ਚੇਅਰਮੈਨ ਰਮਨ ਬਹਿਲ ਦੀ ਮਿਹਨਤ ਸਦਕਾ ਪਿੰਡ ਸਰਾਵਾਂ ਦੀ ਪੰਚਾਇਤ ਆਮ ਆਦਮੀ ਪਾਰਟੀ ਵਿਚ ਹੋਈ ਸ਼ਾਮਲ, ਚੇਅਰਮੈਨ ਰਮਨ ਬਹਿਲ ਕੀਤਾ ਸਵਾਗਤ
ਹੁਣ ਤੱਕ 10 ਪੰਚਾਇਤਾਂ ਤੋਂ ਵੱਧ ਰਵਾਇਤੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਹੋਈ ਸ਼ਾਮਲ ਲੋਕ ਪੱਖੀਆਂ ਨੀਤੀਆਂ ਤੋਂ ਖੁਸ਼ ਹੋ ਕੇ ‘ਆਪ’ ‘ਚ ਸ਼ਾਮਿਲ ਹੋ ਰਹੇ ਹਨ ਸਾਰੇ ਵਰਗਾਂ ਦੇ ਲੋਕ-ਰਮਨ ਬਹਿਲ ਗੁਰਦਾਸਪੁਰ, 24 ਅਕਤੂਬਰ (ਸਰਬਜੀਤ ਸਿੰਘ)- ਵਿਧਾਨ ਸਭਾ ਹਲਕਾ ਗੁਰਦਾਸਪੁਰ ਅੰਦਰ ਹਲਕਾ ਇੰਚਾਰਜ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ […]
Continue Reading

