤਨ ਤਹਿਜ਼ੀਬ ਦਾ ਅੰਗ ਹੈ। ਇਹ ਸਰੀਰਕ ਕਸਰਤ ਨਾ ਹੋ ਕੇ ਸਰੀਰਕ ਅਭਿਆਸ ਹੈ, ਜੋ ਤਨ ਨੂੰ ਤਰੋਤਾਜ਼ਾ ਤੇ ਤੰਦਰੁਸਤ ਰੱਖਦਾ ਹੈ। ਮਨ ਨੂੰ ਸ਼ਾਂਤੀ, ਚੈਨ ਤੇ ਬਲ ਬਖ਼ਸ਼ਦਾ ਹੈ। ਬਹੁਤ ਸਾਰੇ ਭਾਰਤੀਆਂ ਦੇ ਰੋਜ਼ਮਰ੍ਹਾ ਜੀਵਨ ਦੀ […]
Continue Reading

