ਅੱਖਾਂ ਦੇ ਫਲੂ ਤੋਂ ਬੱਚਣ ਲਈ ਹੱਥ ਨਾ ਮਿਲਾਓ, ਨਮਸਤਕਾਰ ਕਰੋ-ਡਾ. ਕੇ.ਡੀ ਸਿੰਘ
ਗੁਰਦਾਸਪੁਰ, 30 ਜੁਲਾਈ (ਸਰਬਜੀਤ ਸਿੰਘ)–ਵਿਸ਼ਵ ਪ੍ਰਸਿੱਧ ਅੱਖਾਂ ਦੇ ਮਾਹਿਰ ਡਾ. ਕੇ.ਡੀ ਸਿੰਘ ਨੇ ਦੱਸਿਆ ਕਿ ਕੰਨਜਕਟਿਵਾਇਟਿਸ (ਅੱਖ ਦਾ ਫਲੂ) ਇਹ ਇੱਕ ਕਿਸਮ ਦੀ ਛੂਤ ਵਾਲੀ ਬਿਮਾਰੀ ਹੈ ਜੋ ਵਾਇਰਸ ਜਾਂ ਬੈਕਟੀਰੀਆ ਕਾਰਨ ਤੁਹਾਡੀਆਂ ਅੱਖਾਂ ਨੂੰ ਪ੍ਰਭਾਵਿਤ ਕਰਦੀ ਹੈ। ਹਾਲ ਹੀ ਵਿੱਚ ਆਏ ਹੜ੍ਹਾਂ ਅਤੇ ਜਲਵਾਯੂ ਤਬਦੀਲੀ ਕਾਰਨ ਅੱਖਾਂ ਦਾ ਫਲੂ ਵੱਧ ਰਿਹਾ ਹੈ। ਕੀ ਹਨ […]
Continue Reading

